ਹਾਈ ਕੋਰਟ ਦਾ ਨਿਰਦੇਸ਼- ਮਸਾਜ ਪਾਰਲਰਾਂ ਦੀ ਆੜ ’ਚ ਦੇਹ ਵਪਾਰ ਨੂੰ ਰੋਕੇ ਦਿੱਲੀ ਪà©à¨²à¨¸ |
ਨਵੀਂ ਦਿੱਲੀ --28ਨਵੰਬਰ-(MDP)--ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਰਾਜਧਾਨੀ ਦੀ ਪà©à¨²à¨¸ ਨੂੰ ਨਿਰਦੇਸ਼
ਦਿੱਤੇ ਹਨ ਕਿ ਉਹ ਮਸਾਜ ਪਾਰਲਰਾਂ ਦੀ ਆੜ ਵਿਚ ਦੇਹ ਵਪਾਰ ਨੂੰ ਰੋਕਣ ਲਈ ਸਾਰੇ ਕਦਮ
ਚà©à©±à¨•à¨£ ਨੂੰ ਯਕੀਨੀ ਬਣਾà¨à¥¤ ਅਦਾਲਤ ਨੇ ਇਹ ਨਿਰਦੇਸ਼ ਇਕ ਜਨਹਿੱਤ ਪਟੀਸ਼ਨ ’ਤੇ ਦਿੱਤੇ,
ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਰਾਸ਼ਟਰੀ ਰਾਜਧਾਨੀ ਵਿਚ ਅਜਿਹੇ ਰੈਕੇਟ ਵੱਡੇ ਪੱਧਰ
’ਤੇ ਤੇਜ਼ੀ ਨਾਲ ਫੈਲ ਰਹੇ ਹਨ।
ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਇਸ ਤੱਥ ਦਾ ਨੋਟਿਸ ਲਿਆ ਕਿ ਜਦੋਂ ਵੀ ਦੇਹ
ਵਪਾਰ ਦੇ ਧੰਦੇ ਸਬੰਧੀ ਕੋਈ ਸੂਚਨਾ ਜਾਂ ਸ਼ਿਕਾਇਤ ਮਿਲੀ ਹੈ ਤਾਂ ਪà©à¨²à¨¸ ਨੇ ਲੋੜੀਂਦੀ
ਕਾਰਵਾਈ ਕੀਤੀ ਹੈ। ਚੀਫ਼ ਜਸਟਿਸ ਸਤੀਸ਼ ਚੰਦਰਾ ਸ਼ਰਮਾ ਅਤੇ ਜਸਟਿਸ ਸà©à¨¬à¨°à¨¾à¨®à¨¨à©€à¨…ਮ ਪà©à¨°à¨¸à¨¾à¨¦
ਨੇ ਆਪਣੇ ਤਾਜ਼ਾ ਹà©à¨•à¨®à¨¾à¨‚ ਵਿਚ ਕਿਹਾ ਕਿ ਪà©à¨²à¨¸ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼
ਦਿੱਤੇ ਗਠਹਨ ਕਿ ਮਸਾਜ ਪਾਰਲਰ ਦੀ ਆੜ ਵਿਚ ਹੋ ਰਿਹਾ ਵੇਸਵਾਪà©à¨£à¨¾ ਰੋਕਣ ਲਈ ਲੋੜੀਂਦੀ
ਕਾਰਵਾਈ ਕੀਤੀ ਜਾਵੇ।
|