kuk |
![]() ![]() ![]() ![]()
ਕੋਈ ਰੋਕੂ ਭਲਾ ਕਿਵੇ, ਸਾਹਿਬ ਦੇ ਭਾਣੇ ਨੂੰ??
ਸੰਜੋਗਾਂ ਨਾਲ ਲਾ ਜਾਓ, ਕੋਈ ਛਵਾਰੇ ਨੂੰ??
ਤਕਦੀਰ ਚ ਲਿਖੀਆਂ ਜੋ,ਮਿਲ ਹੀ ਜਾਂਦੀਆਂ ਨੇ?? ਫੁਲਕਾਰੀ ਮਾਪਿਆਂ ਤੋਂ,ਧੀਆਂ ਲੈਕੇ ਆਂਦੀਆ ਨੇ?? ਭਾਗ ਭਰੀਆਂ ਲਈ,ਦਰ ਖੁਲ ਜਾਂਦੇ ਨੇ?? ਸਹੁਰੇ ਸੁਹਾਗਣਾ ਤੇ ਸੁਬਰ ਝੜਾਦੇ ਨੇ?? ਇਹ ਦਿੰਨ ਸਗਨਾਂ ਦੇ,ਕਰਮਾ ਨਾਲ ਆਉਦੇ ਨੇ?? ਵੀਰੇ ਚੂਕ ਚੁਕ ਭੈਣਾ ਨੂੰ, ਡੋਲੀ ਵਿਚ ਪੋਂਦੇ ਨੇ?? ਏਹ ਖੇਡ ਨਿਆਰੀ ਹੈ,ਜੋ ਸੱਬ ਨੂੰ ਪਿਆਰੀ ਹੈ?? ਏਥੇ ਲਾਮਾ ਹੀ ਸਾਖੀ ਨੇ,ਜਾਂਅ ਮਾਪੇ ਬਾਕੀ ਨੇ?? (ਕੁੱਕੜ ਪਿੰਡੀਆ)ਬਿਦ ਬਣਦੀ,ਯਾਂ(ਬ੍ਰਮਾ)ਚਹੋਦਾ ਹੈ?? ਵਿਦੇਸ਼ਾਂ ਵਿਚ ਬੈਠਾ(ਦੂਲਹਨ-ਫਾਰਮ-ਜਰਮਨੀ)ਚਲੋਂਦਾ ਹੈ?? |