PM ਮੋਦੀ ਨੇ ‘ਰà©à¨œà¨¼à¨—ਾਰ ਮੇਲੇ’ ਦੀ ਕੀਤੀ ਸ਼à©à¨°à©‚ਆਤ, 75,000 ਨੌਜਵਾਨਾਂ ਨੂੰ ਸੌਂਪੇ ਨਿਯà©à¨•à¨¤à©€ ਪੱਤਰ |
ਨਵੀਂ ਦਿੱਲੀ --23ਅਕਤੂਬਰ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ 10 ਲੱਖ
ਕਰਮੀਆਂ ਲਈ à¨à¨°à¨¤à©€ ਮà©à¨¹à¨¿à©°à¨® ‘ਰà©à¨œà¨¼à¨—ਾਰ ਮੇਲਾ’ ਦਾ ਸ਼à©à©±à¨ ਆਰੰਠਕੀਤਾ। ਇਸ ਰà©à¨œà¨¼à¨—ਾਰ ਮੇਲੇ
ਦਾ ਮਕਸਦ ਦੇਸ਼ à¨à¨° ’ਚ 10 ਲੱਖ ਸਰਕਾਰੀ ਅਹà©à¨¦à¨¿à¨†à¨‚ ’ਤੇ ਅਗਲੇ ਸਾਲ à¨à¨°à¨¤à©€ ਕੀਤੀ ਜਾਣੀ ਹੈ।
ਪà©à¨°à¨§à¨¾à¨¨ ਮੰਤਰੀ ਨੇ ਵੀਡੀਓ ਕਾਨਫਰੰਸ ਜ਼ਰੀਠਰà©à¨œà¨¼à¨—ਾਰ ਮੇਲਾ ਦਾ ਸ਼à©à©±à¨ ਆਰੰਠਕੀਤਾ। ਇਸ
ਮੌਕੇ 75,000 ਨੌਜਵਾਨਾਂ ਨੂੰ
ਨਿਯà©à¨•à¨¤à©€ ਪੱਤਰ ਸੌਂਪੇ ਗà¨à¥¤ ਪà©à¨°à¨§à¨¾à¨¨ ਮੰਤਰੀ ਨੇ ਰà©à¨œà¨¼à¨—ਾਰ ਮੇਲੇ ਪà©à¨°à©‹à¨—ਰਾਮ ਦੌਰਾਨ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਇਸ ਤਰà©à¨¹à¨¾à¨‚ ਲੱਖਾਂ ਨੌਜਵਾਨਾਂ ਨੂੰ à¨à¨¾à¨°à¨¤ ਸਰਕਾਰ ਵਲੋਂ ਸਮੇਂ-ਸਮੇਂ ’ਤੇ ਨਿਯà©à¨•à¨¤à©€ ਪੱਤਰ ਸੌਂਪੇ ਜਾਣਗੇ। ਰà©à¨œà¨¼à¨—ਾਰ ਮੇਲੇ ਤਹਿਤ ਦੇਸ਼ à¨à¨° ਤੋਂ ਚà©à¨£à©‡ ਗਠਨੌਜਵਾਨਾਂ ਨੂੰ à¨à¨¾à¨°à¨¤ ਸਰਕਾਰ ਦੇ 38 ਮੰਤਰਾਲਿਆਂ ਅਤੇ ਵਿà¨à¨¾à¨—ਾਂ ’ਚ ਨਿਯà©à¨•à¨¤ ਕੀਤਾ ਜਾਵੇਗਾ। ਅਸੀਂ ਸਵੈ-ਨਿਰà¨à¨° à¨à¨¾à¨°à¨¤ ਦੇ ਰਾਹ 'ਤੇਪà©à¨°à¨§à¨¾à¨¨ ਮੰਤਰੀ ਮੋਦੀ ਨੇ ਕਿਹਾ ਕਿ ਬੀਤੇ 8 ਸਾਲਾਂ ’ਚ ਦੇਸ਼ ਵਿਚ ਰà©à¨œà¨¼à¨—ਾਰ ਅਤੇ ਸਵੈ-ਰà©à¨œà¨¼à¨—ਾਰ ਦੀ ਜੋ ਮà©à¨¹à¨¿à©°à¨® ਚੱਲ ਰਹੀ ਹੈ, ਅੱਜ ਉਸ ’ਚ ਇਕ ਹੋਰ ਕੜੀ ਜà©à©œ ਰਹੀ ਹੈ। ਇਹ ਕੜੀ ਹੈ ਰà©à¨œà¨¼à¨—ਾਰ ਮੇਲੇ ਦੀ। ਅੱਜ ਕੇਂਦਰ ਸਰਕਾਰ 75,000 ਨੌਜਵਾਨਾਂ ਨੂੰ ਨਿਯà©à¨•à¨¤à©€ ਪੱਤਰ ਦੇ ਰਹੀ ਹੈ। ਵਿਕਸਿਤ à¨à¨¾à¨°à¨¤ ਦੇ ਸੰਕਲਪ ਲਈ ਅਸੀਂ ਆਤਮਨਿਰà¨à¨° à¨à¨¾à¨°à¨¤ ਦੇ ਰਾਹ ’ਤੇ ਚੱਲ ਰਹੇ ਹਾਂ। ਦੱਸ ਦੇਈਠਕਿ ਜੂਨ 'ਚ ਪà©à¨°à¨§à¨¾à¨¨ ਮੰਤਰੀ ਨੇ ਵੱਖ-ਵੱਖ ਸਰਕਾਰੀ ਵਿà¨à¨¾à¨—ਾਂ ਅਤੇ ਮੰਤਰਾਲਿਆਂ ਨੂੰ ਅਗਲੇ ਡੇਢ ਸਾਲ 'ਚ 'ਮਿਸ਼ਨ ਮੋਡ' 'ਤੇ 10 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਲਈ ਕਿਹਾ ਸੀ। à¨à¨¾à¨°à¨¤ ਦà©à¨¨à©€à¨† ਦੀ ਪੰਜਵੀਂ ਸਠਤੋਂ ਵੱਡੀ ਅਰਥਵਿਵਸਥਾ : ਪà©à¨°à¨§à¨¾à¨¨ ਮੰਤਰੀ ਮੋਦੀਪà©à¨°à¨§à¨¾à¨¨ ਮੰਤਰੀ ਨੇ ਅੱਗੇ ਕਿਹਾ ਕਿ ਅੱਜ à¨à¨¾à¨°à¨¤ ਦà©à¨¨à©€à¨† ਦੀ 5ਵੀਂ ਵੱਡੀ ਅਰਥਵਿਵਸਥਾ ਹੈ। 7-8 ਸਾਲਾਂ ਦੇ ਅੰਦਰ ਅਸੀਂ 10ਵੇਂ ਨੰਬਰ ਤੋਂ 5ਵੇਂ ਨੰਬਰ ਤੱਕ ਦੀ ਛਾਲ ਲਾਈ ਹੈ। ਇਹ ਸੰà¨à¨µ ਹੋ ਰਿਹਾ ਹੈ ਕਿਉਂਕਿ ਬੀਤੇ 8 ਸਾਲਾਂ ’ਚ ਅਸੀਂ ਦੇਸ਼ ਦੀ ਅਰਥਵਿਵਸਥਾ ਦੀਆਂ ਉਨà©à¨¹à¨¾à¨‚ ਕਮੀਆਂ ਨੂੰ ਦੂਰ ਕੀਤਾ ਹੈ, ਜੋ ਰà©à¨•à¨¾à¨µà¨Ÿà¨¾à¨‚ ਪੈਦਾ ਕਰਦੀਆਂ ਸਨ। ਪà©à¨°à¨§à¨¾à¨¨ ਮੰਤਰੀ ਨੇ ਆਤਮਨਿਰà¨à¨° à¨à¨¾à¨°à¨¤ ਦਾ ਉਦਾਹਰਣ ਦਿੰਦੇ ਹੋਠਕਿਹਾ ਕਿ ਅੱਜ ਦੇਸ਼ ’ਚ ਰà©à¨œà¨¼à¨—ਾਰ ਦੇ ਕਈ ਨਵੇਂ ਮੌਕੇ ਬਣ ਰਹੇ ਹਨ। ਅੱਜ ਗੱਡੀਆਂ ਤੋਂ ਲੈ ਕੇ ਮੈਟਰੋ ਕੋਚ, ਟਰੇਨ ਦੇ ਡੱਬੇ, ਡਿਫੈਂਸ ਦੇ ਸਾਜੋ-ਸਾਮਾਨ ਤੱਕ ਕਈ ਸੈਕਟਰ ’ਚ ਨਿਰਯਾਤ ਤੇਜ਼ੀ ਨਾਲ ਵਧ ਰਿਹਾ ਹੈ। ਇਹ ਤਾਂ ਹੀ ਸੰà¨à¨µ ਹੋ ਸਕਿਆ ਕਿਉਂਕਿ à¨à¨¾à¨°à¨¤ ’ਚ ਫੈਕਟਰੀਆਂ ਵੱਧ ਰਹੀਆਂ ਹਨ ਅਤੇ ਨਾਲ ਹੀ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਨà©à¨¹à¨¾à¨‚ ਅਹà©à¨¦à¨¿à¨†à¨‚ ’ਤੇ ਹੋਵੇਗੀ à¨à¨°à¨¤à©€-ਸਰਕਾਰ ਵੱਲੋਂ ਜਾਰੀ ਬਿਆਨ ਅਨà©à¨¸à¨¾à¨° ਜਿਨà©à¨¹à¨¾à¨‚ ਅਸਾਮੀਆਂ ਲਈ ਨਿਯà©à¨•à¨¤à©€à¨†à¨‚ ਕੀਤੀਆਂ ਜਾ ਰਹੀਆਂ ਹਨ, ਉਨà©à¨¹à¨¾à¨‚ ਵਿਚ ਕੇਂਦਰੀ ਹਥਿਆਰਬੰਦ ਬਲਾਂ ਦੇ ਕਰਮਚਾਰੀ, ਸਬ ਇੰਸਪੈਕਟਰ, ਕਾਂਸਟੇਬਲ, ਸਟੈਨੋਗà©à¨°à¨¾à¨«à¨°, ਪੀ.ਠਅਤੇ ਇਨਕਮ ਟੈਕਸ ਇੰਸਪੈਕਟਰ ਸ਼ਾਮਲ ਹਨ। ਇਹ à¨à¨°à¨¤à©€à¨†à¨‚ ਜਾਂ ਤਾਂ ਮੰਤਰਾਲਿਆਂ ਅਤੇ ਵਿà¨à¨¾à¨—ਾਂ ਵੱਲੋਂ ਆਪਣੇ ਤੌਰ 'ਤੇ ਜਾਂ à¨à¨°à¨¤à©€ à¨à¨œà©°à¨¸à©€à¨†à¨‚ ਜਿਵੇਂ ਕਿ UPSC, SSC ਅਤੇ ਰੇਲਵੇ à¨à¨°à¨¤à©€ ਬੋਰਡਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। |