ਅਖਿਲੇਸ਼ ਨੇ 5G ਨੂੰ ਗਰੀਬੀ, ਘਪਲਾ ਅਤੇ ਘਾਲਮੇਲ ਦੱਸਿਆ |
ਲਖਨਊ---01ਅਕਤੂਬਰ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ਨੀਵਾਰ ਨੂੰ ਇੰਟਰਨੈੱਟ ਸਹੂਲਤ ਦੇਣ
ਵਾਲੀ 5ਜੀ ਸੇਵਾ ਦੀ ਸ਼à©à¨°à©‚ਆਤ ’ਤੇ ਸਮਾਜਵਾਦੀ ਪਾਰਟੀ (ਸਪਾ) ਮà©à¨–à©€ ਅਖਿਲੇਸ਼ ਯਾਦਵ ਨੇ
ਤੰਜ਼ ਕੱਸਿਆ। ਯਾਦਵ ਨੇ ਕਿਹਾ ਕਿ à¨à¨¾à¨œà¨ªà¨¾ ਦੇ ਰਾਜ ’ਚ ਜਨਤਾ ਨੂੰ 5ਜੀ ਸੇਵਾ ਪਹਿਲਾਂ ਤੋਂ
ਹੀ ਮਿਲ ਰਹੀ ਹੈ। ਅਖਿਲੇਸ਼ ਯਾਦਵ ਨੇ ‘5ਜੀ’ ਦਾ ਮਤਲਬ ਗਰੀਬੀ, ਘੋਟਾਲਾ, ਘਪਲਾ, ਘਾਲਮੇਲ
ਅਤੇ ਧੋਖਾਧੜੀ ਦੱਸਿਆ। ਸਪਾ ਮà©à¨–à©€ ਅਖਿਲੇਸ਼
ਯਾਦਵ ਨੇ ਟਵੀਟ ਕਰ ਕੇ ਕਿਹਾ, ‘‘à¨à¨¾à¨œà¨ªà¨¾ ਰਾਜ ’ਚ ਜਨਤਾ ਨੂੰ 5ਜੀ ਪਹਿਲਾਂ ਤੋਂ ਹੀ ਮਿਲ ਰਹੀ ਹੈ: ਜੀ- ਗਰੀਬੀ, ਜੀ- ਘੋਟਾਲਾ, ਜੀ- ਘਪਲਾ, ਜੀ-ਘਾਲਮੇਲ, ਜੀ-ਧੋਖਾਧੜੀ।’’ਦੱਸਣਯੋਗ ਹੈ ਕਿ ਪà©à¨°à¨§à¨¾à¨¨ ਮੰਤਰੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿਚ ਆਯੋਜਿਤ ‘ਇੰਡੀਅਨ ਮੋਬਾਇਲ ਕਾਂਗਰਸ’ 2022 ’ਚ ਦੇਸ਼ ਦੇ ਚà©à¨¨à¨¿à©°à¨¦à¨¾ ਸ਼ਹਿਰਾਂ ’ਚ 5ਜੀ ਇੰਟਰਨੈੱਟ ਸੇਵਾਵਾਂ ਦਾ ਉਦਘਾਟਨ ਕੀਤਾ। ਅਗਲੇ ਦੋ ਸਾਲ ’ਚ ਇਸ ਸੇਵਾ ਦਾ ਵਿਸਥਾਰ ਸਮà©à©±à¨šà©‡ ਦੇਸ਼ ’ਚ ਕੀਤੇ ਜਾਣ ਦੀ ਯੋਜਨਾ ਹੈ। ਇਸ ਮੌਕੇ ਆਯੋਜਿਤ ਪà©à¨°à©‹à¨—ਰਾਮ ਨੂੰ ਸੰਬੋਧਿਤ ਕਰਦੇ ਹੋਠਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ 5ਜੀ ਇਕ ਨਵੇਂ ਯà©à©±à¨— ਦੀ ਸ਼à©à¨°à©‚ਆਤ ਦਾ ਪà©à¨°à¨¤à©€à¨• ਹੈ ਅਤੇ ਇਸ ਨਾਲ ਬੇਸ਼à©à¨®à¨¾à¨° ਮੌਕੇ ਪੈਦਾ ਹੋਣ ਦੀ ਸੰà¨à¨¾à¨µà¨¨à¨¾ ਹੈ। |