à¨à¨¾à¨œà¨ªà¨¾ ਦਾ ਆਪ ਸਰਕਾਰ ਤੇ ਵੱਡਾ ਹਮਲਾ, ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੇ ਸੂਬੇ ਨੂੰ ਬਣਾ ਰਹੇ ਕੰਗਾਲ |
ਚੰਡੀਗੜà©à¨¹ --18ਨਵੰਬਰ-(MDP)-- à¨à¨¾à¨œà¨ªà¨¾ ਦੇ ਕੌਮੀ ਜਨਰਲ ਸਕੱਤਰ ਤਰà©à¨£
ਚà©à©±à¨˜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੋ ਬਦਲਾਅ ਦੀਆਂ ਗੱਲਾਂ ਕਰਦੀ ਸੀ, ਕੀ ਅਸਲ 'ਚ ਇਹ
ਬਦਲਾਅ ਆਇਆ ਹੈ, ਜੋ ਸਰਕਾਰ ਕਹਿੰਦੀ ਸੀ ਕਿ ਅਸੀਂ ਸੱਤਾ 'ਚ ਆਉਂਦੇ ਹੀ ਪੰਜਾਬ ਨੂੰ
ਕਰਜ਼ਾ ਮà©à¨•à¨¤ ਕਰਾਂਗੇ, ਹਰ ਔਰਤ ਨੂੰ 1000 ਰà©à¨ªà¨ ਪà©à¨°à¨¤à©€ ਮਹੀਨਾ ਦਿੱਤਾ ਜਾਵੇਗਾ। ਇਹੀ
ਸਰਕਾਰ ਸੱਤਾ 'ਚ ਆਉਣ ਤੋਂ ਬਾਅਦ ਕਰੀਬ 25,000 ਕਰੋੜ ਰà©à¨ªà¨ ਦਾ ਕਰਜ਼ਾ ਲੈ ਚà©à©±à¨•à©€
ਹੈ।
ਇੱਥੇ ਜਾਰੀ ਬਿਆਨ 'ਚ ਚà©à©±à¨˜ ਨੇ ਕਿਹਾ ਕਿ ਜੇਕਰ ਉਨà©à¨¹à¨¾à¨‚ ਨੇ 6 ਮਹੀਨਿਆਂ ਵਿਚ 25,000 ਕਰੋੜ ਰà©à¨ªà¨ ਦਾ ਕਰਜ਼ਾ ਲਿਆ ਹੈ ਤਾਂ ਇਹ ਇਕ ਸਾਲ ਵਿਚ 50,000 ਕਰੋੜ ਰà©à¨ªà¨ ਤੇ ਅਗਲੇ 5 ਸਾਲਾਂ 'ਚ 2.5 ਲੱਖ ਕਰੋੜ ਰà©à¨ªà¨ ਹੋ ਜਾਵੇਗਾ। ਚà©à©±à¨˜ ਨੇ ਕਿਹਾ ਕਿ ਜੇਕਰ ਰਿਪੋਰਟਾਂ ਦੀ ਮੰਨੀਠਤਾਂ ਅਕਤੂਬਰ ਵਿਚ 4400 ਕਰੋੜ ਰà©à¨ªà¨, ਨਵੰਬਰ 'ਚ 5800 ਕਰੋੜ ਰà©à¨ªà¨ ਅਤੇ ਅਕਤੂਬਰ 'ਚ 4500 ਕਰੋੜ ਰà©à¨ªà¨, ਪਿਛਲੇ 3 ਮਹੀਨਿਆਂ ਵਿਚ 14700 ਕਰੋੜ ਰà©à¨ªà¨ ਲਠਗਠਹਨ। ਇਹ ਲੋਕ ਨਾ ਪੰਜਾਬ ਦੀ ਕਾਨੂੰਨ ਵਿਵਸਥਾ ਸੰà¨à¨¾à¨² ਪਾ ਰਹੇ ਹਨ ਤੇ ਨਾ ਹੀ ਆਰਥਿਕ ਵਿਵਸਥਾ। ਮà©à©±à¨– ਮੰਤਰੀ ਪੰਜਾਬ ਛੱਡ ਕੇ ਗà©à¨œà¨°à¨¾à¨¤ ਜਾ ਰਹੇ ਹਨ ਅਤੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਕਹਿ ਰਹੇ ਹਨ ਕਿ ਛੋਟੀਆਂ-ਮੋਟੀਆਂ ਗੱਲਾਂ ਹà©à©°à¨¦à©€à¨†à¨‚ ਰਹਿੰਦੀਆਂ ਹਨ। ਉਨà©à¨¹à¨¾à¨‚ ਕਿਹਾ ਕਿ ਇਹ ਲੋਕ ਪੰਜਾਬ ਦੇ ਹਾਲਾਤ ਵਿਗਾੜ ਰਹੇ ਹਨ। ਜਿਸ ਪੰਜਾਬ ਨੂੰ ਉਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਸਨ, ਇਹ ਲੋਕ ਉਸ ਪੰਜਾਬ ਨੂੰ ਕੰਗਾਲ ਬਣਾ ਰਹੇ ਹਨ। |