à¨à¨¾à¨œà¨ªà¨¾ ਸਰਕਾਰ ਦੇ 8 ਸਾਲਾਂ ਚ ਔਰਤਾਂ ਦੀ ਸਥਿਤੀ ਹੋਈ ਖ਼ਰਾਬ : ਰਾਹà©à¨² ਗਾਂਧੀ |
ਨਵੀਂ ਦਿੱਲੀ --23ਅਕਤੂਬਰ-(MDP)-- ਕਾਂਗਰਸ ਦੇ ਸਾਬਕਾ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ à¨à¨¾à¨°à¨¤à©€ ਜਨਤਾ
ਪਾਰਟੀ (à¨à¨¾à¨œà¨ªà¨¾) ਨੂੰ ਮਹਿਲਾ ਵਿਰੋਧੀ ਕਰਾਰ ਦਿੰਦੇ ਹੋਠਕਿਹਾ ਕਿ 8 ਸਾਲ ਦੇ ਉਸ ਦੇ
ਸ਼ਾਸਨ 'ਚ ਔਰਤਾਂ ਦੀ ਸਥਿਤੀ ਖ਼ਰਾਬ ਹੋਈ ਹੈ। ਰਾਹà©à¨² ਨੇ ਇਕ ਫੇਸਬà©à©±à¨• ਪੋਸਟ 'ਚ ਗà©à¨œà¨°à¨¾à¨¤
'ਚ ਜਬਰ ਜ਼ਿਨਾਹ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਨੂੰ ਲੈਕੇ à¨à¨¾à¨œà¨ªà¨¾ ਸਰਕਾਰ 'ਤੇ ਹਮਲਾ ਕੀਤਾ
ਅਤੇ ਕਿਹਾ 'ਜ਼ਰਾ ਸੋਚੋ। ਕੀ ਵਿਸ਼ਵ 'ਚ
ਕੋਈ ਵੀ ਅਜਿਹਾ ਦੇਸ਼ ਹੈ, ਜੋ ਔਰਤਾਂ ਦੇ ਵਿਕਾਸ ਦੇ ਬਿਨਾਂ ਅੱਗੇ ਵਧ ਸਕਿਆ ਹੈ। ਕਿਹੜਾ ਅਜਿਹਾ ਦੇਸ਼ ਹੈ, ਜਿੱਥੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਜੇਲà©à¨¹ ਤੋਂ ਰਿਹਾਅ ਕਰ ਕੇ, ਫà©à©±à¨² ਮਾਲਾਵਾਂ ਨਾਲ ਸà©à¨†à¨—ਤ ਕੀਤਾ ਜਾਂਦਾ ਹੈ ਅਤੇ ਕੀ ਉਹ ਦੇਸ਼ ਤਰੱਕੀ ਕਰ ਪਾ ਰਹੇ ਹਨ। ਕੀ ਇਹ ਸੱਚ ਨਹੀਂ ਹੈ ਕਿ ਪਿਛਲੇ 8 ਸਾਲਾਂ 'ਚ ਮਹਿਲਾ ਸà©à¨°à©±à¨–ਿਆ ਦੀ ਸਥਿਤੀ ਖ਼ਰਾਬ ਹੋ ਗਈ ਹੈ।''
ਉਨà©à¨¹à¨¾à¨‚ ਨੇ ਸਰਕਾਰ 'ਤੇ ਔਰਤਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਸà©à¨°à©±à¨–ਿਆ ਦੇਣ ਦਾ ਦੋਸ਼ ਲਗਾਉਂਦੇ ਹੋਠਕਿਹਾ,''à¨à¨¾à¨œà¨ªà¨¾ ਸਰਕਾਰ ਸਿਰਫ਼ ਅੱਖਾਂ ਬੰਦ ਕਰ ਕੇ ਨਹੀਂ ਬੈਠੀ ਹੈ, ਸਗੋਂ ਅਪਰਾਧੀਆਂ ਨੂੰ ਸà©à¨°à©±à¨–ਿਆ ਦੇਣ 'ਚ ਲੱਗੀ ਹੈ। ਔਰਤਾਂ ਦੇਸ਼ ਦੀ ਤਾਕਤ ਹਨ। ਇਨà©à¨¹à¨¾à¨‚ ਦੇ ਸਸ਼ਕਤੀਕਰਨ ਨਾਲ ਹੀ à¨à¨¾à¨°à¨¤ ਪà©à¨°à¨—ਤੀਸ਼ੀਲ ਬਣੇਗਾ। ਅੱਜ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਮਿਲ ਕੇ ਇਸ ਯਾਤਰਾ 'ਚ ਚੱਲ ਰਹੀਆਂ ਹਨ। ਮੈਂ ਚਾਹà©à©°à¨¦à¨¾ ਹਾਂ ਕਿ ਦੇਸ਼ ਦੀਆਂ ਸਾਰੀਆਂ ਔਰਤਾਂ ਇਸੇ ਤਰà©à¨¹à¨¾à¨‚ ਦੇਸ਼ ਦੀ ਤਰੱਕੀ ਦੇ ਕੰਮਾਂ 'ਚ ਬਰਾਬਰ ਦਾ ਯੋਗਦਾਨ ਦੇ ਸਕਣ। ਇਨà©à¨¹à¨¾à¨‚ ਨੂੰ ਸà©à¨°à©±à¨–ਿਆ, ਸਨਮਾਨ ਅਤੇ ਬਰਾਬਰੀ ਅਧਿਕਾਰ ਦਿਵਾਉਣਾ, ਵਚਨ ਹੈ ਸਾਡਾ ਅਤੇ ਅਸੀਂ ਉਹ ਪੂਰਾ ਕਰ ਕੇ ਰਹਾਂਗੇ।'' |