 ਫੇਸ ਬੂਕ ਦੋਸਤੋ ਆਪ ਸੱਬ ਨੂੰ ਇਕ ਬੇਨਤੀ ਹੈ, ਐ ਕੋਈ ਅਮੈਰੀਕਾ ਤੋਂ ਮੈਨੂ ਬਾਰ ਬਾਰ ਫੂਨ ਕਰ ਕੇ ਕਹਿ ਰਿਹਾ,ਤੂਹਾਡੀ 20,000 ਯੁਰੋ ਦੀ ਲੈਟਰੀ ਨਿਕਲੀ ਹੈ,ਮੈ ਇਕ ਨੰਬਰ ਭੇਜ ਰਿਹਾ ਏਹ ਨੰਬਰ ਤੂਸੀ ਆਪਨੇ ਮੋਬਾਲਿ ਦੀ ਸਿਮ ਕਡੋ ਤੇ ਚੈਕ ਕਰੋ ਨੰਬਰ ਉਸ ਨੇ ਨੋਟ ਕਰਵਾਇਆ ਹੈ (894943)-ਜੇ ਕੋਈ ਇਸ ਬਾਰੇ ਜਾਨਦਾ ਹੈ ਤਾਂ ਮੇਰੇ ਜਰਮਨੀ ਵਾਲੇ ਨੰਬਰ ਤੇ ਸੰਪਰਕ ਕਰੋ ਪਲੀਜ ਕੀ ਮਾਜਰਾ ਹੈ ਮੈਨੂ ਵੀ ਪਤਾ ਲਗ ਸਕੇ?(ਕੁੱਕੜ ਪਿੰਡੀਆ)(0049 157 3300 1111) ਏਹ ਮੇਰਾ ਨੰਬਰ ਹੈ ਜੀ??
|