ਪਾਕਿਸਤਾਨ ਤੋਂ ਆਠਦੋ ਡਰੋਨਾਂ ਵਿਚੋਂ ਇਕ ਨੂੰ ਮਹਿਲਾ ਕਾਂਸਟੇਬਲਾਂ ਨੇ ਹੇਠਾਂ ਸà©à©±à¨Ÿà¨¿à¨† |
ਗà©à¨°à¨¦à¨¾à¨¸à¨ªà©à¨° --29ਨਵੰਬਰ-(MDP)-- ਬੀਤੀ ਰਾਤ ਸਰਹੱਦੀ ਸà©à¨°à©±à¨–ਿਆ ਕਰਮੀਆਂ ਨੇ ਚੌਕਸੀ ਦਿਖਾਉਂਦੇ
ਹੋਠਗà©à¨°à¨¦à¨¾à¨¸à¨ªà©à¨° ਜ਼ਿਲà©à¨¹à©‡ ਦੀ à¨à¨¾à¨°à¨¤à©€ ਸਰਹੱਦ ’ਚ ਪਾਕਿਸਤਾਨ ਤੋਂ ਆ ਰਹੇ ਦੋ ਡਰੋਨਾਂ
’ਚੋਂ ਇਕ ਨੂੰ ਮਹਿਲਾ ਕਾਂਸਟੇਬਲਾਂ ਵੱਲੋਂ ਗੋਲੀਬਾਰੀ ਕਰਕੇ ਹੇਠਾਂ ਸà©à©±à¨Ÿà¨¿à¨† ਅਤੇ ਇਕ ਨੂੰ
ਵਾਪਸ à¨à©±à¨œà¨£ ਲਈ ਮਜਬੂਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਾ ਸà©à¨°à©±à¨–ਿਆ ਬਲ
ਦੇ ਗà©à¨°à¨¦à¨¾à¨¸à¨ªà©à¨° ਸੈਕਟਰ ਦੇ ਡੀ. ਆਈ. ਜੀ. ਪà©à¨°à¨à¨¾à¨•à¨° ਜੋਸ਼ੀ ਨੇ
ਦੱਸਿਆ ਕਿ ਬੀਤੀ ਰਾਤ ਦਰਿਆਮਨਸੂਰ ਅਤੇ ਬਧਾਈ ਚੀਮਾ ਬੀ. ਓ. ਪੀ. ਨੇੜੇ ਸੀਮਾ ਸà©à¨°à©±à¨–ਿਆ ਬਲ ਦੇ ਦੋ ਡਰੋਨ ਪਾਕਿਸਤਾਨ ਤੋਂ à¨à¨¾à¨°à¨¤à©€ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਕਾਮਯਾਬ ਹੋ ਗà¨à¥¤ ਉਨà©à¨¹à¨¾à¨‚ ਦੱਸਿਆ ਕਿ ਮਹਿਲਾ ਕਾਂਸਟੇਬਲ ਪà©à¨°à©€à¨¤à©€ ਅਤੇ à¨à¨¾à¨—ਿਆਸ਼à©à¨°à©€ ਨੇ ਦਰਿਆਮਨਸੂਰ ਨੇੜੇ ਅੰਤਰਰਾਸ਼ਟਰੀ ਸਰਹੱਦ ਤੋਂ ਲਗà¨à¨— 50 ਮੀਟਰ ਦੀ ਦੂਰੀ ’ਤੇ à¨à¨¾à¨°à¨¤à©€ ਸਰਹੱਦ ’ਚ ਦਾਖਲ ਹੋਠਡਰੋਨ ਨੂੰ 25 ਰਾਊਂਡ ਫਾਇਰਿੰਗ ਕਰਕੇ ਹੇਠਾਂ ਸà©à©±à¨Ÿ ਦਿੱਤਾ। ਉਸ ਨੇ ਦੱਸਿਆ ਕਿ ਜਿਹੜਾ ਡਰੋਨ ਡੇਗਿਆ ਗਿਆ ਹੈ, ਉਹ ਪਾਕਿਸਤਾਨ ਤੋਂ ਹà©à¨£ ਤੱਕ ਆਠਡਰੋਨਾਂ ਨਾਲੋਂ ਕਿਤੇ ਵੱਡਾ ਹੈ। ਉਨà©à¨¹à¨¾à¨‚ ਕਿਹਾ ਕਿ ਡਰੋਨ ਨਾਲ ਨਸ਼ੀਲੇ ਪਦਾਰਥ ਜਾਂ ਹਥਿਆਰਾਂ ਦੇ ਬੰਨà©à¨¹à©‡ ਹੋਣ ਦੀ ਸੰà¨à¨¾à¨µà¨¨à¨¾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੂਸਰੀ ਘਟਨਾ ਵਿਚ ਬਧੈਚੀਮਾ ਬੀ.ਓ.ਪੀ. 67 ਪਿਲਰ ਨੇੜੇ ਡਰੋਨ ਦੀ ਆਵਾਜ਼ ਸà©à¨£ ਕੇ ਸੀਮਾ ਸà©à¨°à©±à¨–ਿਆ ਬਲ ਦੀ 73 ਬਟਾਲੀਅਨ ਦੇ ਜਵਾਨਾਂ ਨੇ ਡਰੋਨ ’ਤੇ ਗੋਲੀਬਾਰੀ ਕੀਤੀ, ਜਿਸ ’ਤੇ ਡਰੋਨ ਵਾਪਸ ਚਲਾ ਗਿਆ। ਡੀ. ਆਈ. ਜੀ. ਪà©à¨°à¨à¨¾à¨•à¨° ਜੋਸ਼ੀ ਨੇ ਦੱਸਿਆ ਕਿ ਇਲਾਕੇ ਵਿਚ ਤਲਾਸ਼ੀ ਮà©à¨¹à¨¿à©°à¨® ਚਲਾਈ ਜਾ ਰਹੀ ਹੈ। ਉਨà©à¨¹à¨¾à¨‚ ਕਿਹਾ ਕਿ ਬੀਤੀ ਰਾਤ ਜਿਸ ਡਰੋਨ ਨੂੰ ਡੇਗਿਆ ਗਿਆ, ਉਹ ਬਹà©à¨¤ ਵੱਡਾ ਹੈ ਅਤੇ ਇਸ ਦੀ ਲਿਜਾਣ ਦੀ ਸਮਰੱਥਾ ਵੀ ਬਹà©à¨¤ ਜ਼ਿਆਦਾ ਜਾਪਦੀ ਹੈ। |