ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਦੀਆਂ ਸਮੱਸਿਆਵਾਂ ਲਈ à¨à¨¾à¨œà¨ªà¨¾ ਦੀਆਂ ਕਾਰਵਾਈਆਂ ਜ਼ਿੰਮੇਵਾਰ: ਰਾਹà©à¨² |
ਮà©à©°à¨¬à¨ˆ---21ਨਵੰਬਰ-(MDP)-- ਕਾਂਗਰਸ ਨੇਤਾ ਰਾਹà©à¨² ਗਾਂਧੀ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਵਿਚ
ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜੜà©à¨¹ à¨à¨¾à¨°à¨¤à©€ ਜਨਤਾ
ਪਾਰਟੀ ਦੀਆਂ ਕਾਰਵਾਈਆਂ ਹਨ। ਰਾਹà©à¨² ਦਾ 20 ਨਵੰਬਰ ਦੀ ਤਾਰੀਖ਼ ਵਾਲਾ ਬਿਆਨ ਸੋਮਵਾਰ
ਯਾਨੀ ਕਿ ਅੱਜ ਜਾਰੀ ਕੀਤਾ ਗਿਆ। ਇਸ ਬਿਆਨ ਮà©à¨¤à¨¾à¨¬à¨• ਰਾਹà©à¨² ਨੇ ਆਪਣੀ à¨à¨¾à¨°à¨¤ ਜੋੜੋ ਯਾਤਰਾ
ਦੇ ਮਹਾਰਾਸ਼ਟਰ ਪੜਾਅ ਦੌਰਾਨ ਕਿਹਾ ਕਿ
ਉਨà©à¨¹à¨¾à¨‚ ਨੇ ਉਨà©à¨¹à¨¾à¨‚ ਕਿਸਾਨਾਂ ਦੀ ਆਵਾਜ਼ ਸà©à¨£à©€, ਜਿਨà©à¨¹à¨¾à¨‚ ਦੀ ਲੰਬੇ ਸਮੇਂ ਤੋਂ ਜਾਰੀ ਦਿੱਕਤਾਂ ਹਾਲ ਦੇ ਸਾਲਾਂ ਵਿਚ ਵਧਦੀ ਲਾਗਤ, ਅਨਿਸ਼ਚਿਤ ਕੀਮਤਾਂ ਅਤੇ ਖ਼ਰਾਬ ਸਮੇਂ ’ਚ ਕਿਸਾਨਾਂ ਦਾ ਸਮਰਥਨ ਕਰਨ ਲਈ ਬੀਮਾ ਯੋਜਨਾਵਾਂ ਦੀ ਅਸਫ਼ਲਤਾ ਕਾਰਨ ਹੋਰ ਖ਼ਰਾਬ ਹੋ ਗਈ ਹੈ।ਕਾਂਗਰਸੀ ਆਗੂ ਨੇ ਕਿਹਾ ਕਿ ਉਨà©à¨¹à¨¾à¨‚ ਨੇ ਸੂਬੇ ਦੇ ਨੌਜਵਾਨਾਂ ਦੀ ਆਵਾਜ਼ ਸà©à¨£à©€ ਹੈ ਜੋ ਸਖ਼ਤ ਮਿਹਨਤ ਅਤੇ ਕà©à¨°à¨¬à¨¾à¨¨à©€à¨†à¨‚ ਦੇ ਬਾਵਜੂਦ ਆਪਣੇ ਸà©à¨ªà¨¨à¨¿à¨†à¨‚ ਨੂੰ ਪੂਰਾ ਕਰਨ ਲਈ ਕੰਮ ਪà©à¨°à¨¾à¨ªà¨¤ ਕਰਨ ਲਈ ਚਿੰਤਤ ਹਨ। ਉਨà©à¨¹à¨¾à¨‚ ਕਿਹਾ ਕਿ ਇਸ ਦੇ ਨਾਲ ਹੀ ਆਦਿਵਾਸੀਆਂ ਦੀਆਂ ਆਵਾਜ਼ ਵੀ ਸà©à¨£à©€à¥¤ ਰਾਹà©à¨² ਗਾਂਧੀ ਨੇ ਦੋਸ਼ ਲਾਇਆ ਕਿ ਇਨà©à¨¹à¨¾à¨‚ ਸਮੱਸਿਆਵਾਂ ਦੀ ਜੜà©à¨¹ à¨à¨¾à¨œà¨ªà¨¾ ਸਰਕਾਰ ਦੀਆਂ ਕਾਰਵਾਈਆਂ ਹਨ, ਜੋ ਦੌਲਤ ਅਤੇ ਸੱਤਾ ਨੂੰ ਕà©à¨ ਲੋਕਾਂ ਦੇ ਹੱਥਾਂ ’ਚ ਕੇਂਦਰਿਤ ਕਰਦੀ ਹੈ। à¨à¨¾à¨°à¨¤à©€à¨†à¨‚ ਨੂੰ ਇਕ-ਦੂਜੇ ਵਿਰà©à©±à¨§ ਵੰਡਣ ਲਈ ਸੱà¨à¨¿à¨†à¨šà¨¾à¨°, ਧਰਮ, ਜਾਤ ਅਤੇ à¨à¨¾à¨¸à¨¼à¨¾ ਦੀ ਵਰਤੋਂ ਕਰਨ ਦੇ ਉਨà©à¨¹à¨¾à¨‚ ਦੇ à¨à¨œà©°à¨¡à©‡ ਨੇ ਸਥਿਤੀ ਨੂੰ ਵਿਗਾੜ ਦਿੱਤਾ ਹੈ। ਇਸ à¨à¨œà©°à¨¡à©‡ ਦੇ ਵਿਰà©à©±à¨§ ਖੜà©à¨¹à©‡ ਹੋਣਾ ਮਹਾਰਾਸ਼ਟਰ ਦੀ ਅਮੀਰ ਪà©à¨°à¨—ਤੀਸ਼ੀਲ ਪਰੰਪਰਾ ਹੈ। |