ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਨੂੰ ਲà©à¨§à¨¿à¨†à¨£à¨¾ ’ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਬਜ਼à©à¨°à¨— ਦਿਵਸ |
ਚੰਡੀਗੜà©à¨¹ --29ਸਤੰਬਰ-(MDP)-- ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ
ਬਜ਼à©à¨°à¨— ਦਿਵਸ 1 ਅਕਤੂਬਰ 2022 ਨੂੰ ਗà©à¨°à©‚ ਨਾਨਕ à¨à¨µà¨¨ ਲà©à¨§à¨¿à¨†à¨£à¨¾ ਵਿਖੇ ਰਾਜ ਪੱਧਰੀ ਸਮਾਗਮ
ਵਜੋਂ ਮਨਾਇਆ ਜਾ ਰਿਹਾ ਹੈ। ਸਮਾਜਿਕ ਸà©à¨°à©±à¨–ਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.
ਬਲਜੀਤ ਕੌਰ ਬਤੌਰ ਮà©à©±à¨– ਮਹਿਮਾਨ ਇਸ ਸਮਾਗਮ ’ਚ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ
ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਬਜ਼à©à¨°à¨—
ਵਿਅਕਤੀਆਂ ਦਾ ਅੱਖਾਂ ਦਾ ਮà©à¨«à¨¼à¨¤ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਬਜ਼à©à¨°à¨—ਾਂ ਨੂੰ à¨à¨¨à¨•à¨¾à¨‚ ਵੀ ਮà©à¨«à¨¼à¨¤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬà©à¨¢à¨¾à¨ªà¨¾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਫਾਰਮ à¨à¨°à¨¨ ਅਤੇ ਪੈਨਸ਼ਨਾਂ ਮਨਜ਼ੂਰ ਕਰਨ ਲਈ ਵੀ ਵਿà¨à¨¾à¨— ਵੱਲੋਂ ਕੈਂਪ ਲਗਾਇਆ ਜਾਵੇਗਾ। 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼à©à¨°à¨— ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਵੀ ਇਸ ਮੌਕੇ ’ਤੇ ਬਣਾਠਜਾਣਗੇ। ਉਨà©à¨¹à¨¾à¨‚ ਲੋੜਵੰਦ ਬਜ਼à©à¨°à¨—ਾਂ ਨੂੰ ਇਸ ਮੌਕੇ ਦਾ ਲਾਠਪà©à¨°à¨¾à¨ªà¨¤ ਕਰਨ ਲਈ ਸਮਾਗਮ ’ਚ ਪਹà©à©°à¨šà¨£ ਦੀ ਅਪੀਲ ਕੀਤੀ। ਇਸ ਮੌਕੇ ਸਮਾਜਿਕ ਸà©à¨°à©±à¨–ਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿà¨à¨¾à¨— ਵੱਲੋਂ ਪੰਜਾਬ ਦੇ ਬਜ਼à©à¨°à¨—ਾਂ ਦੇ ਮਾਣ-ਸਨਮਾਨ ਵਜੋਂ ਸੱà¨à¨¿à¨†à¨šà¨¾à¨°à¨• ਪà©à¨°à©‹à¨—ਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ’ਚ ਬਜ਼à©à¨°à¨—ਾਂ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ। ਬਜ਼à©à¨°à¨— ਵਿਅਕਤੀਆਂ ਦੀ à¨à¨²à¨¾à¨ˆ ਦੇ ਖੇਤਰ ’ਚ ਕੰਮ ਕਰ ਰਹੀਆਂ ਸੰਸਥਾਵਾਂ/ਜਥੇਬੰਦੀਆਂ ਵੀ ਇਸ ਸਮਾਗਮ ’ਚ ਉਚੇਚੇ ਤੌਰ ’ਤੇ ਸ਼ਾਮਲ ਹੋਣਗੀਆਂ। |