ਕਸ਼ਮੀਰ ’ਚੋਂ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਸਿਆ ਨੂੰ ਜੜà©à¨¹à©‹à¨‚ ਪà©à©±à¨Ÿà¨£ ਦਾ ਲਿਆ ਅਹਿਦ |
ਸ਼à©à¨°à©€à¨¨à¨—ਰ --07ਅਕਤੂਬਰ-(MDP)--ਸੈਂਟਰ ਫਾਰ ਯੂਥ ਡਿਵੈੱਲਪਮੈਂਟ (ਸੀ.
ਵਾਈ. ਡੀ.) ਅਤੇ ਡਾਊਨਟਾਊਨ ਕੋਆਰਡੀਨੇਸ਼ਨ ਕਮੇਟੀ ਨੇ ਸੰਗਰਮਲ ਸ਼à©à¨°à©€à¨¨à¨—ਰ ਵਿਖੇ ‘ਨਸ਼ੇ
ਵਾਲੀਆਂ ਦਵਾਈਆਂ ਦੀ ਵਧ ਰਹੀ ਦà©à¨°à¨µà¨°à¨¤à©‹à¨‚ ਅਤੇ ਸਿਵਲ ਸà©à¨¸à¨¾à¨‡à¨Ÿà©€ ਦੀ à¨à©‚ਮਿਕਾ’ ਵਿਸ਼ੇ ’ਤੇ
ਪà©à¨°à©‹à¨—ਰਾਮ ਦਾ ਆਯੋਜਨ ਕੀਤਾ। ਗà©à¨°à©ˆà¨‚ਡ ਮà©à¨«à¨¤à©€ ਨਾਸਿਰ ਉਲ ਇਸਲਾਮ, ਰਿਟਾਇਰਡ ਜਸਟਿਸ ਬਿਲਾਲ
ਨਾਜ਼ਕੀ, ਪà©à¨°à¨¸à¨¼à¨¾à¨¸à¨¨à¨¿à¨• ਅਧਿਕਾਰੀ ਅਬਦà©à¨² ਸਲਾਮ ਮੀਰ, ਡਾ. ਅਬਦà©à¨² ਵਾਹਿਦ, ਸ਼ੇਖ ਆਸ਼ਿਕ,
ਓਵੈਸ ਵਾਨੀ, ਮਹਿਲਾ ਪੱਤਰਕਾਰ ਫਰਜ਼ਾਨਾ ਮà©à¨®à¨¤à¨¾à¨œà¨¼, ਡਾ. ਫਜ਼ਲ, ਡਾ. ਮਨਜ਼ੂਰ ਨਜ਼ਰ,
ਸ਼ੱਬੀਰ ਅਹਿਮਦ ਉੱਘੇ ਨਸ਼ਾ ਛà©à¨¡à¨¾à¨Š ਕਾਰਕà©à¨¨ ਹਾਜ਼ਰ ਸਨ।
ਪà©à¨°à©‹à¨—ਰਾਮ ’ਚ ਇਹ ਅਹਿਦ ਲਿਆ ਗਿਆ ਕਿ ਕਸ਼ਮੀਰ ’ਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜà©à¨¹à©‹à¨‚ ਪà©à©±à¨Ÿ ਦਿੱਤਾ ਜਾਵੇਗਾ ਅਤੇ ਯà©à¨µà¨¾ ਵਿਕਾਸ ਕੇਂਦਰ ਦੇ ਪà©à¨°à¨§à¨¾à¨¨ ਇਮਤਿਆਜ਼ ਚਸਤੀ ਨੇ ਸਾਰੇ ਸਬੰਧਿਤ ਸਟੇਕਹੋਲਡਰਾਂ ਤੋਂ ਪà©à¨°à¨à¨¾à¨µà¨¸à¨¼à¨¾à¨²à©€ ਅਤੇ ਕà©à¨¸à¨¼à¨² à¨à¨¾à¨ˆà¨µà¨¾à¨²à©€ ਨਾਲ ਨਸ਼ੇ ਵਾਲੀਆਂ ਦਵਾਈਆਂ ਦੀ ਦà©à¨°à¨µà¨°à¨¤à©‹à¨‚ ਨੂੰ ਜੜà©à¨¹à©‹à¨‚ ਖ਼ਤਮ ਕਰਨ ਲਈ ਕਸ਼ਮੀਰ ’ਚ ਅੰਦੋਲਨ ਚਲਾਉਣ ਦਾ ਅਹਿਦ ਲਿਆ।
|