PM ਮੋਦੀ ਦਾ ਰਾਹà©à¨² ਤੇ ਤੰਜ਼- ਸੱਤਾ ਤੋਂ ਬੇਦਖ਼ਲ ਲੋਕ ਵਾਪਸੀ ਲਈ ਕੱਢ ਰਹੇ ਹਨ ਯਾਤਰਾ |
ਸà©à¨°à©‡à¨‚ਦਰਨਗਰ --21ਨਵੰਬਰ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ਨੇਤਾ
ਰਾਹà©à¨² ਗਾਂਧੀ ਦੀ 'à¨à¨¾à¨°à¨¤ ਜੋੜੋ ਯਾਤਰਾ' 'ਤੇ ਤੰਜ਼ ਕੱਸਦੇ ਹੋਠਕਿਹਾ ਕਿ ਲੋਕਾਂ ਨੂੰ
ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਹੈ, ਉਹ ਹà©à¨£ ਸੱਤਾ 'ਚ ਆਉਣ ਲਈ ਯਾਤਰਾ ਕੱਢ ਰਹੇ ਹਨ।
ਚੋਣ ਰਾਜ ਗà©à¨œà¨°à¨¾à¨¤ ਦੇ ਸà©à¨°à©‡à¨‚ਦਰਨਗਰ 'ਚ ਆਯੋਜਿਤ ਇਕ ਜਨ ਸà¨à¨¾ ਨੂੰ ਸੰਬੋਧਨ ਕਰਦੇ ਹੋà¨
ਪੀ.à¨à©±à¨®. ਮੋਦੀ ਨੇ ਇਹ ਵੀ ਕਿਹਾ ਕਿ ਕà©à¨ ਲੋਕ ਗà©à¨œà¨°à¨¾à¨¤ 'ਚ ਬਣਿਆ
ਲੂਣ ਖਾ ਕੇ ਵੀ ਗà©à¨œà¨°à¨¾à¨¤ ਨੂੰ ਗਾਲà©à¨¹à¨¾à¨‚ ਕੱਢਦੇ ਹਨ। ਉਨà©à¨¹à¨¾à¨‚ ਕਿਹਾ ਕਿ ਦੇਸ਼ ਦੇ ਕà©à©±à¨² ਲੂਣ ਉਤਪਾਦਨ ਦਾ 80 ਫੀਸਦੀ ਹਿੱਸਾ ਗà©à¨œà¨°à¨¾à¨¤ 'ਚ ਹà©à©°à¨¦à¨¾ ਹੈ। ਮੋਦੀ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਕਾਫ਼ੀ ਸਮੇਂ ਪਹਿਲਾਂ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ, ਉਹ ਅੱਜ ਸੱਤਾ 'ਚ ਵਾਪਸੀ ਲਈ ਯਾਤਰਾ ਕੱਢ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਉਹ ਅਜਿਹਾ ਕਰ ਸਕਦੇ ਹਨ ਪਰ ਉਹ ਅਜਿਹੇ ਲੋਕਾਂ ਨਾਲ ਯਾਤਰਾ ਕਰ ਰਹੇ ਹਨ, ਜਿਨà©à¨¹à¨¾à¨‚ ਨੇ ਗà©à¨œà¨°à¨¾à¨¤ 'ਚ ਨਰਮਦਾ ਬੰਨà©à¨¹ ਪà©à¨°à¨¾à¨œà©ˆà¨•à¨Ÿ ਨੂੰ 40 ਸਾਲਾਂ ਤੋਂ ਰੋਕੇ ਰੱਖਿਆ। ਪà©à¨°à¨§à¨¾à¨¨ ਮੰਤਰੀ ਦਾ ਇਸ਼ਾਰਾ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਰਹੀ ਮੇਧਾ ਪਾਟਕਰ ਵੱਲ ਸੀ। ਪਾਟਕਰ ਹਾਲ ਹੀ 'ਚ ਰਾਹà©à¨² ਗਾਂਧੀ ਦੀ ਅਗਵਾਈ ਵਾਲੀ à¨à¨¾à¨°à¨¤ ਬਚਾਓ ਯਾਤਰਾ 'ਚ ਸ਼ਾਮਲ ਹੋਈ ਸੀ। ਪà©à¨°à¨§à¨¾à¨¨ ਮੰਤਰੀ ਨੇ ਕਿਹਾ,''40 ਸਾਲਾਂ ਤੱਕ ਨਰਮਦਾ ਬੰਨà©à¨¹ ਪà©à¨°à¨¾à¨œà©ˆà¨•à¨Ÿ ਨੂੰ ਰੋਕਣ ਵਾਲਿਆਂ ਨੂੰ ਗà©à¨œà¨°à¨¾à¨¤ ਦੀ ਜਨਤਾ ਸਬਕ ਸਿਖਾ ਕੇ ਰਹੇਗੀ।'' ਉਨà©à¨¹à¨¾à¨‚ ਕਿਹਾ ਕਿ ਗà©à¨œà¨°à¨¾à¨¤ ਚੋਣਾਂ 'ਚ ਵਿਕਾਸ 'ਤੇ ਚਰਚਾ ਕਰਨ ਦੀ ਬਜਾਠਵਿਰੋਧੀ ਕਾਂਗਰਸ ਉਨà©à¨¹à¨¾à¨‚ ਨੂੰ 'ਔਕਾਤ' ਦੱਸਣ ਦਾ ਦਾਅਵਾ ਕਰ ਰਹੀ ਹੈ। ਉਨà©à¨¹à¨¾à¨‚ ਕਿਹਾ,''ਪਹਿਲੇ ਵੀ ਕਾਂਗਰਸ ਨੇ ਮੇਰੇ ਲਈ 'ਮੌਤ ਦਾ ਸੌਦਾਗਰ' 'ਨੀਚ ਆਦਮੀ' ਅਤੇ 'ਨਾਲੀ ਦਾ ਕੀੜਾ' ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਹà©à¨£ ਚੋਣਾਂ 'ਚ ਵਿਕਾਸ ਦੀ ਗੱਲ ਨਾ ਕਰ ਕੇ ਕਾਂਗਰਸ ਨੇਤਾ ਮੈਨੂੰ ਔਕਾਤ ਦਿਖਾ ਦੇਣ ਦੀ ਗੱਲ ਕਰਦੇ ਹਨ।'' ਮੋਦੀ ਨੇ ਕਿਹਾ ਕਿ ਉਨà©à¨¹à¨¾à¨‚ ਦੀ ਕੋਈ ਔਕਾਤ ਨਹੀਂ ਹੈ ਅਤੇ ਸਿਰਫ਼ ਇਕ ਜਨ ਸੇਵਕ ਹਨ। |