ਵਿਜੀਲੈਂਸ ਵੱਲੋਂ ਟਰਾਂਸਪੋਟਰਾਂ ਵੱਲੋਂ ਮਾਲ ਦੀ ਢੋਆ-ਢà©à¨†à¨ˆ ਮੌਕੇ ਕਰੋੜਾਂ ਰà©à¨ªà¨ ਦਾ ਕਰ ਚੋਰੀ ਕਰਨ ਦਾ ਪਰਦਾ ਫਾਸ਼ |
ਚੰਡੀਗੜà©à¨¹ --24ਸਤੰਬਰ-(MDP)-- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ à¨à©à¨°à¨¿à¨¸à¨¼à¨Ÿà¨¾à¨šà¨¾à¨° ਵਿਰà©à©±à¨§ ਚਲਾਈ ਮà©à¨¹à¨¿à©°à¨®
ਦੌਰਾਨ ਬੀਤੀ ਰਾਤ ਗà©à¨†à¨‚ਢੀ ਸੂਬੇ ਹਰਿਆਣਾ ਅਤੇ ਦਿੱਲੀ ਦੇ ਰਸਤੇ ਪੰਜਾਬ ਵਿਚ ਟਰਾਂਸਪੋਰਟ
ਕੰਪਨੀਆਂ ਵੱਲੋਂ ਬਿਨਾਂ ਟੈਕਸ ਅਤੇ ਬਿੱਲਾਂ ਤੋਂ ਵਪਾਰਕ ਸਮਾਨ ਲਿਆਉਣ ਸਬੰਧੀ ਕਰ ਤੇ
ਆਬਕਾਰੀ ਵਿà¨à¨¾à¨— ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ à¨à©à¨°à¨¿à¨¸à¨¼à¨Ÿà¨¾à¨šà¨¾à¨° ਅਤੇ ਆਪਸੀ
ਮਿਲੀà¨à©à¨—ਤ ਕਾਰਨ ਲੰਮੇ ਅਰਸੇ ਤੋਂ ਸਰਕਾਰੀ ਖ਼ਜ਼ਾਨੇ ਨੂੰ
ਕਰੋੜਾਂ ਰà©à¨ªà¨ ਦਾ ਚੂਨਾ ਲਾਉਣ ਦੇ ਚੱਲ ਰਹੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਦਿੱਲੀ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ, ਉਸਦਾ ਲੜਕਾ, ਤਿੰਨ ਡਰਾਈਵਰਾਂ ਤੇ ਇੱਕ ਪਾਸਰ (à¨à¨œà©°à¨Ÿ) ਸਮੇਤ ਕਰ ਤੇ ਆਬਕਾਰੀ ਵਿà¨à¨¾à¨— ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਖ਼ਿਲਾਫ ਮà©à¨•à©±à¨¦à¨®à¨¾ ਦਰਜ ਕਰਕੇ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਲੜਕਾ, ਤਿੰਨ ਡਰਾਈਵਰ ਅਤੇ ਇੱਕ ਪਾਸਰ ਨੂੰ ਗà©à¨°à¨¿à¨«à¨¼à¨¤à¨¾à¨° ਕਰ ਲਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਠਪੰਜਾਬ ਵਿਜੀਲੈਂਸ ਬਿਊਰੋ ਦੇ ਬà©à¨²à¨¾à¨°à©‡ ਨੇ ਦੱਸਿਆ ਕਿ ਬਿਊਰੋ ਦੇ ਬਠਿੰਡਾ ਯੂਨਿਟ ਵੱਲੋਂ ਪà©à¨–਼ਤਾ ਜਾਣਕਾਰੀ ਦੇ ਆਧਾਰ ’ਤੇ ਟੀਮਾਂ ਬਣਾ ਕੇ ਬਠਿੰਡਾ ਵਿਖੇ ਮਾਲ ਢੋਣ ਵਾਲੀਆਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਪਤਾ ਲੱਗਾ ਕਿ ਤਿੰਨ ਗੱਡੀਆਂ ਵਿਚ ਲੱਦੇ ਹੋਠਸਾਮਾਨ ਵਿਚੋਂ ਕà©à©±à¨ ਸਮਾਨ ਬਿਲਟੀਆਂ ਅਤੇ ਬਿਲਾਂ ਤੋਂ ਬਗੈਰ ਹੀ ਪੰਜਾਬ ਵਿਚ ਲਿਆਂਦਾ ਜਾ ਰਿਹਾ ਸੀ। ਮੌਕੇ ’ਤੇ ਕੀਤੀ ਮà©à©±à¨¢à¨²à©€ ਜਾਂਚ ਉਪਰੰਤ ਇਸ ਘਪਲੇਬਾਜ਼ੀ ਅਤੇ ਮਿਲੀà¨à©à¨—ਤ ਸਬੰਧੀ à¨à©à¨°à¨¿à¨¸à¨¼à¨Ÿà¨¾à¨šà¨¾à¨° ਰੋਕੂ ਕਾਨੂੰਨ ਦੀ ਧਾਰਾ 7, 13 ਅਤੇ ਆਈ. ਪੀ. ਸੀ. ਦੀ ਧਾਰਾ 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮà©à¨•à©±à¨¦à¨®à¨¾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਠਦਿੱਤੀ ਗਈ। ਹੋਰ ਵੇਰਵੇ ਦਿੰਦਿਆਂ ਉਨà©à¨¹à¨¾à¨‚ ਦੱਸਿਆ ਕਿ ਇਸ ਕੇਸ ਵਿਚ ਉੱਕਤ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਪà©à©±à¨¤à¨° ਮਨਦੀਪ ਸਿੰਘ ਵਾਸੀ ਜà©à¨à¨¾à¨° ਨਗਰ ਬਠਿੰਡਾ, ਡਰਾਈਵਰ ਸੰਜੇ ਕà©à¨®à¨¾à¨° ਵਾਸੀ ਪਿੰਡ ਕਾਵੇਲੀ ਜ਼ਿਲà©à¨¹à¨¾ ਜੌਨਪà©à¨° ਉੱਤਰ ਪà©à¨°à¨¦à©‡à¨¸à¨¼, ਡਰਾਈਵਰ ਗà©à¨°à¨¦à¨¾à¨¸ ਸਿੰਘ ਪਿੰਡ ਬਲਾਹੜ ਵਿੰà¨à©‚ ਜ਼ਿਲà©à¨¹à¨¾ ਬਠਿੰਡਾ, ਡਰਾਈਵਰ ਜਗਸੀਰ ਸਿੰਘ ਵਾਸੀ ਪਿੰਡ ਸਿਕੰਦਰਪà©à¨° ਥੇੜ ਜ਼ਿਲà©à¨¹à¨¾ ਸਿਰਸਾ ਨੂੰ ਗà©à¨°à¨¿à¨«à¨¼à¨¤à¨¾à¨° ਕਰ ਲਿਆ ਹੈ ਜਦ ਕਿ ਉਕਤ ਕੰਪਨੀ ਦਾ ਮਾਲਕ ਜਗਸੀਰ ਸਿੰਘ ਵਾਸੀ ਜà©à¨à¨¾à¨° ਨਗਰ ਬਠਿੰਡਾ ਨੂੰ ਛੇਤੀ ਹੀ ਗà©à¨°à¨¿à¨«à¨¤à¨¾à¨° ਕਰ ਲਿਆ ਜਾਵੇਗਾ ਜਿਸ ਤੋਂ ਹੋਰ ਵੱਡੇ ਖà©à¨²à¨¾à¨¸à©‡ ਹੋਣਗੇ। ਮà©à¨•à©±à¨¦à¨®à©‡ ਦੀ ਤਫਤੀਸ਼ ਦੌਰਾਨ ਮਹਿਕਮੇ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਅਹà©à¨¦à©‡ ਦੀ ਦà©à¨°à¨µà¨°à¨¤à©‹à¨‚ ਕਰਕੇ ਸਰਕਾਰ ਦਾ ਕਰ ਚੋਰੀ ਕਰਨ, ਧੋਖਾਧੜੀ ਤੇ ਮਿਲੀà¨à©à¨—ਤ ਨਾਲ ਰਿਸ਼ਵਤਾਂ ਹਾਸਲ ਕਰਨ ਸਬੰਧੀ ਵੀ ਹੋਰ ਤਫਤੀਸ਼ ਜਾਰੀ ਹੈ। |