ਜੈਸ਼ੰਕਰ ਨੇ ਬਲਿੰਕਨ ਨਾਲ ਕੀਤੀ ਮà©à¨²à¨¾à¨•à¨¾à¨¤, ਵੱਖ-ਵੱਖ ਮà©à©±à¨¦à¨¿à¨†à¨‚ ਤੇ ਹੋਈ ਚਰਚਾ |
ਫਨੋਮ ਪੇਨ --13ਨਵੰਬਰ-(MDP)-- ਵਿਦੇਸ਼ ਮੰਤਰੀ à¨à¨¸ ਜੈਸ਼ੰਕਰ ਨੇ ਅੱਜ à¨à¨¾à¨µ
à¨à¨¤à¨µà¨¾à¨° ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ à¨à¨‚ਟਨੀ ਬਲਿੰਕਨ ਨਾਲ ਮà©à¨²à¨¾à¨•à¨¾à¨¤ ਕੀਤੀ ਅਤੇ
ਯੂਕà©à¨°à©‡à¨¨ ਵਿਚ ਯà©à©±à¨§, ਰਣਨੀਤਕ ਹਿੰਦ-ਪà©à¨°à¨¸à¨¼à¨¾à¨‚ਤ ਖੇਤਰ ਅਤੇ ਦà©à¨µà©±à¨²à©‡ ਸਬੰਧਾਂ 'ਤੇ ਚਰਚਾ
ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਇਹ ਮà©à¨²à¨¾à¨•à¨¾à¨¤ ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨ 'ਚ
ਆਸੀਆਨ-à¨à¨¾à¨°à¨¤ ਸੰਮੇਲਨ ਦੌਰਾਨ ਹੋਈ। ਜੈਸ਼ੰਕਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ ਦੌਰੇ
'ਤੇ ਹਨ, ਜੋ ਇੱਥੇ ਆਸੀਆਨ-à¨à¨¾à¨°à¨¤ ਸੰਮੇਲਨ ਅਤੇ 17ਵੇਂ ਪੂਰਬੀ à¨à¨¸à¨¼à©€à¨† ਸੰਮੇਲਨ 'ਚ à¨à¨¾à¨°à¨¤à©€
ਵਫਦ ਦੀ ਅਗਵਾਈ ਕਰ ਰਹੇ ਹਨ। ਜੈਸ਼ੰਕਰ ਨੇ ਟਵੀਟ ਕੀਤਾ ਕਿ ਅਮਰੀਕੀ ਵਿਦੇਸ਼ ਮੰਤਰੀ
à¨à¨‚ਟਨੀ ਬਲਿੰਕਨ ਨਾਲ ਚੰਗੀ ਮà©à¨²à¨¾à¨•à¨¾à¨¤ ਹੋਈ। ਯੂਕà©à¨°à©‡à¨¨, ਇੰਡੋ-ਪੈਸੀਫਿਕ, ਊਰਜਾ, ਜੀ-20
ਅਤੇ ਦà©à¨µà©±à¨²à©‡ ਸਬੰਧਾਂ 'ਤੇ ਚਰਚਾ ਕੀਤੀ ਗਈ।
ਉਨà©à¨¹à¨¾à¨‚ ਨੇ ਸ਼ਨੀਵਾਰ ਨੂੰ ਆਸੀਆਨ ਡਿਨਰ ਤੋਂ ਇਲਾਵਾ ਸੰਯà©à¨•à¨¤ ਰਾਸ਼ਟਰ ਦੇ ਮà©à¨–à©€ à¨à¨‚ਟੋਨੀਓ ਗà©à¨Ÿà©‡à¨°à©‡à¨¸ ਨਾਲ ਵੀ ਮà©à¨²à¨¾à¨•à¨¾à¨¤ ਕੀਤੀ। ਜੈਸ਼ੰਕਰ ਨੇ ਆਪਣੇ ਥਾਈ ਹਮਰà©à¨¤à¨¬à¨¾ ਡੌਨ ਪà©à¨°à¨®à©à¨¦à¨µà¨¿à¨¨à¨ˆ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਥਾਈਲੈਂਡ ਦੇ ਉਪ ਪà©à¨°à¨§à¨¾à¨¨ ਮੰਤਰੀ ਅਤੇ ਵਿਦੇਸ਼ ਮੰਤਰੀ ਡੌਨ ਪà©à¨°à¨®à©à¨¦à¨µà¨¿à¨¨à¨ˆ ਨਾਲ ਮà©à¨²à¨¾à¨•à¨¾à¨¤ ਕਰਨਾ ਹਮੇਸ਼ਾ ਚੰਗੀ ਹà©à©°à¨¦à©€ ਹੈ।ਅਸੀਂ ਸਾਡੀਆਂ ਸਾਂà¨à©€à¨†à¨‚ ਖੇਤਰੀ ਚਿੰਤਾਵਾਂ ਅਤੇ ਆਸੀਆਨ ਨਾਲ ਮਜ਼ਬੂਤ ਸਾਂà¨à©‡à¨¦à¨¾à¨°à©€ ਬਾਰੇ ਚਰਚਾ ਕੀਤੀ। ਉਨà©à¨¹à¨¾à¨‚ ਨੇ ਕਿਹਾ ਕਿ ਆਸੀਆਨ ਡਿਨਰ 'ਤੇ ਕੈਨੇਡੀਅਨ ਸਹਿਯੋਗੀਆਂ - ਵਪਾਰ ਮੰਤਰੀ ਮੈਰੀ à¨à¨¨à¨œà©€ ਅਤੇ ਵਿਦੇਸ਼ ਮੰਤਰੀ ਮਾਈਲੇਨ ਜੌਲੀ ਨਾਲ ਵੀ ਮà©à¨²à¨¾à¨•à¨¾à¨¤ ਕੀਤੀ। ਅੱਤਵਾਦ ਅਤੇ ਕੱਟੜਪੰਥ ਦਾ ਵਿਰੋਧ ਕਰਦੇ ਹੋਠਵਧੇਰੇ ਵਪਾਰ ਅਤੇ ਰਣਨੀਤਕ ਸਹਿਯੋਗ 'ਤੇ ਸਹਿਮਤ ਹੋà¨à¥¤à¨œà©ˆà¨¸à¨¼à©°à¨•à¨° ਨੇ ਸ਼ਨੀਵਾਰ ਨੂੰ ਕੈਨੇਡਾ, ਇੰਡੋਨੇਸ਼ੀਆ ਅਤੇ ਸਿੰਗਾਪà©à¨° ਦੇ ਆਪਣੇ ਹਮਰà©à¨¤à¨¬à¨¾ ਨਾਲ ਕਈ ਮà©à©±à¨¦à¨¿à¨†à¨‚ 'ਤੇ ਚਰਚਾ ਕੀਤੀ ਸੀ। |