à¨à¨¾à¨œà¨ªà¨¾ ਨੇ ਕੰਮ ਕੀਤਾ ਹà©à©°à¨¦à¨¾ ਤਾਂ ਵੱਡੇ ਨੇਤਾਵਾਂ ਨੂੰ ਪà©à¨°à¨šà¨¾à¨° ਚ ਉਤਾਰਨ ਦੀ ਲੋੜ ਨਾ ਪੈਂਦੀ : ਕੇਜਰੀਵਾਲ |
ਨਵੀਂ ਦਿੱਲੀ --29ਨਵੰਬਰ-(MDP)-- ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ
à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) 'ਤੇ ਨਿਸ਼ਾਨਾ ਸਾਧਦੇ ਹੋਠਕਿਹਾ ਕਿ ਜੇਕਰ ਪਾਰਟੀ ਨੇ
ਆਪਣੇ ਸ਼ਾਸਨਕਾਲ ਦੌਰਾਨ ਨਗਰ ਨਿਗਮ 'ਚ ਕੰਮ ਕੀਤਾ ਹà©à©°à¨¦à¨¾ ਤਾਂ ਉਸ ਨੂੰ ਪà©à¨°à¨šà¨¾à¨° ਮà©à¨¹à¨¿à©°à¨®
'ਚ ਆਪਣੇ ਕਈ ਮà©à©±à¨– ਮੰਤਰੀਂ ਅਤੇ ਕੇਂਦਰੀ ਮੰਤਰੀਆਂ ਦੀ ਜ਼ਰੂਰਤ ਨਹੀਂ ਪੈਂਦੀ। ਉਨà©à¨¹à¨¾à¨‚
ਇਹ ਗੱਲ 4 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ
ਚਿਰਾਗ ਦਿੱਲੀ ਖੇਤਰ 'ਚ ਆਮ ਆਦਮੀ ਪਾਰਟੀ (ਆਪ) ਦੇ ਚੋਣ ਪà©à¨°à¨šà¨¾à¨° ਲਈ ਘਰ-ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਹੀ। ਦਿੱਲੀ ਨਗਰ ਨਿਗਮ (à¨à©±à¨®.ਸੀ.ਡੀ.) ਚੋਣਾਂ ਲਈ 4 ਦਸੰਬਰ ਨੂੰ ਵੋਟਿੰਗ ਹੋਣੀ ਹੈ। 'ਆਪ' ਅਤੇ à¨à¨¾à¨œà¨ªà¨¾ ਦੋਵੇਂ ਹੀ ਚੋਣਾਂ 'ਚ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਕੇਜਰੀਵਾਲ ਨੇ ਦਾਅਵਾ ਕੀਤਾ,''ਸ਼ਹਿਰ 'ਚ ਥਾਂ-ਥਾਂ ਕੂੜਾ ਪਿਆ ਹੈ। ਸੱਤਾ 'ਚ ਆਉਣ 'ਤੇ ਸ਼ਹਿਰ ਨੂੰ ਸਾਫ਼ ਕਰਾਂਗਾ। à¨à¨¾à¨œà¨ªà¨¾ ਦਿਨ-ਰਾਤ ਮੈਨੂੰ ਗਾਲà©à¨¹à¨¾à¨‚ ਕੱਢਦੀ ਹੈ। ਅਸੀਂ ਪਾਣੀ ਦਾ ਪà©à¨°à¨¬à©°à¨§ ਕੀਤਾ ਹੈ, ਕੂੜਾ ਸà©à©±à¨Ÿà¨£ ਦੀ ਜ਼ਿੰਮੇਵਾਰੀ ਵੀ ਅਸੀਂ ਲਵਾਂਗੇ। 'ਆਪ' ਨੂੰ ਇਕ ਮੌਕਾ ਦਿਓ, ਅਸੀਂ ਸ਼ਹਿਰ ਨੂੰ ਪਹਿਲਾਂ ਵਰਗਾ ਸਾਫ਼ ਬਣਾਵਾਂਗੇ।" ਕੇਜਰੀਵਾਲ ਨੇ ਸਥਾਨਕ ਨਿਵਾਸੀਆਂ ਨੂੰ ਕਿਹਾ,"ਅਸੀਂ ਦਿੱਲੀ ਨੂੰ ਚਮਕਦਾਰ ਬਣਾਵਾਂਗੇ।" ਇਸ ਮà©à¨¹à¨¿à©°à¨® ਦੌਰਾਨ ਕਈ ਮੰਤਰੀ ਵੀ ਮà©à©±à¨– ਮੰਤਰੀ ਦੇ ਨਾਲ ਸਨ। à¨à¨¾à¨œà¨ªà¨¾ ਵੱਲੋਂ ਕਈ ਮà©à©±à¨– ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਨੂੰ ਨਗਰ ਨਿਗਮ ਚੋਣ ਪà©à¨°à¨šà¨¾à¨° 'ਚ ਉਤਾਰਨ 'ਤੇ ਕੇਜਰੀਵਾਲ ਨੇ ਕਿਹਾ,''ਮੈਂ à¨à¨¾à¨œà¨ªà¨¾ ਨੂੰ ਨਗਰ ਨਿਗਮ ਚੋਣਾਂ 'ਚ ਮà©à©±à¨– ਮੰਤਰੀਆਂ ਅਤੇ ਕਈ ਕੇਂਦਰੀ ਮੰਤਰੀਆਂ ਨੂੰ ਮੈਦਾਨ 'ਚ ਉਤਾਰਦੇ ਦੇਖਿਆ ਹੈ। ਜੇਕਰ ਉਨà©à¨¹à¨¾à¨‚ (à¨à¨¾à¨œà¨ªà¨¾) ਨੇ MCD 'ਚ ਕੰਮ ਕੀਤਾ ਹà©à©°à¨¦à¨¾ ਤਾਂ ਉਨà©à¨¹à¨¾à¨‚ ਨੂੰ ਪà©à¨°à¨šà¨¾à¨° ਲਈ ਇੰਨੇ ਮੰਤਰੀਆਂ ਦੀ ਲੋੜ ਨਹੀਂ ਹà©à©°à¨¦à©€à¥¤ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਪੀਯੂਸ਼ ਗੋਇਲ, ਮੱਧ ਪà©à¨°à¨¦à©‡à¨¸à¨¼ ਦੇ ਮà©à©±à¨– ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਮà©à©±à¨– ਮੰਤਰੀ ਮਨੋਹਰ ਲਾਲ ਖੱਟਰ ਨੇ ਪਿਛਲੇ ਕà©à¨ ਦਿਨਾਂ ਤੋਂ ਇੱਥੇ à¨à¨¾à¨œà¨ªà¨¾ ਉਮੀਦਵਾਰਾਂ ਲਈ ਪà©à¨°à¨šà¨¾à¨° ਕੀਤਾ ਹੈ। ਕੇਜਰੀਵਾਲ ਨੇ ਦੋਸ਼ ਲਾਇਆ,“ਅਤੇ ਇਹ ਮੰਤਰੀ ਕੀ ਕਰਦੇ ਹਨ? ਉਹ ਆਪਣੀਆਂ ਮà©à¨¹à¨¿à©°à¨®à¨¾à¨‚ 'ਚ ਸਿਰਫ਼ ਮੈਨੂੰ ਗਾਲà©à¨¹à¨¾à¨‚ ਕੱਢਦੇ ਹਨ।" |