ਪੰਜਾਬ ਜੋ ਕਿਸੇ ਵੇਲੇ ਹਿੰਦੋਸਤਾਨ ਦੀ ਖੜਗà¨à©à¨œà¨¾ ਰਿਹਾ ਹੈ, ਦਿੱਲੀ ਦੇ ਲਾਲ ਕਿਲà©à¨¹à©‡ ’ਤੇ ਆਪਣਾ ਪਰਚਮ à¨à©à¨²à¨¾à¨‰à¨£ ਲਈ ਜਿੰਨੇ ਹਮਲਾਵਰ à¨à¨¾à¨°à¨¤ ਵਿੱਚ ਆਠਸਠਦਾ ਪà©à¨°à¨µà©‡à¨¶ ਦà©à¨†à¨° ਪੰਜਾਬ ਹੀ ਰਿਹਾ ਹੈ। ਹਰੇਕ ਹਮਲਾਵਰ ਨੂੰ ਸਠਤੋਂ ਪਹਿਲਾਂ ਪੰਜਾਬੀਆਂ ਨਾਲ ਦੋ ਹੱਥ ਕਰਨੇ ਪà¨à¥¤ ਕਈ ਵਾਰ ਪੰਜਾਬੀਆਂ ਤੋਂ ਛਿੱਤਰ ਖਾ ਕੇ ਧਾੜà©à¨¹à¨µà©€ ਆਪਣੇ ਘà©à¨°à¨¨à©‡ ਵਿੱਚ ਜਾ ਵੜà©à¨¹à¨¿à¨†, ਜਿਸ ਨੇ ਹੱਥ ਜੋੜ ਮà©à¨†à©žà©€ ਮੰਗੀ, ਉਸ ਨੂੰ ਖà©à©±à¨²à©à¨¹ ਦਿਲੀ ਨਾਲ ਮà©à¨†à©ž ਵੀ ਕੀਤਾ।
ਪੰਜਾਬ ਵਾਸੀ à©™à©à©±à¨²à¨¾-ਡà©à¨²à¨¾ ਖਾਣ ਪਹਿਨਣ ਦੇ ਸ਼ੌਕੀਨ ਅਤੇ ਦਿਲ ਦਰਿਆ ਸà©à¨à¨¾à¨… ਦੇ ਮਾਲਕ ਹੋਣ ਕਾਰਨ ਵਿਸ਼ਵ à¨à¨° ਵਿੱਚ ਪà©à¨°à¨¸à¨¿à©±à¨§ ਹਨ। ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ਦੇਸ਼ ਦੇ ਅੰਨ à¨à©°à©‡à¨¡à¨¾à¨° ਵਿੱਚ ਸਠਤੋਂ ਵੱਧ ਹਿੱਸਾ ਪੰਜਾਬੀ ਕਿਰਸਾਨੀ ਨੇ ਪਾਇਆ, ਸਰਹੱਦੀ ਸੂਬਾ ਹੋਣ ਕਾਰਨ ਹਰੇਕ ਵਿਦੇਸ਼ੀ ਸੰਤਾਪ ਵੀ ਪੰਜਾਬੀਆਂ ਨੇ ਹੰਡਾਇਆ ਹੈ, ਜੇਕਰ ਅੱਜ ਵੀ à¨à¨¾à¨°à¨¤ ਜੰਗ ਕਰਨਾ ਚਾਹੇ ਤਾਂ ਸਠਖ਼ਤਰੇ ਪੰਜਾਬੀ ਹੀ ਸਹਿਣ ਕਰਨਗੇ। ਜਿਸ ਵੇਲੇ ਪੰਜਾਬੀ ਵਿਦੇਸ਼ੀ ਧਾੜਵੀਆਂ ਦੇ ਹਮਲੇ ਦਾ ਸੰਤਾਪ ਹੰਡਾ ਰਹੇ ਹੋਣਗੇ, ਉਸ ਵੇਲੇ ਸਾਰਾ ਮà©à¨²à¨• ਆਰਾਮ ਦੀ ਨੀਂਦ ਸà©à©±à¨¤à¨¾ ਪਿਆ ਹੋਵੇਗਾ। à¨à¨¨à©€à¨†à¨‚ ਬਹਾਦਰੀ à¨à¨°à©€à¨†à¨‚ ਪà©à¨°à¨¸à©°à¨¸à¨¾à¨µà¨¾à¨‚ ਦਾ ਮਾਲਕ ਪੰਜਾਬ ਅੱਜ ਉਹ ਪੰਜਾਬ ਨਹੀਂ² ਰਿਹਾ, ਨਾ ਹੀ ਉਹ ਪੰਜਾਬੀ ਸੂਰਮਾ ਰਿਹੈ, ਜਿਸ ਦੇ ਪਰਬਤ ਵਰਗੇ ਹੌਸਲਿਆਂ ਅੱਗੇ ਧਾੜਵੀਆਂ ਦੀਆਂ ਚੀਕਾਂ ਨਿਕਲ ਗਈਆਂ ਸਨ, ਅੱਜ ਉਹੀ ਪੰਜਾਬੀ ਯੋਧਾ à¨à©à©±à¨–-ਮਰੀ, ਬਿਮਾਰੀਆਂ, ਨਸ਼ਿਆਂ, ਬੇਰੋਜ਼ਗਾਰੀ, ਬੇਇਨਸਾਫ਼ੀ, ਅੱਤਿਆਚਾਰਾਂ, ਰਿਸ਼ਵਤਖੋਰੀ ਆਦਿ ਵਰਗੀਆਂ ਬà©à¨°à©€à¨†à¨‚ ਬਲਾਵਾਂ ਅੱਗੇ ਬਲ ਹਾਰ ਗਿਆ ਹੈ, à¨à¨¿à¨…ੰਕਰ ਤੋਂ à¨à¨¿à¨…ੰਕਰ ਸਮੱਸਿਆਵਾਂ ਨੂੰ ਟਿੱਚ ਜਾਨਣ ਵਾਲਾ ਪੰਜਾਬੀ ਆਤਮ-ਹੱਤਿਆ ਦੇ ਰਾਹ ਪੈ ਗਿਆ ਹੈ। ਜੰਗ-à¨-ਮੈਦਾਨ ਵਿੱਚ ਵੈਰੀ ਨੂੰ ਨਾਨੀ ਚੇਤੇ ਕਰਾਉਣ ਵਾਲਾ ਪੰਜਾਬੀ ਅੱਜ ਆਪਣਿਆਂ ਹੱਥੋ ਹਾਰ ਗਿਆ। ਪੰਜਾਬ ਨੂੰ ਤਰਸਯੋਗ ਹਾਲਤ ਤੱਕ ਪਹà©à©°à¨šà¨¾à¨‰à¨£ ਵਾਲੀਆਂ ਕਿਸ ਸ਼ਾਤਰ ਦਿਮਾਗ ਦੀਆਂ ਯੋਜਨਾਵਾਂ ਕਾਰਜਸ਼ੀਲ ਹਨ, ਪੰਜਾਬ ਨੂੰ ਗà©à¨°à¨¬à¨¤ ਦੀ ਦਲਦਲ ਵਿੱਚ ਧਕੇਲਣ ਵਾਲੀਆਂ ਕਿਹੜੀਆਂ ਅਜਿਹੀਆਂ ਵਿਰੋਧੀ ਤਾਕਤਾਂ ਹਨ ਜਿੰਨਾਂ ਨੂੰ ਪੰਜਾਬ ਦੇ ਬਹਾਦਰ ਸਪੂਤ ਅੱਖੀਂ ਰੜਕਦੇ ਹਨ। ਇਨà©à¨¹à¨¾à¨‚ ਦਾ ਲੇਖਾ-ਜੋਖਾ ਕਰਨਾ ਸਮੇਂ² ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਸਠਲਈ ਜ਼ਿੰਮੇਵਾਰ ਲੋਕਾਂ ਨੂੰ ਚੌਰਾਹੇ ਵਿੱਚ ਲਿਆ ਕੇ ਲੋਕ ਕਚਿਹਰੀ ਸਾਹਮਣੇ ਲਿਆਉਣਾ ਅਤੇ ਪੰਜਾਬੀ ਢੰਗ ਨਾਲ ਬਣਦੀ ਸਜ਼ਾ ਦੇਣਾ ਮà©à©±à¨¢à¨²à¨¾ ਫ਼ਰਜ਼ ਬਣਦਾ ਜਾ ਰਿਹਾ ਹੈ।
