ਚੀਨ ਨੇ ਤਾਈਵਾਨ ਪà©à¨°à¨¤à©€ ਨਰਮ ਕੀਤਾ ਆਪਣਾ ਰà©à¨–, ਸ਼ਾਂਤੀਪੂਰਨ ਰਲੇਵੇਂ ਦੀ ਗੱਲਬਾਤ |
ਬੀਜਿੰਗ --21ਸਤੰਬਰ-(MDP)-- ਚੀਨ ਨੇ ਤਾਈਵਾਨ ਪà©à¨°à¨¤à©€ ਆਪਣਾ ਰà©à¨–਼ ਨਰਮ
ਕਰਦਿਆਂ ਬà©à©±à¨§à¨µà¨¾à¨° ਨੂੰ ਕਿਹਾ ਕਿ ਸਵੈਸ਼ਾਸਿਤ ਟਾਪੂ ਦਾ ਚੀਨ ਅਧੀਨ ਆਉਣਾ ਨਿਸ਼ਚਿਤ ਹੈ ਪਰ
ਉਹ ਅਜਿਹਾ ਸ਼ਾਂਤੀਪੂਰਨ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੇਗਾ।ਜ਼ਿਕਰਯੋਗ ਹੈ ਕਿ ਅਮਰੀਕੀ
ਰਾਸ਼ਟਰਪਤੀ ਜੋਅ ਬਾਈਡੇਨ ਨੇ ਹਾਲ ਹੀ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਚੀਨ ਤਾਈਵਾਨ
'ਤੇ ਹਮਲਾ ਕਰਦਾ ਹੈ ਤਾਂ ਉਨà©à¨¹à¨¾à¨‚ ਦਾ ਦੇਸ਼ ਸਵੈ-ਸ਼ਾਸਨ ਵਾਲੇ ਟਾਪੂ ਦੀ ਰੱਖਿਆ ਕਰੇਗਾ।
ਇੱਕ ਦਿਨ ਪਹਿਲਾਂ ਅਮਰੀਕੀ ਅਤੇ ਕੈਨੇਡੀਅਨ ਡੀà¨à¨¸ ਜੰਗੀ ਬੇੜੇ ਤਾਇਵਾਨ ਜਲਡਮਰੂਮੱਧ ਤੋਂ
ਲੰਘੇ ਸਨ, ਜਿਸ ਤੋਂ ਬਾਅਦ ਚੀਨ ਵੱਲੋਂ ਇਹ ਬਿਆਨ ਆਇਆ ਹੈ।
ਤਾਈਵਾਨ ਦੇ ਖ਼ਿਲਾਫ਼ ਚੀਨ ਦੀ ਤਾਕਤ ਦੀ ਵਰਤੋਂ ਨੂੰ ਲੈ ਕੇ ਵਧ ਰਹੀ ਚਿੰਤਾ ਬਾਰੇ ਪà©à©±à¨›à©‡ ਜਾਣ 'ਤੇ, ਤਾਈਵਾਨ ਮਾਮਲਿਆਂ ਦੇ ਅਧਿਕਾਰਤ ਬà©à¨²à¨¾à¨°à©‡ ਮਾ ਜ਼ਿਆਓਗà©à¨†à¨‚ਗ ਨੇ ਕਿਹਾ ਕਿ ਮੈਂ ਦà©à¨¹à¨°à¨¾à¨‰à¨£à¨¾ ਚਾਹà©à©°à¨¦à¨¾ ਹਾਂ ਕਿ ਅਸੀਂ ਸ਼ਾਂਤੀਪੂਰਨ ਪà©à¨¨à¨°-à¨à¨•à©€à¨•à¨°à¨¨ ਲਈ ਈਮਾਨਦਾਰੀ ਅਤੇ ਗੰà¨à©€à¨°à¨¤à¨¾ ਨਾਲ ਕੋਸ਼ਿਸ਼ ਕਰਾਂਗੇ। ਗੌਰਤਲਬ ਹੈ ਕਿ 1949 ਦੇ ਘਰੇਲੂ ਯà©à©±à¨§ ਵਿੱਚ ਚੀਨ ਅਤੇ ਤਾਈਵਾਨ ਵੱਖ ਹੋ ਗਠਅਤੇ ਮà©à©±à¨– à¨à©‚ਮੀ 'ਤੇ ਕਮਿਊਨਿਸਟ ਪਾਰਟੀ ਦਾ ਕਬਜ਼ਾ ਹੋ ਗਿਆ, ਜਦੋਂ ਕਿ ਵਿਰੋਧੀ ਰਾਸ਼ਟਰਵਾਦੀਆਂ ਨੇ ਤਾਈਵਾਨ 'ਤੇ ਆਪਣੀ ਸਰਕਾਰ ਬਣਾਈ। ਤਾਈਵਾਨ ਮà©à©±à¨¦à©‡ 'ਤੇ ਪà©à¨°à©ˆà¨¸ ਕਾਨਫਰੰਸ ਦੌਰਾਨ ਮਾ ਨੇ ਆਪਣੇ ਜਵਾਬ ਵਿੱਚ ਤਾਕਤ ਸ਼ਬਦ ਦੀ ਵਰਤੋਂ ਨਹੀਂ ਕੀਤੀ, ਜਿਵੇਂ ਕਿ ਉਹ ਪਿਛਲੇ ਸਮੇਂ ਵਿੱਚ ਕਰਦੇ ਸਨ। ਉਨà©à¨¹à¨¾à¨‚ ਕਿਹਾ ਕਿ ਜੇਕਰ ਤਾਈਵਾਨ ਜਾਂ ਇਸ ਦੇ ਅੰਤਰਰਾਸ਼ਟਰੀ ਸਮਰਥਕਾਂ ਨੇ ਕਿਸੇ ਵੀ à¨à©œà¨•à¨¾à¨¹à¨Ÿ ਵਿਰà©à©±à¨§ ਕਾਰਵਾਈ ਕੀਤੀ ਤਾਂ ਚੀਨ "ਠੋਸ ਕਦਮ" ਚà©à©±à¨•à©‡à¨—ਾ। ਮਾ ਨੇ ਕਿਹਾ ਕਿ ਚੀਨ ਤਾਈਵਾਨ ਦੀ ਮਦਦ ਲਈ ਹੋਰ ਨੀਤੀਆਂ ਲਾਗੂ ਕਰੇਗਾ, ਚੀਨ ਨਾਲ à¨à¨•à©€à¨•à¨°à¨¨ ਦੇ ਲਾà¨à¨¾à¨‚ ਨੂੰ ਰੇਖਾਂਕਿਤ ਕਰੇਗਾ ਅਤੇ ਲੋਕਾਂ ਵਿਚਾਲੇ ਸੰਪਰਕ ਨੂੰ ਉਤਸ਼ਾਹਿਤ ਕਰੇਗਾ। ਉਹਨਾਂ ਨੇ ਕਿਹਾ ਕਿ ਮਾਤ à¨à©‚ਮੀ ਨੂੰ ਇਕਜà©à©±à¨Ÿ ਹੋਣਾ ਚਾਹੀਦਾ ਹੈ ਅਤੇ (ਇਹ) ਯਕੀਨੀ ਤੌਰ 'ਤੇ ਇਕਜà©à©±à¨Ÿ ਹੋਵੇਗਾ। ਇਹ ਇੱਕ ਇਤਿਹਾਸਕ ਅà¨à¨¿à¨†à¨¸ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕਦਾ। |