ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹà©à¨•à¨® |
ਨਵੀਂ ਦਿੱਲੀ --24ਸਤੰਬਰ-(MDP)-- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਪਾਣੀ ਦੇ
ਬਿੱਲਾਂ 'ਚ 20 ਕਰੋੜ ਰà©à¨ªà¨ ਦੇ ਕਥਿਤ ਗਬਨ ਦੇ ਦੋਸ਼ ਹੇਠਦਿੱਲੀ ਜਲ ਬੋਰਡ
(ਡੀ.ਜੇ.ਬੀ.), ਇਕ ਬੈਂਕ ਅਤੇ ਇਕ ਨਿੱਜੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ à¨à©±à¨«.ਆਈ.ਆਰ.
ਦਰਜ ਕਰਨ ਦਾ ਹà©à¨•à¨® ਦਿੱਤਾ ਹੈ। ਉੱਪ ਰਾਜਪਾਲ ਦੇ ਦਫ਼ਤਰ ਦੇ ਸੂਤਰਾਂ ਨੇ ਸ਼ਨੀਵਾਰ ਇਹ
ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਪਹਿਲੀ ਵਾਰ 2019 ’ਚ
ਸਾਹਮਣੇ ਆਇਆ ਸੀ । ਦੋਸ਼ ਹੈ ਕਿ ਨਿੱਜੀ ਕੰਪਨੀ ਨੇ ਗਾਹਕਾਂ ਤੋਂ ਕਰੀਬ 20 ਕਰੋੜ ਰà©à¨ªà¨ ਇਕੱਠੇ ਕੀਤੇ ਪਰ ਡੀ.ਜੇ.ਬੀ. ਦੇ ਬੈਂਕ ਖਾਤੇ ’ਚ ਜਮà©à¨¹à¨¾ ਨਹੀਂ ਕਰਵਾà¨à¥¤ ਦੋਸ਼ਾਂ ਦੇ ਬਾਵਜੂਦ ਕੰਪਨੀ ਨੇ ਬਿੱਲਾਂ ਦੀ ਉਗਰਾਹੀ ਜਾਰੀ ਰੱਖੀ ਅਤੇ ਨਕਦੀ ਅਤੇ ਚੈੱਕਾਂ ਰਾਹੀਂ ਰਕਮ ਇਕੱਠੀ ਕੀਤੀ। ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਗਵਰਨਰ ਨੇ ਮà©à©±à¨– ਸਕੱਤਰ ਨੂੰ ਇਸ ਮਾਮਲੇ 'ਚ ਡੀ.ਜੇ.ਬੀ. ਅਤੇ ਬੈਂਕ ਦੇ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਉਨà©à¨¹à¨¾à¨‚ ਖ਼ਿਲਾਫ਼ à¨à©±à¨«.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨà©à¨¹à¨¾à¨‚ ਇਸ 'ਚ ਸ਼ਾਮਲ ਕੰਪਨੀ ਖ਼ਿਲਾਫ਼ à¨à©±à¨«.ਆਈ.ਆਰ. ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਉੱਪ ਰਾਜਪਾਲ ਨੇ 15 ਦਿਨਾਂ ਅੰਦਰ ਮਾਮਲੇ ਦੀ ਕਾਰਵਾਈ ਦੀ ਰਿਪੋਰਟ ਮੰਗੀ ਹੈ। |