ਬਾਦਲ ਪਰਿਵਾਰ ਨਾਲ ਸਿਆਸੀ ਗਿਲੇ ਸ਼ਿਕਵੇ ਦੀ ਸਜ਼ਾ ਸ਼à©à¨°à©‹à¨®à¨£à©€ ਕਮੇਟੀ ਨੂੰ ਨਾ ਦਿਓ : ਬੀਬੀ ਜਗੀਰ ਕੌਰ |
ਅੰਮà©à¨°à¨¿à¨¤à¨¸à¨° --22ਸਤੰਬਰ-(MDP)--à¨à¨¾à¨°à¨¤ ਪਾਕਿਸਤਾਨ ਵੰਡ ਦੌਰਾਨ ਵੱਡੀ
ਗਿਣਤੀ ’ਚ ਇਤਿਹਾਸਕ ਗà©à¨°à¨§à¨¾à¨®à¨¾à¨‚ ਤੋਂ ਸਿੱਖ ਕੌਮ ਨੂੰ ਵਿਛੋੜਿਆ ਗਿਆ ਸੀ, ਜਿੰਨਾ ਦੀ ਸੇਵਾ
ਸੰà¨à¨¾à¨² ਅਤੇ ਖà©à©±à¨²à©à¨¹à©‡ ਦਰਸ਼ਨ ਦੀਦਾਰ ਕਰਨ ਵਾਸਤੇ ਅੱਜ ਵੀ ਹਰੇਕ ਸਿੱਖ ਰੋਜ਼ਾਨਾ ਅਰਦਾਸ
ਕਰਦਾ ਹੈ। ਹà©à¨£ ਤਾਂ ਸਾਨੂੰ ਆਪਣੇ ਘਰ ’ਚ ਬੈਠਿਆਂ ਨੂੰ ਹੀ ਹਰਿਆਣਾ ਦੇ ਪਵਿੱਤਰ ਗà©à¨°à¨§à¨¾à¨®
ਤੋਂ ਦੂਰ ਕਰਨ ਦੀ ਡੂੰਘੀ ਸਾਜਿਸ਼ ਰਚੀ ਜਾ ਚà©à©±à¨•à©€ ਹੈ। ਇਹ ਵਿਚਾਰ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾
ਪà©à¨°à¨¬à©°à¨§à¨• ਕਮੇਟੀ ਦੇ ਸਾਬਕਾ ਪà©à¨°à¨§à¨¾à¨¨ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਪà©à¨°à¨—ਟਾਠਹਨ।
ਉਨà©à¨¹à¨¾à¨‚ ਨੇ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ 1925 à¨à¨•à¨Ÿ ਦੇ ਤਹਿਤ ਗà©à¨°à¨§à¨¾à¨®à¨¾à¨‚ ਦੀ ਸੇਵਾ ਸੰà¨à¨¾à¨² ਕਰ ਰਹੀ ਹੈ, ਜਿਸ ਵਿਚ ਕੋਈ ਤਬਦੀਲੀ ਕਰਨੀ ਹੋਵੇ ਤਾਂ ਪਹਿਲਾਂ ਸ਼à©à¨°à©‹à¨®à¨£à©€ ਕਮੇਟੀ ਦੇ ਜਨਰਲ ਹਾਊਸ ’ਚ ਮਤਾ ਪਾਸ ਹà©à©°à¨¦à¨¾ ਹੈ। ਫਿਰ ਉਸ ਨੂੰ ਪਾਰਲੀਮੈਂਟ ’ਚ ਪà©à¨°à¨µà¨¾à¨¨à¨—à©€ ਮਿਲਦੀ ਹੈ। ਹਰਿਆਣਾ ਸਿੱਖ ਗà©à¨°à¨¦à©à¨†à¨°à¨¾ ਮੈਨਜਮੈਂਟ ਕਮੇਟੀ ਨੂੰ ਹੋਂਦ ’ਚ ਲਿਆਉਣ ਲਈ ਕਾਂਗਰਸ ਦੇ ਸਾਬਕਾ ਮà©à©±à¨– ਮੰਤਰੀ ਹà©à©±à¨¡à¨¾ ਨੇ ਸਿਆਸੀ ਦਾਅ ਖੇਡਦਿਆਂ ਆਪਣੀ ਸਰਕਾਰ ਵੇਲੇ ਕਮੇਟੀ ਦੀ ਨੀਂਹ ਰੱਖੀ, ਜਿਸ ’ਤੇ ਬਾਅਦ ’ਚ à¨à¨¾à¨œà¨ªà¨¾ ਸਰਕਾਰ ਨੇ ਮੋਹਰ ਲਗਾਉਣ ਦਾ ਕੰਮ ਕੀਤਾ। ਫਿਰ ਕੈਪਟਨ ਅਮਰਿੰਦਰ ਸਿੰਘ ਤੇ ਹà©à¨£ ਮੌਜੂਦਾ ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਇਸ ਦੀ ਪà©à¨°à©‹à©œà¨¤à¨¾ ਕਰ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕà©à¨ ਸਿਆਸੀ ਆਗੂਆਂ ਦਾ ਸ਼à©à¨°à©‹à¨®à¨£à©€ ਅਕਾਲੀ ਦਲ ਜਾਂ ਫਿਰ ਬਾਦਲ ਪਰਿਵਾਰ ਨਾਲ ਕੋਈ ਗਿਲਾ ਸ਼ਿਕਵਾ ਹੋ ਸਕਦਾ ਹੈ, ਜਿਸ ਦੀ ਸ਼ਜਾ ਸ਼à©à¨°à©‹à¨®à¨£à©€ ਕਮੇਟੀ ਨੂੰ ਨਹੀਂ ਮਿਲਣੀ ਚਾਹੀਦੀ। ਉਨà©à¨¹à¨¾à¨‚ ਨੇ ਕਿਹਾ ਕਿ ਸà©à¨ªà¨°à©€à¨® ਕੋਰਟ ਵਲੋਂ ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਨ ਵਾਲੇ ਸਿਆਸੀ ਆਗੂ ਇਕ ਗੱਲ ਸਮਠਲੈਣ ਕਿ ਉਨà©à¨¹à¨¾à¨‚ ਦੀ ਇਸ ਕਾਰਵਾਈ ਨਾਲ ਸà©à¨–ਬੀਰ ਸਿੰਘ ਬਾਦਲ ਦਾ ਨਹੀਂ ਬਲਕਿ ਸਿੱਖ ਕੌਮ ਦਾ ਨà©à¨•à¨¸à¨¾à¨¨ ਹੋਇਆ ਹੈ, ਜਿਸ ਦਾ ਸਾਨੂੰ ਬੇਹੱਦ ਦà©à©±à¨– ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰਿਆਣਾ ਦੇ ਪਵਿੱਤਰ ਗà©à¨°à¨§à¨¾à¨®à¨¾ ਦੀ ਸੇਵਾ ਆਮਦਨ ਲਈ ਨਹੀਂ ਬਲਕਿ ਸ਼à©à¨°à©‹à¨®à¨£à©€ ਕਮੇਟੀ ਇਸ ਲਈ ਕਰ ਰਹੀ, ਕਿਉਂਕਿ ਉਹ ਸਾਡੇ ਗà©à¨°à©‚ ਸਹਿਬਾਨਾ ਦੀ ਚਰਨਛੋਹ ਪà©à¨°à¨¾à¨ªà¨¤ ਹਨ। ਉਥੇ ਸà©à¨šà©±à¨œà©‡ ਢੰਗ ਨਾਲ ਸੇਵਾ ਸੰà¨à¨¾à¨² ਕਰਨ ਦੇ ਨਾਲ-ਨਾਲ ਸਿੱਖੀ ਦਾ ਪà©à¨°à¨šà¨¾à¨° ਤੇ ਪà©à¨°à¨¸à¨¾à¨° ਕਰਨਾ ਸਾਡਾ ਫਰਜ਼ ਬਣਦਾ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਹਰਿਆਣਾ ਦੇ ਗà©à¨°à¨§à¨¾à¨®à¨¾ ਦੀ ਆਮਦਨ ਦਾ ਸਾਰਾ ਪੈਸਾ ਉਥੇ ਹੀ ਧਰਮ ਪà©à¨°à¨šà¨¾à¨°, ਲੰਗਰ, ਹਸਪਤਾਲ, ਸਕੂਲਾਂ, ਕਾਲਜਾਂ ਤੇ ਹੋਰਨਾ ਪà©à¨°à¨¬à©°à¨§à¨¾ ’ਤੇ ਖ਼ਰਚ ਕੀਤਾ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਅਖੀਰ ’ਚ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਛੇਤੀ ਹੀ ਸà©à¨ªà¨°à©€à¨® ਕੋਰਟ ’ਚ ਰੀਵੀਓ ਪਟੀਸ਼ਨ ਪਾਉਣ ਜਾ ਰਹੀ ਹੈ, ਜਿਸ ਸਦਕਾ ਸà©à¨ªà¨°à©€à¨® ਕੋਰਟ ’ਚ ਕਾਨੂੰਨ ਦੇ ਮਹਾਨ ਰਾਖੇ ਸਿੱਖ ਕੌਮ ਨਾਲ ਇਨਸਾਫ ਕਰਨ, ਕਿਉਂਕਿ ਬਹà©à¨¤ ਕà©à¨°à¨¬à¨¾à¨¨à©€à¨†à¨‚ ਤੋਂ ਬਾਅਦ ਇਨà©à¨¹à¨¾à¨‚ ਗà©à¨°à¨§à¨¾à¨®à¨¾ ਦੀ ਸੇਵਾ-ਸੰà¨à¨¾à¨² ਕਰਨ ਦੀ ਜ਼ਿੰਮੇਵਾਰੀ ਸ਼à©à¨°à©‹à¨®à¨£à©€ ਕਮੇਟੀ ਨੂੰ ਮਿਲੀ ਹੈ। |