ਬੰਗਾਲ ’ਚ ਕੇਂਦਰੀ à¨à¨œà©°à¨¸à©€à¨†à¨‚ ਦੀਆਂ ਵਧੀਕੀਆਂ ਖ਼ਿਲਾਫ ਮਤਾ ਪਾਸ, ਮਮਤਾ ਨੇ PM ਬਾਰੇ ਆਖੀ ਇਹ ਗੱਲ |
ਕੋਲਕਾਤਾ---20ਸਤੰਬਰ-(MDP)-- ਪੱਛਮੀ ਬੰਗਾਲ ਵਿਧਾਨ ਸà¨à¨¾ ਨੇ ਸੋਮਵਾਰ ਨੂੰ ਕੇਂਦਰੀ ਜਾਂਚ à¨à¨œà©°à¨¸à©€à¨†à¨‚ ਦੀਆਂ
ਵਧੀਕੀਆਂ ਖ਼ਿਲਾਫ ਮਤਾ ਪਾਸ ਕੀਤਾ ਹੈ। ਇਹ ਮਤਾ ਨਿਯਮ-169 ਤਹਿਤ ਪਾਸ ਕੀਤਾ ਗਿਆ ਹੈ।
à¨à¨¾à¨œà¨ªà¨¾ ਨੇ ਇਸ ਮਤੇ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਵਿਧਾਨ ਸà¨à¨¾ ਨੇ ਮਤਾ ਪਾਸ ਕਰ
ਦਿੱਤਾ। ਮਤੇ ਦੇ ਪੱਖ ’ਚ 189 ਅਤੇ ਵਿਰੋਧ ’ਚ 69 ਵੋਟਾਂ ਪਈਆਂ। ਇਸ ਦੌਰਾਨ ਸੂਬੇ ਦੀ ਮà©à©±à¨– ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਨੂੰ ਨਹੀਂ
ਲੱਗਦਾ ਕਿ ਪà©à¨°à¨§à¨¾à¨¨ ਮੰਤਰੀ ਮੋਦੀ ਸੀ. ਬੀ. ਆਈ., ਈ. ਡੀ. ਦੀ ਦà©à¨°à¨µà¨°à¨¤à©‹à¨‚ ਕਰ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਮੈਂ ਪà©à¨°à¨§à¨¾à¨¨ ਮੰਤਰੀ ਮੋਦੀ ਨੂੰ ਸਰਕਾਰ ਅਤੇ ਪਾਰਟੀ ਦੇ ਕੰਮਕਾਜ ਨੂੰ ਵੱਖ-ਵੱਖ ਰੱਖਣਾ ਯਕੀਨੀ ਕਰਨ ਦੀ ਅਪੀਲ ਕਰਦੀ ਹਾਂ। ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ। ਮਮਤਾ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਵਿਵਹਾਰ ਕਰ ਰਹੀ ਹੈ। ਇਹ ਮਤਾ ਕਿਸੇ ਖ਼ਾਸ ਖਿਲਾਫ ਨਹੀਂ ਹੈ ਸਗੋਂ ਕੇਂਦਰੀ à¨à¨œà©°à¨¸à©€à¨†à¨‚ ਦੇ ਪੱਖਪਾਤਪੂਰਨ ਕੰਮਕਾਜ ਵਿਰà©à©±à¨§ ਹੈ। ਵਿਧਾਨ ਸà¨à¨¾ ’ਚ ਬੋਲਦਿਆਂ ਮਮਤਾ ਨੇ ਇਹ ਵੀ ਆਖਿਆ ਕਿ ਸੀ. ਬੀ. ਆਈ. ਹà©à¨£ ਪà©à¨°à¨§à¨¾à¨¨ ਮੰਤਰੀ ਦਫ਼ਤਰ ਅਧੀਨ ਨਹੀਂ ਹੈ। ਹà©à¨£ ਉਹ à¨à¨œà©°à¨¸à©€ ਕੇਂਦਰੀ ਗà©à¨°à¨¹à¨¿ ਮੰਤਰਾਲਾ ਅਧੀਨ ਹੈ। ਯਾਨੀ ਕਿ ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਅਧੀਨ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਬੰਗਾਲ ਕੇਂਦਰੀ à¨à¨œà©°à¨¸à©€à¨†à¨‚ ਦੀ ਦà©à¨°à¨µà¨°à¨¤à©‹à¨‚ ਕੀਤੀ ਜਾ ਰਹੀ ਹੈ, ਜੋ ਗਲਤ ਹੈ। |