ਵਿਕਰਮ-à¨à©±à¨¸ ਦਾ ਸਫ਼ਲ ਪà©à¨°à©€à¨–ਣ à¨à¨¾à¨°à¨¤ ਲਈ ਇਤਿਹਾਸਕ ਪਲ : PM ਮੋਦੀ |
ਨਵੀਂ ਦਿੱਲੀ --18ਨਵੰਬਰ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਸ਼à©à©±à¨•à¨°à¨µà¨¾à¨° ਨੂੰ à¨à¨¾à¨°à¨¤ ਦੇ
ਪਹਿਲੇ ਨਿੱਜੀ ਰਾਕੇਟ 'ਵਿਕਰਮ-à¨à©±à¨¸' ਦੇ ਸਫ਼ਲ ਪà©à¨°à©€à¨–ਣ ਨੂੰ ਦੇਸ਼ ਲਈ ਇਤਿਹਾਸਕ ਪਲ
ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਦੇ ਨਿੱਜੀ ਪà©à¨²à¨¾à©œ ਉਦਯੋਗ ਦੀ ਯਾਤਰਾ ਵਿਚ ਇਕ ਮਹੱਤਵਪੂਰਨ
ਮੀਲ ਦਾ ਪੱਥਰ ਹੈ। ਪà©à¨°à¨§à¨¾à¨¨ ਮੰਤਰੀ ਨੇ ਟਵੀਟ ਕਰਕੇ à¨à¨¾à¨°à¨¤à©€ ਪà©à¨²à¨¾à©œ ਖੋਜ ਸੰਗਠਨ (ਇਸਰੋ)
ਅਤੇ ਨਿੱਜੀ ਖੇਤਰ ਦੀ ਕੰਪਨੀ 'ਸਕਾਈਰੂਟ à¨à¨°à©‹à¨¸à¨ªà©‡à¨¸' ਨੂੰ ਇਸ
ਉਪਲਬਧੀ ਲਈ ਵਧਾਈ ਦਿੱਤੀ। ਉਨà©à¨¹à¨¾à¨‚ ਕਿਹਾ,“ਸਕਾਈਰੂਟ à¨à¨…ਰੋਸਪੇਸ ਦà©à¨†à¨°à¨¾ ਵਿਕਸਿਤ ਵਿਕਰਮ-à¨à©±à¨¸ ਰਾਕੇਟ ਨੇ ਅੱਜ ਸ਼à©à¨°à©€à¨¹à¨°à¨¿à¨•à©‹à¨Ÿà¨¾ ਤੋਂ ਉਡਾਣ à¨à¨°à©€, ਜੋ à¨à¨¾à¨°à¨¤ ਲਈ ਇਕ ਇਤਿਹਾਸਕ ਪਲ ਹੈ। ਇਹ à¨à¨¾à¨°à¨¤ ਦੇ ਨਿੱਜੀ ਪà©à¨²à¨¾à©œ ਉਦਯੋਗ ਦੀ ਯਾਤਰਾ 'ਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਸ ਉਪਲਬਧੀ ਲਈ ਇਸਰੋ ਅਤੇ ਸਕਾਈਰੂਟ à¨à¨°à©‹à¨¸à¨ªà©‡à¨¸ ਨੂੰ ਵਧਾਈ।'' à¨à¨¾à¨°à¨¤ ਨੇ ਸ਼à©à©±à¨•à¨°à¨µà¨¾à¨° ਨੂੰ ਇਕ ਚਾਰ ਸਾਲ ਪà©à¨°à¨¾à¨£à©‡ ਸਟਾਰਟਅੱਪ ਦà©à¨†à¨°à¨¾ ਵਿਕਸਿਤ ਰਾਕੇਟ ਦੀ ਵਰਤੋਂ ਕਰਦੇ ਹੋਠਤਿੰਨ ਸੈਟੇਲਾਈਟਾਂ ਨੂੰ ਆਰਬਿਟ 'ਚ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ ਅਤੇ ਇਸ ਦੇ ਨਾਲ ਦੀ ਦੇਸ਼ ਦੀਆਂ ਪà©à¨²à¨¾à©œ ਗਤੀਵਿਧੀਆਂ 'ਚ ਨਿੱਜੀ ਖੇਤਰ ਦੇ ਪà©à¨°à¨µà©‡à¨¶ ਦਾ 'ਪà©à¨°à¨¾à¨°à©°à¨' ਹੋ ਗਿਆ। ਅਜੇ ਤੱਕ ਸਰਕਾਰੀ ਸੰਸਥਾ ਇਸਰੋ ਦਾ ਹੀ ਇਸ ਖੇਤਰ 'ਤੇ ਦਬਦਬਾ ਸੀ। ਮੋਦੀ ਨੇ ਇਕ ਹੋਰ ਟਵੀਟ 'ਚ ਕਿਹਾ,''ਇਹ ਉਪਲਬਧੀ ਸਾਡੇ ਨੌਜਵਾਨਾਂ ਦੀ ਅਥਾਹ ਪà©à¨°à¨¤à¨¿à¨à¨¾ ਦਾ ਨਤੀਜਾ ਹੈ, ਜਿਨà©à¨¹à¨¾à¨‚ ਨੇ ਜੂਨ 2020 ਦੇ ਇਤਿਹਾਸਕ ਪà©à¨²à¨¾à©œ ਖੇਤਰ ਸà©à¨§à¨¾à¨°à¨¾à¨‚ ਦਾ ਪੂਰਾ ਲਾਠਉਠਾਇਆ।'' ਸਕਾਈਰੂਟ à¨à¨…ਰੋਸਪੇਸ ਵਲੋਂ ਜਨਕ ਵਿਕਰਮ ਸਾਰਾà¨à¨¾à¨ˆ ਨੂੰ ਸ਼ਰਧਾਂਜਲੀ ਦਿੰਦੇ ਹੋਠਇਸ ਰਾਕੇਟ ਦਾ ਨਾਮ 'ਵਿਕਰਮ à¨à©±à¨¸' ਰੱਖਿਆ ਗਿਆ ਹੈ। ਨਵੀਂ ਸ਼à©à¨°à©‚ਆਤ ਦੇ ਪà©à¨°à¨¤à©€à¨• ਵਜੋਂ ਇਸ ਮਿਸ਼ਨ ਨੂੰ 'ਪà©à¨°à¨¾à¨°à©°à¨' ਨਾਮ ਦਿੱਤਾ ਗਿਆ ਹੈ। ਸਕਾਈਰੂਟ à¨à¨…ਰੋਸਪੇਸ à¨à¨¾à¨°à¨¤ ਦੀ ਪਹਿਲੀ ਨਿੱਜੀ ਖੇਤਰ ਦੀ ਕੰਪਨੀ ਬਣ ਗਈ ਹੈ, ਜਿਸ ਨੇ 2020 'ਚ ਕੇਂਦਰ ਸਰਕਾਰ ਵਲੋਂ ਪà©à¨²à¨¾à©œ ਉਦਯੋਗ ਨੂੰ ਨਿੱਜੀ ਖੇਤਰ ਲਈ ਖੋਲà©à¨¹à©‡ ਜਾਣ ਤੋਂ ਬਾਅਦ à¨à¨¾à¨°à¨¤à©€ ਪà©à¨²à¨¾à©œ ਪà©à¨°à©‹à¨—ਰਾਮ 'ਚ ਕਦਮ ਰੱਖਿਆ ਹੈ। |