à¨à¨¾à¨œà¨ªà¨¾ ਆਗੂ ਤਰà©à¨£ ਚà©à©±à¨˜ ਨੇ ‘ਆਪ’ ਸਰਕਾਰ ’ਤੇ ਵਿੰਨà©à¨¹à©‡ ਤਿੱਖੇ ਨਿਸ਼ਾਨੇ, ਕਹੀਆਂ ਇਹ ਗੱਲਾਂ |
ਚੰਡੀਗੜà©à¨¹ --27ਸਤੰਬਰ-(MDP)-- à¨à¨¾à¨œà¨ªà¨¾ ਦੇ ਕੌਮੀ ਜਨਰਲ ਸਕੱਤਰ ਤਰà©à¨£
ਚà©à©±à¨˜ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ à¨à©°à¨¬à¨²à¨à©‚ਸਾ ਪੈਦਾ ਕਰਨ ਦੀ
ਕੋਸ਼ਿਸ਼ ਕਰ ਰਹੀ ਹੈ। à¨à¨—ਵੰਤ ਮਾਨ ਦੀ ਸਰਕਾਰ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਹੈ, ਜੋ
ਖà©à¨¦ ਕਹਿ ਰਹੀ ਹੈ ਕਿ ਇਸ ਦੇ ਵਿਧਾਇਕ ਵਿਕਣ ਲਈ ਹਨ ਪਰ ਇਹ ਅਜੇ ਤਕ ਇਹ ਸਪੱਸ਼ਟ ਨਹੀਂ ਕਰ
ਸਕੀ ਹੈ ਕਿ ਉਨà©à¨¹à¨¾à¨‚ ਨੂੰ ਖਰੀਦਣ ਲਈ ਕਿਸ ਦਾ ਫੋਨ ਆਇਆ। ਉਨà©à¨¹à¨¾à¨‚ ਦੇ
ਵਿਧਾਇਕਾਂ ਦੀ ਕਿੰਨੀ ਬੋਲੀ ਲਗਾਈ ਗਈ। ਆਪਣੇ ਵਿਧਾਇਕਾਂ ਦੀ ਕੀਮਤ 25-25 ਕਰੋੜ ਲਾਉਣ ਵਾਲੇ ਇਹ ਦੋਸ਼ ਜਨਤਾ ਦੀ ਅਦਾਲਤ ’ਚ ਦਸਤਾਵੇਜ਼ਾਂ ਦੇ ਨਾਲ ਰੱਖਣੇ ਚਾਹੀਦੇ ਸਨ ਪਰ ਇਕ ਪੰਦਰਵਾੜਾ ਬੀਤਣ ਦੇ ਬਾਵਜੂਦ ਸੂਬਾ ਸਰਕਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ à¨à©±à¨«. ਆਈ. ਆਰ. ਦਰਜ ਕਰਨ ਤੋਂ ਇਲਾਵਾ ਕà©à¨ ਨਹੀਂ ਕਰ ਸਕੀ। ਇਸ ਤੋਂ ਸਪੱਸ਼ਟ ਹੈ ਕਿ ਸੂਬਾ ਸਰਕਾਰ ਜਨਤਾ ਨਾਲੋਂ ਕੱਟ ਚà©à©±à¨•à©€ ਹੈ। ਸੂਬੇ ਦੇ 3 ਕਰੋੜ ਲੋਕਾਂ ਨੇ 92 ਵਿਧਾਇਕ ਜਿਤਾ ਕੇ ਇਸ ਪਾਰਟੀ ਦਾ ਸਮਰਥਨ ਕੀਤਾ ਸੀ, ਇਹ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ’ਚ ਨਾਕਾਮ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚà©à©±à¨˜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀਆਂ ਸਰਹੱਦਾਂ ਦੀ ਸà©à¨°à©±à¨–ਿਆ ਲਈ ਖ਼ਤਰਾ ਪੈਦਾ ਕਰ ਰਹੀ ਹੈ। ਜਿਸ ਦੇ ਇਸ਼ਾਰੇ ਹੇਠਰਾਵੀ ਦਰਿਆ ਦੇ ਕੰਢਿਆਂ ਤੋਂ ਰੇਤ ਦੀ ਅੰਨà©à¨¹à©‡à¨µà¨¾à¨¹ ਖੋਦਾਈ ਕੀਤੀ ਜਾ ਰਹੀ ਹੈ। ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਫੇਲà©à¨¹ ਹੋ ਚà©à©±à¨•à©€ ਹੈ। ਕਿਸਾਨ ਖà©à¨¦à¨•à©à¨¸à¨¼à©€à¨†à¨‚ ਕਰ ਰਹੇ ਹਨ। ਸਰਕਾਰ ਸਿਆਸੀ ਡਰਾਮੇ ਵਿੱਚ ਰà©à©±à¨à©€ ਹੋਈ ਹੈ। ਇਕ ਸਵਾਲ ਦੇ ਜਵਾਬ ’ਚ ਤਰà©à¨£ ਚà©à©±à¨˜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ à¨à¨¾à¨œà¨ªà¨¾ ਵੱਲੋਂ ਮੌਕ ਵਿਧਾਨ ਸà¨à¨¾ ਇਜਲਾਸ ਕਰਵਾ ਕੇ ਕਟਹਿਰੇ ’ਚ ਖੜà©à¨¹à¨¾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਨਤਾ ਦੇ ਕਰੋੜਾਂ ਰà©à¨ªà¨ ਖਰਚ ਕੇ ਬà©à¨²à¨¾à¨‡à¨† ਗਿਆ ਇਜਲਾਸ ਇਕ ਡਰਾਮਾ ਹੈ। à¨à¨—ਵੰਤ ਮਾਨ ਦੱਸਣ ਕਿ ਉਨà©à¨¹à¨¾à¨‚ ਨੂੰ ਆਪਣੇ ਵਿਧਾਇਕਾਂ ’ਤੇ ਵਿਸ਼ਵਾਸ ਨਹੀਂ ਹੈ। ਉਹ ਰੋਜ਼ ਕਹਿੰਦੇ ਹਨ ਕਿ ‘ਆਪ’ਦੇ ਵਿਧਾਇਕ ਵਿਕ ਰਹੇ ਹਨ ਪਰ ਯਕੀਨ ਮੰਨੋ ਕਿ à¨à¨¾à¨œà¨ªà¨¾ ਉਨà©à¨¹à¨¾à¨‚ ਦੇ ਵਿਧਾਇਕਾਂ ਦੀ ਖ਼ਰੀਦਦਾਰ ਨਹੀਂ ਹੈ। |