ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰਾਹà©à¨² ਦਾ ਤੰਜ਼, ਕਿਹਾ- PM ਆਪਣੀ ਵਸੂਲੀ ’ਚ ਮਸਤ |
ਨਵੀਂ ਦਿੱਲੀ---01ਦਸੰਬਰ-(MDP)-- ਕਾਂਗਰਸ ਦੇ ਸਾਬਕਾ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ
ਪਿਛਲੇ 6 ਮਹੀਨਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਨੂੰ ਵੇਖਦੇ ਹੋà¨
ਪੈਟਰੋਲ ਅਤੇ ਡੀਜ਼ਲ ਦੀ ਕੀਮਤ 10 ਰà©à¨ªà¨ ਪà©à¨°à¨¤à©€ ਲੀਟਰ ਘੱਟ ਸਕਦੀ ਹੈ ਪਰ ਕੇਂਦਰ ਸਰਕਾਰ
ਨੇ ਇਕ ਰà©à¨ªà¨‡à¨† ਵੀ ਘੱਟ ਨਹੀਂ ਕੀਤਾ। ਉਨà©à¨¹à¨¾à¨‚ ਨੇ ਦੋਸ਼ ਲਾਇਆ ਕਿ à¨à¨¾à¨°à¨¤ ਦੀ ਜਨਤਾ ਮਹਿੰਗਾਈ
ਤੋਂ ਪਰੇਸ਼ਾਨ ਹੈ, ਜਦਕਿ ਪà©à¨°à¨§à¨¾à¨¨ ਮੰਤਰੀ ਆਪਣੀ
ਵਸੂਲੀ ’ਚ ਮਸਤ ਹਨ। ਰਾਹà©à¨² ਨੇ ਟਵੀਟ ਕੀਤਾ, ‘‘ਪਿਛਲੇ 6 ਮਹੀਨਿਆਂ ਵਿਚ ਕੱਚਾ ਤੇਲ 25 ਫ਼ੀਸਦੀ ਤੋਂ ਜ਼ਿਆਦਾ ਸਸਤਾ ਹੋ ਗਿਆ। ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 10 ਰà©à¨ªà¨ ਤੋਂ ਜ਼ਿਆਦਾ ਘਟਾਠਜਾ ਸਕਦੇ ਹਨ ਪਰ ਸਰਕਾਰ ਨੇ ਇਕ ਰà©à¨ªà¨‡à¨† ਵੀ ਘੱਟ ਨਹੀਂ ਕੀਤਾ। à¨à¨¾à¨°à¨¤ ਦੀ ਜਨਤਾ ਮਹਿੰਗਾਈ ਤੋਂ ਪਰੇਸ਼ਾਨ ਹੈ, ਜਦਕਿ ਪà©à¨°à¨§à¨¾à¨¨ ਮੰਤਰੀ ਆਪਣੀ ਵਸੂਲੀ ’ਚ ਮਸਤ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਮੌਜੂਦਾ ਸਮੇਂ ’ਚ ਪੈਟਰੋਲ ਦੀ ਕੀਮਤ 96.72 ਰà©à¨ªà¨ ਪà©à¨°à¨¤à©€ ਲੀਟਰ ਅਤੇ ਡੀਜ਼ਲ 86.67 ਰà©à¨ªà¨ ਪà©à¨°à¨¤à©€ ਲੀਟਰ ਹੈ। |