ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ ਤੇ ਹਰਸਿਮਰਤ ਬਾਦਲ ਨੇ ਮà©à©±à¨– ਮੰਤਰੀ à¨à¨—ਵੰਤ ਮਾਨ ਨੂੰ ਕੀਤੀ ਇਹ ਮੰਗ |
ਚੰਡੀਗੜà©à¨¹ / ਬਠਿੰਡਾ --18ਸਤੰਬਰ-(MDP)-- ਚੰਡੀਗੜà©à¨¹ ਦੀ ਨਿੱਜੀ ਯੂਨੀਵਰਸਿਟੀ ਤੋਂ
ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ
ਬਾਦਲ ਨੇ ਮà©à©±à¨– ਮੰਤਰੀ à¨à¨—ਵੰਤ ਮਾਨ ਨੂੰ ਇਸ ਸਬੰਧੀ ਜਲਦ ਸਖ਼ਤ à¨à¨•à¨¶à¨¨ ਲੈਣ ਦੀ ਮੰਗ ਕੀਤੀ
ਹੈ। ਉਨà©à¨¹à¨¾à¨‚ ਟਵੀਟ ਕਰਦਿਆਂ ਕਿਹਾ ਕਿ ਚੰਡੀਗੜà©à¨¹ ਯੂਨੀਵਰਸਿਟੀ ਦੀ ਘਟਨਾ ਨੇ ਦਿਲ à¨à©°à¨œà©‹à©œ
ਕੇ ਰੱਖ ਦਿੱਤਾ ਹੈ। ਇਸ ਲਈ ਮੈਂ ਮà©à©±à¨– ਮੰਤਰੀ à¨à¨—ਵੰਤ ਮਾਨ ਨੂੰ ਅਪੀਲ
ਕਰਦੀ ਹਾਂ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਵੇ ਕਿ ਜੋ ਵੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਗਈਆਂ ਹਨ, ਉਨà©à¨¹à¨¾à¨‚ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਹਰਸਿਮਰਤ ਬਾਦਲ ਨੇ ਕਿਹਾ ਕਿ ਮੈਂ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਤੋਂ ਵੀ ਆਸ ਕਰਦੀ ਹਾਂ ਕਿ ਉਹ ਸਾਰੇ ਤੱਥ ਜਨਤਕ ਕਰਨਗੇ ਅਤੇ ਕਿਸੇ ਵੀ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨਗੇ। ਇਸ ਤੋਂ ਇਲਾਵਾ ਉਨà©à¨¹à¨¾à¨‚ ਸਠਨੂੰ ਕਿਹਾ ਕਿ ਆਪਣੀ ਜ਼ਿੰਮੇਵਾਰੀ ਸਮà¨à¨¦à¨¿à¨†à¨‚ ਇਨà©à¨¹à¨¾à¨‚ ਵੀਡੀਓਜ਼ ਨੂੰ ਹੋਰ ਅੱਗੇ ਨਾ ਫ਼ੈਲਾਇਆ ਜਾਵੇ ਕਿਉਂਕਿ ਇਹ ਗੰà¨à©€à¨° ਮਾਮਲਾ ਹੈ ਅਤੇ ਸਾਡੀਆਂ ਧੀਆਂ-à¨à©ˆà¨£à¨¾à¨‚ ਦੀ ਇਜ਼ੱਤ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਚੰਡੀਗੜà©à¨¹ ਦੀ ਨਿੱਜੀ ਯੂਨੀਵਰਸਿਟੀ ਤੋਂ 60 ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ ਚੱਲਦਿਆਂ ਵਿਦਿਆਰਥੀਆਂ ਵੱਲੋਂ ਦੇਰ ਰਾਤ ਰੋਸ ਪà©à¨°à¨¦à¨°à¨¶à¨¨ ਕੀਤੀ ਗਿਆ। ਇਹ ਵੀ ਗੱਲ ਸਾਹਮਣੇ ਆਈ ਸੀ ਕਿ 8 ਵਿਦਿਆਰਥਣਾਂ ਵੱਲੋਂ ਖ਼à©à¨¦à¨•à©à¨¶à©€ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਬਾਅਦ ਵਿੱਚ ਯੂਨੀਵਰਸਿਟੀ ਦੇ ਬਿਆਨਾਂ ਮà©à¨¤à¨¾à¨¬à¨• ਕਿਸੇ ਨੇ ਵੀ ਖ਼à©à¨¦à¨•à©à¨¶à©€ ਨਹੀਂ ਕੀਤੀ। ਇਸ 'ਚ ਨਾਮਜ਼ਦ ਇਕ ਕà©à©œà©€ ਨੂੰ ਗà©à¨°à¨¿à¨«à¨¼à¨¤à¨¾à¨° ਕਰ ਲਿਆ ਗਿਆ ਅਤੇ ਇਕ ਮà©à©°à¨¡à©‡ ਦੀ à¨à¨¾à¨² ਵੀ ਕੀਤੀ ਜਾ ਰਹੀ ਹੈ। |