kuk

screenshot_2022-10-04_at_22-02-17_mediadespunjab_punjabi_newspaper_-_kuk.png
ਰਿਸਤੇ ਨੇ ਕੁਜ ਕੋਡੇ ਰਾਕਸ਼ ਵਰਗੇ,
ਸਜਨ ਠਗ ਤੇ ਵਲੀ ਕੰਧਾਰੀ ਵਰਗੇ,
 
ਮਰਦਾਨਾਂ ਕਿਸ ਕਿਸ ਤੋਂ ਜਾਨ ਬਚਾਵੇ,
ਏਥੇ ਵਟੇ ਨੇ ਖਾਂਦੇ ਗੁਰੂ ਨਾਨਕ ਵਰਗੇ,
 
ਹਸਤਨਾਂਪੁਰ ਦੇ ਵਾਰਸ ਸੰਕਟ ਚ ਦੇਖੇ,
ਬਨਵਾਸ ਨੂੰ ਜਾਂਦੇ ਯੋਧਿਸਟਰ ਵਰਗੇ,
 
ਅਗਨੀ ਪਰਿਕਸ਼ਾ ਸੱਚ ਦੀ ਹੂੰਦੀ ਦੇਖੀ,
ਸਤੀ ਸੀਤਾ ਹੋ ਗਈ ਜਮਾਨੇ ਕਰਕੇ,
 
ਕੁੱਕੜ ਪਿੰਡੀਆ ਨਕ ਨਾਲ ਲੀਕਾਂ ਕਡੇ,
ਦੂਰ ਹੀ ਚੰਗੇ ਹਾਂ ,ਆਪਨਿਆ ਕਰਕੇ????