----ਪੰਥ-ਦੇ ਸਮੂਹ ਸ਼ਹੀਦਾਂ ਨੂੰ ਸੀਸ ਨਿਵਾ ਰਿਹਾ ਹੈ?---
screenshot_2022-12-20_at_20-49-41_mediadespunjab_punjabi_newspaper.pngybva4300.jpgdalbir.jpgਬਿਹਾਰ ਵਿਚ ਜਨਮੇ ਗੁਰੂ ਗੋਬਿੰਦ ਸਿੰਘ ਦੀ,
ਬਿਹਾਰੀ ਬੱਚੇ ਗਾਥਾ ਸਨੋਣ ਲੱਗੇ ?
ਗੁਰੂ ਦੇ ਸ਼ੋਟੇ ਸਾਹਿਬ ਜਾਦਿਆਂ ਦੀ,
ਦੁਖ ਭਰੀ ਕਹਾਣੀ ਸੁਨੋਣ ਲੱਗੇ?
13 ਪੋਅ ਦਾ ਮਨਹੂਸ ਦਿੰਨ ਚੜਿਆ,
ਨੰਨੇ ਬਾਲਾਂ ਨੂੰ ਨੀਹਾ ਵਿਚ ਚਿਨਣ ਲੱਗੇ?
ਹੁਕਮ ਸੁਣ ਕੇ ਨੀ੍ਹਾ ਵਿਚ ਚਿਨਣੇ ਦਾ,
(ਬਾਲ)-ਜੈਕਾਰੇ ਬੋਲੇ ਸੋ ਨਿਹਾਲ ਦੇ ਲੋਣ ਲੱਗੇ?
ਤੇਰਾਂ ਤੇਰਾਂ ਦੀ ਸਦਾ ਉਹ ਗੱਲ ਕਰਦੇ,
ਤੇਰਾ ਸ਼ੁਕਰ ਤੇਰਾ ਸ਼ੁਕਰ ਕਹਿ ਸ਼ਹੀਦੀ ਪੋਣ ਲੱਗੇ?
ਅੱਜ ਭਾਰਤ ਦੇਸ਼ ਸ਼ੋਟੇ ਬਚਿਆਂ ਦਾ,
ਸ਼ਹੀਦੀ (ਬਾਲ-ਦਿਵਸ)ਮਨਾ ਰਿਹਾ ਹੈ?
ਹਰ ਭਾਰਤੀ ਅਖਾਂ ਵਿਚ ਨੀਰ ਭਰ ਕੇ,
ਸਰਹਿੰਦ ਦੀ ਦਿਵਾਰ ਨੂੰ ਸੀਸ ਨਿਵਾ ਰਿਹਾ ਹੈ?
ਕੁੱਕੜ ਪਿੰਡੀਆਂ ਇਨਾਂ ਚਾਰ ਸਤਰਾਂ ਨਾਲ,
ਪੰਥ-ਦੇ ਸਮੂਹ ਸ਼ਹੀਦਾਂ ਨੂੰ ਸੀਸ ਨਿਵਾ ਰਿਹਾ ਹੈ?