ਰਾਜਪਾਲ ਨੇ ਸੰਵਿਧਾਨ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ : ਪà©à¨°à¨¤à¨¾à¨ª ਬਾਜਵਾ |
ਗà©à¨°à¨¦à¨¾à¨¸à¨ªà©à¨° --22ਸਤੰਬਰ-(MDP)-- ਰਾਜਪਾਲ ਬਨਵਾਰੀ ਲਾਲ ਪà©à¨°à©‹à¨¹à¨¿à¨¤
ਵੱਲੋਂ ਪੰਜਾਬ ਵਿਧਾਨ ਸà¨à¨¾ ਦਾ ਵਿਸ਼ੇਸ਼ ਇਜਲਾਸ ਨਾ ਕਰਨ ਦੇਣ ਸਬੰਧੀ ਕੀਤੀ ਕਾਰਵਾਈ ਸਬੰਧੀ
ਜਾਰੀ ਬਿਆਨ ਰਾਹੀਂ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪà©à¨°à¨¤à¨¾à¨ª
ਸਿੰਘ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ 'à¨à¨°à©‹à¨¸à©‡ ਦੇ ਮਤੇ' ਸਬੰਧੀ ਬà©à¨²à¨¾à¨‡à¨† ਗਿਆ
ਇਕ ਦਿਨ ਦਾ ਵਿਧਾਨ ਸà¨à¨¾ ਸੈਸ਼ਨ ਸਦਨ ਦੇ ਨਿਯਮਾਂ ਦੇ ਵਿਰà©à©±à¨§ ਸੀ। ਬਾਜਵਾ ਨੇ
ਕਿਹਾ ਕਿ ਰਾਜਪਾਲ ਨੇ ਆਪਣੇ ਇਸ ਕਦਮ ਨਾਲ ਸੰਵਿਧਾਨ ਅਤੇ ਵਿਧਾਨ ਸà¨à¨¾ ਦੇ ਮਾਣ-ਸਨਮਾਨ ਨੂੰ ਬਰਕਰਾਰ ਰੱਖਿਆ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਨਾਪਾਕ ਸਿਆਸੀ ਮੰਤਵਾਂ ਲਈ ਸੰਵਿਧਾਨਕ ਸੰਸਥਾਵਾਂ ਅਤੇ ਸਥਾਪਿਤ ਲੋਕਤੰਤਰੀ ਪà©à¨°à¨•à¨¿à¨°à¨¿à¨†à¨µà¨¾à¨‚ ਦੀ ਦà©à¨°à¨µà¨°à¨¤à©‹à¨‚ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬà©à¨²à¨¾à¨‡à¨† ਗਿਆ ਵਿਸ਼ੇਸ਼ ਸੈਸ਼ਨ ਪੰਜਾਬ ਸਰਕਾਰ ਦੀਆਂ ਨਾਕਾਮਯਾਬੀਆਂ ਅਤੇ ਪੰਜਾਬ ਦੇ ਅਸਲ ਮà©à©±à¨¦à¨¿à¨†à¨‚ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਡਰਾਮੇਬਾਜ਼ੀ ਤੋਂ ਇਲਾਵਾ ਹੋਰ ਕà©à¨ ਨਹੀਂ ਸੀ। ਬਾਜਵਾ ਨੇ ਕਿਹਾ ਕਿ ਇਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ à¨à¨—ਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੇਜਰੀਵਾਲ ਦੇ ਹੱਥਾਂ ਵਿੱਚ ਇਕ ਮੋਹਰਾ ਹੈ ਤੇ ਇਹ ਸਰਕਾਰ ਆਪਣੇ ਸਿਆਸੀ ਮਾਲਕ ਨੂੰ ਖà©à¨¸à¨¼ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। |