ਜ਼ਿਲà©à¨¹à¨¾ ਪਟਿਆਲਾ ਦੇ 12 ਵਿਅਕਤੀਆਂ ਦੇ ਰੱਦ ਕੀਤੇ ਜਾਅਲੀ ਅਨà©à¨¸à©‚ਚਿਤ ਜਾਤੀ ਸਰਟੀਫਿਕੇਟ |
ਚੰਡੀਗੜà©à¨¹ --18ਨਵੰਬਰ-(MDP)-- ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿà¨à¨¾à¨— ਵੱਲੋਂ ਇਕ ਹà©à¨•à¨®
ਜਾਰੀ ਕਰਦਿਆਂ ਪਟਿਆਲਾ ਜ਼ਿਲà©à¨¹à©‡ ਅਧੀਨ ਆਉਂਦੇ ਪਿੰਡ ਆਲਮਪà©à¨° ਦੇ 12 ਵਿਅਕਤੀਆਂ ਦੇ ਜਾਅਲੀ
ਅਨà©à¨¸à©‚ਚਿਤ ਜਾਤੀ ਸਰਟੀਫਿਕੇਟ ਰੱਦ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ
ਜ਼ਿਲà©à¨¹à¨¾ ਪਟਿਆਲਾ ਦੇ ਪਿੰਡ ਆਲਮਪà©à¨°
ਵਾਸੀ ਊਧਮ ਸਿੰਘ ਪà©à©±à¨¤à¨° à¨à¨—ਵਾਨ ਸਿੰਘ ਅਤੇ ਬਲਵੀਰ ਸਿੰਘ ਪà©à©±à¨¤à¨° ਨਿਰਮਲ ਸਿੰਘ ਵੱਲੋਂ 15 ਵਿਅਕਤੀਆਂ ਵਿਰà©à©±à¨§ ਉਨà©à¨¹à¨¾à¨‚ ਦੇ ਅਨà©à¨¸à©‚ਚਿਤ ਜਾਤੀ ਸਰਟੀਫਿਕੇਟ ਜਾਅਲੀ ਹੋਣ ਸਬੰਧੀ 19 ਮਾਰਚ 2020 ਨੂੰ ਸ਼ਿਕਾਇਤ ਕੀਤੀ ਗਈ ਸੀ। ਡਾ.ਬਲਜੀਤ ਕੌਰ ਨੇ ਦੱਸਿਆ ਕਿ ਮਾਨਯੋਗ ਸà©à¨ªà¨°à©€à¨® ਕੋਰਟ ਵੱਲੋਂ ਸਿਵਲ ਅਪੀਲ ਨੰ: 5854 ਆਫ 1994 ਵਿਚ ਮਿਤੀ 02.09.1994 ਨੂੰ ਦਿੱਤੇ ਫੈਸਲੇ ਦੇ ਸਨਮà©à©±à¨– ਸਮਾਜਿਕ ਸਥਿਤੀ ਸਰਟੀਫਿਕੇਟ ਦੀ ਸੱਚਾਈ ਦੀ ਪੜਤਾਲ ਲਈ ਸਰਕਾਰ ਵੱਲੋਂ ਅਧਿਸੂਚਨਾ ਮਿਤੀ 10.12.2004 ਰਾਹੀਂ ਡਾਇਰੈਕਟੋਰੇਟ ਪੱਧਰ ’ਤੇ ਵਿਜੀਲੈਂਸ ਸੈੱਲ ਅਤੇ ਰਾਜ ਪੱਧਰ ’ਤੇ ਸਕਰੂਟਨੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਮਾਮਲਾ ਵਿਚਾਰਦੇ ਹੋਠਸਬੰਧਤ ਵਿਅਕਤੀਆਂ ਨੂੰ ਸà©à¨£à¨µà¨¾à¨ˆ ਦੇ ਕਈ ਮੌਕੇ ਦਿੰਦਿਆਂ ਆਪਣੇ ਜਾਤੀ ਸਰਟੀਫਿਕੇਟ ਦੀਆਂ ਕਾਪੀਆਂ ਪੜਤਾਲ ਲਈ ਪੇਸ਼ ਕਰਨ ਦੇ ਹà©à¨•à¨® ਦਿੱਤੇ ਗà¨à¥¤ ਇਸ ਉਪਰੰਤ 15 ਵਿਅਕਤੀਆਂ ’ਚੋਂ 3 ਵੱਲੋਂ ਜਾਤੀ ਸਰਟੀਫਿਕੇਟ ਪੇਸ਼ ਕੀਤੇ ਗà¨à¥¤ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲਦਾਰ ਪਟਿਆਲਾ ਦੀ ਰਿਪੋਰਟ ਅਨà©à¨¸à¨¾à¨° 12 ਵਿਅਕਤੀਆਂ ਵੱਲੋਂ ਅਨà©à¨¸à©‚ਚਿਤ ਜਾਤੀ ਸਰਟੀਫਿਕੇਟ ਜਮà©à¨¹à¨¾à¨‚ ਨਹੀਂ ਕਰਵਾਠਗà¨à¥¤ ਜਿਸ ਸਬੰਧੀ ਅਖ਼ਬਾਰਾਂ ਵਿਚ ਜਨਤਕ ਨੋਟਿਸ ਰਾਹੀਂ ਆਪਣੇ ਸਰਟੀਫਿਕੇਟ ਸੂਬਾ ਪੱਧਰੀ ਸਕਰੂਟਨੀ ਕਮੇਟੀ ਕੋਲ ਪੇਸ਼ ਕਰਨ ਦਾ ਇਕ ਹੋਰ ਮੌਕਾ ਦਿੱਤਾ, ਪà©à¨°à©°à¨¤à©‚ 12 ਵਿਅਕਤੀਆਂ ਵਲੋਂ ਆਪਣੇ ਜਾਤੀ ਸਰਟੀਫਿਕੇਟ ਪੇਸ਼ ਨਹੀਂ ਕੀਤੇ ਗà¨à¥¤ ਉਨà©à¨¹à¨¾à¨‚ ਦੱਸਿਆ ਕਿ ਕਮੇਟੀ ਨੇ ਰਿਕਾਰਡ ਨੂੰ ਘੋਖਦੇ ਹੋਠਪਾਇਆ ਕਿ ਪਿੰਡ ਆਲਮਪà©à¨° ਦੇ ਸਬੰਧਤ 12 ਵਿਅਕਤੀਆਂ ਕਸ਼ਮੀਰ ਸਿੰਘ ਪà©à©±à¨¤à¨° ਇੰਦਰ ਸਿੰਘ, ਅਮਨਦੀਪ ਸਿੰਘ ਪà©à©±à¨¤à¨° à¨à¨¾à¨— ਸਿੰਘ, ਵਿੱਕੀ ਪà©à©±à¨¤à¨° à¨à¨¾à¨— ਸਿੰਘ, ਮਨਜੀਤ ਕੌਰ ਪਤਨੀ à¨à¨¾à¨— ਸਿੰਘ, ਅੰਗਰੇਜ਼ ਸਿੰਘ ਪà©à©±à¨¤à¨° ਕਸ਼ਮੀਰ ਸਿੰਘ, ਕà©à¨²à¨µà©°à¨¤ ਕੌਰ ਪਤਨੀ ਬਲਜੀਤ ਸਿੰਘ, ਜਸਵੰਤ ਸਿੰਘ ਪà©à©±à¨¤à¨° ਸਵਰਨ ਸਿੰਘ, ਸਵਰਨ ਸਿੰਘ ਪà©à©±à¨¤à¨° ਪਾਲਾ ਸਿੰਘ, ਗà©à¨°à¨ªà©à¨°à©€à¨¤ ਸਿੰਘ ਪà©à©±à¨¤à¨° ਸਵਰਨ ਸਿੰਘ, ਬਲਵੀਰ ਕੌਰ ਪਤਨੀ ਸਵਰਨ ਸਿੰਘ, ਦਵਿੰਦਰ ਸਿੰਘ ਪà©à©±à¨¤à¨° ਸੇਵਾ ਸਿੰਘ ਅਤੇ ਨਰਿੰਦਰ ਸਿੰਘ ਪà©à©±à¨¤à¨° ਸੇਵਾ ਸਿੰਘ ਵੱਲੋਂ ਬਣਾਠਗਠਅਨà©à¨¸à©‚ਚਿਤ ਜਾਤੀ ਸਰਟੀਫਿਕੇਟ ਜਾਅਲੀ ਸਨ ਜਦੋਂ ਕਿ ਇਹ ਵਿਅਕਤੀ ਸਿੱਖ ਰਾਜਪੂਤ ਜਾਤੀ ਨਾਲ ਸਬੰਧ ਰੱਖਦੇ ਹਨ। ਕਮੇਟੀ ਵੱਲੋਂ ਸਬੰਧਤਾਂ ਦੇ ਅਨà©à¨¸à©‚ਚਿਤ ਜਾਤੀ ਸਰਟੀਫਿਕੇਟਾਂ ਨੂੰ ਰੱਦ ਕਰਦਿਆਂ ਗਲਤ ਤਰੀਕੇ ਨਾਲ ਬਣਾਠਸਰਟੀਫਿਕੇਟਾਂ ਨੂੰ ਜ਼ਬਤ ਕਰਨ ਦੇ ਹà©à¨•à¨® ਦਿੱਤੇ ਗਠਹਨ। |