9ਵੇਂ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਗà©à¨°à©‚ ਜੀ ਦੀਆਂ ਸਿੱਖਿਆਵਾਂ ਪà©à¨°à©‡à¨°à¨¿à¨¤ ਕਰਦੀਆਂ ਹਨ |
ਨਵੀਂ ਦਿੱਲੀ--28ਨਵੰਬਰ-(MDP)-- ‘ਹਿੰਦ ਦੀ ਚਾਦਰ’ 9ਵੇਂ ਪਾਤਸ਼ਾਹ ਸà©à¨°à©€ ਗà©à¨°à©‚ ਤੇਗ ਬਹਾਦਰ ਜੀ ਮਹਾਰਾਜ
ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਉਨà©à¨¹à¨¾à¨‚ ਦੇ ਸ਼ਹੀਦੀ ਦਿਹਾੜੇ ਮੌਕੇ ਉਨà©à¨¹à¨¾à¨‚ ਨੂੰ
ਕੋਟਿ-ਕੋਟਿ ਨਮਨ ਕਰਦੇ ਹਾਂ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਵੀ ਗà©à¨°à©‚ ਜੀ ਦੀ ਸ਼ਹੀਦੀ
ਦਿਹਾੜੇ ’ਤੇ ਉਨà©à¨¹à¨¾à¨‚ ਨੂੰ ਨਮਨ ਕੀਤਾ।
ਪà©à¨°à¨§à¨¾à¨¨ ਮੰਤਰੀ ਨੇ ਟਵੀਟ ਕੀਤਾ, ‘‘ਮੈਂ ਗà©à¨°à©‚ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ
’ਤੇ ਉਨà©à¨¹à¨¾à¨‚ ਨੂੰ ਕੋਟਿ-ਕੋਟਿ ਨਮਨ ਕਰਦਾ ਹਾਂ। ਉਨà©à¨¹à¨¾à¨‚ ਦੀ ਆਪਣੇ ਸਿਧਾਂਤਾਂ ਦੇ
ਨਾਲ-ਨਾਲ ਆਦਰਸ਼ਾਂ ਪà©à¨°à¨¤à©€ ਆਪਣੀ ਹਿੰਮਤ ਅਤੇ ਅਟà©à©±à¨Ÿ ਵਚਨਬੱਧਤਾ ਲਈ ਵਿਸ਼ਵ ਪੱਧਰ 'ਤੇ
ਪà©à¨°à¨¸à¨¼à©°à¨¸à¨¾ ਕੀਤੀ ਜਾਂਦੀ ਹੈ। ਉਨà©à¨¹à¨¾à¨‚ ਜ਼à©à¨²à¨® ਅਤੇ ਬੇਇਨਸਾਫ਼ੀ ਅੱਗੇ à¨à©à¨•à¨£ ਤੋਂ ਇਨਕਾਰ
ਕਰ ਦਿੱਤਾ। ਉਨà©à¨¹à¨¾à¨‚ ਦੀਆਂ ਸਿੱਖਿਆਵਾਂ ਸਾਨੂੰ ਹਮੇਸ਼ਾ ਪà©à¨°à©‡à¨°à¨¿à¨¤ ਕਰਦੀਆਂ ਰਹਿੰਦੀਆਂ
ਹਨ।’’ ਦੱਸਣਯੋਗ ਹੈ ਕਿ ਗà©à¨°à©‚ ਤੇਗ ਬਹਾਦਰ ਜੀ ਅਧਰਮ ਅਤੇ ਜ਼à©à¨²à¨® ਖ਼ਿਲਾਫ਼ ਸੰਘਰਸ਼ ਦੇ
ਮਜ਼ਬੂਤ ਪà©à¨°à¨¤à©€à¨• ਹਨ। ਧਰਮ ਅਤੇ ਮਨà©à©±à¨–ਤਾ ਦੀ ਰਾਖੀ ਲਈ ਉਨà©à¨¹à¨¾à¨‚ ਨੇ ਸ਼ਹਾਦਤ ਦਿੱਤੀ।
ਉਨà©à¨¹à¨¾à¨‚ ਦਾ ਸਮà©à©±à¨šà¨¾ ਜੀਵਨ ਮਨà©à©±à¨–à©€ ਸਮਾਜ ਲਈ ਮਹਾਨ ਪà©à¨°à©‡à¨°à¨¨à¨¾ ਸਰੋਤ ਹੈ। ਸਾਲ 1621 ਵਿਚ
ਪੈਦਾ ਹੋਠਨੌਵੇਂ ਪਾਤਸ਼ਾਹ ਸà©à¨°à©€ ਗà©à¨°à©‚ ਤੇਗ ਬਹਾਦਰ ਜੀ ਨੂੰ ਮà©à¨—ਲ ਬਾਦਸ਼ਾਹ ਔਰੰਗਜ਼ੇਬ
ਦੇ ਹà©à¨•à¨®à¨¾à¨‚ 'ਤੇ ਸ਼ਹੀਦ ਕਰ ਦਿੱਤਾ ਗਿਆ ਸੀ। ਗà©à¨°à©‚ ਤੇਗ ਬਹਾਦਰ ਉਸ ਸਮੇਂ ਧਾਰਮਿਕ ਆਜ਼ਾਦੀ
ਦੇ ਸਮਰਥਕ ਸਨ, ਜਦੋਂ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ। ਮà©à¨—ਲ
ਬਾਦਸ਼ਾਹ ਔਰੰਗਜ਼ੇਬ ਦੇ ਹà©à¨•à¨®à¨¾à¨‚ 'ਤੇ 1675 ਵਿਚ ਉਨà©à¨¹à¨¾à¨‚ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
|