ਰਾਜਾ ਵੜਿੰਗ ਨੇ ਸੂਬਾ ਤੇ ਕੇਂਦਰ ਸਰਕਾਰ ਤੇ ਵਿੰਨà©à¨¹à¨¿à¨† ਨਿਸ਼ਾਨਾ, ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਕਹੀ ਵੱਡੀ ਗੱਲ |
ਲà©à¨§à¨¿à¨†à¨£à¨¾--21ਨਵੰਬਰ-(MDP)-- ਸੂਬੇ ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪੰਜਾਬ
ਕਾਂਗਰਸ ਦੇ ਪà©à¨°à¨§à¨¾à¨¨ ਰਾਜਾ ਵੜਿੰਗ ਨੇ ਲà©à¨§à¨¿à¨†à¨£à¨¾ ਪਹà©à©°à¨š ਕੇ ਵਰਕਰਾਂ ਨਾਲ ਮੀਟਿੰਗ ਕੀਤੀ।
ਹਰਿਆਣਾ ਵੱਲੋਂ ਵੱਖਰੀ ਵਿਧਾਨ ਸà¨à¨¾ ਬਣਾਉਣ ਦੇ ਮਾਮਲੇ ’ਤੇ ਵੜਿੰਗ ਨੇ ਕਿਹਾ ਕਿ ਦਿੱਲੀ
ਵਾਲੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਕੰਮ ਕਰ ਰਹੇ ਹਨ। ਉਨà©à¨¹à¨¾à¨‚ ਕਿਸਾਨਾਂ ਅਤੇ
ਸਰਕਾਰ ਦਰਮਿਆਨ ਪੈਦਾ ਹੋਠਮਤà¨à©‡à¨¦à¨¾à¨‚ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ
ਕਿ ਕਿਸਾਨ ਬਿਨਾਂ ਵਜà©à¨¹à¨¾ ਸੜਕਾਂ 'ਤੇ ਜਾਮ ਲਗਾ ਕੇ ਲੋਕਾਂ ਨੂੰ ਪà©à¨°à©‡à¨¸à¨¼à¨¾à¨¨ ਨਾ ਕਰਨ। ਇਸ ਦੌਰਾਨ ਲà©à¨§à¨¿à¨†à¨£à¨¾ ਦੇ ਆਤਮਾ ਨਗਰ 'ਚ ਵਰਕਰਾਂ ਨਾਲ ਮੀਟਿੰਗ ਕਰਦੇ ਹੋਠਵੜਿੰਗ ਨੇ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਉਨà©à¨¹à¨¾à¨‚ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਪà©à¨°à¨—ਟ ਕਰਦਿਆਂ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਦਾ ਬà©à¨°à¨¾ ਹਾਲ ਹੈ, ਜਿਸ 'ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ | ਦੂਜੇ ਪਾਸੇ ਵੜਿੰਗ ਨੇ ਕਿਹਾ ਕਿ à¨à¨¾à¨°à¨¤ ਜੋੜੋ ਯਾਤਰਾ ਦੌਰਾਨ ਰਾਹà©à¨² ਗਾਂਧੀ ਲà©à¨§à¨¿à¨†à¨£à¨¾ ਦੇ ਵਰਕਰਾਂ ਨਾਲ ਵੀ ਮà©à¨²à¨¾à¨•à¨¾à¨¤ ਕਰਨਗੇ। |