ਅਖ਼ਬਾਰੀ ਰਿਪੋਰਟਾਂ ਪੜà©à¨¹ ਕੇ ਮਨ ਬਹà©à¨¤ ਦà©à©±à¨–à©€ ਹੋਇਆ ਜਦ ਪਤਾ ਲੱਗਾ ਕਿ ਦਿੱਲੀ ਦੇ ਲੇਡੀ ਸà©à¨°à©€ ਰਾਮ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਦੀ 9 ਮੈਂਬਰੀ ਟੀਮ ਆਪਣੇ ਇੰਚਾਰਜ ਪà©à¨°à©‹. ਵਿਨੋਦ ਰਾਜਨ ਦੀ ਅਗਵਾਈ ਵਿੱਚ ਮਾਨਸਾ ਜ਼ਿਲੇ ਦੇ ਮਜ਼ਦੂਰ ਅੰਦੋਲਨ ਦੇ ਅਧਿà¨à¨¨ ਲਈ ਪਹà©à©°à¨šà©€à¥¤ ਇਸ ਟੀਮ ਨੇ ਮਾਨਸਾ ਜ਼ਿਲੇ ਦੇ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੇ ਜੀਵਨ ਪੱਧਰ ਦੀ ਬਾਰੀਕੀ ਨਾਲ ਘੋਖ ਕੀਤੀ। ਟੀਮ ਨੇ ਲਿਤਾੜੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨੇੜਿਓ ਅਧਿà¨à¨¨ ਕਰਕੇ ਜਿਸ ਸੰਵੇਦਨਸ਼ੀਲ ਨਤੀਜੇ ’ਤੇ ਪਹà©à©°à¨šà©‡, ਪੰਜਾਬ ਦਾ ਜੋ ਪà©à¨°à¨à¨¾à¨µ ਟੀਮ ’ਤੇ ਪਿਆ, ਉਹ ਅੰਤਾਂ ਦਾ ਦà©à©±à¨–ਦਾਈ ਸੀ। ਲੜਕੀ ਸ਼ਵੇਤਾ ਨੇ ਕਿਹਾ ਕਿ ਦੇਸ਼ ਦੇ ਖà©à¨¶à¨¹à¨¾à¨² ਸੂਬੇ ਵਿੱਚ ਰਹਿੰਦੇ ਗਰੀਬਾਂ ਦੀ ਹਾਲਤ ਕਿਸੇ ਵੀ ਪਖੋਂ (ਇਲਾਜ਼, ਪੜà©à¨¹à¨¾à¨ˆ, ਸਫ਼ਾਈ, ਰਿਹਾਇਸ਼, ਸਾਫ਼ ਪਾਣੀ ਆਦਿ ਪੱਖੋਂ) ਤਸੱਲੀਬਖ਼ਸ਼ ਤਾਂ ਦੂਰ ਦੀ ਗੱਲ ਗà©à©›à¨¾à¨°à©‡ ਲਾਇਕ ਵੀ ਨਹੀਂ। ਟੀਮ ਦੀ ਮੈਂਬਰ ਹਿਮਾਨੀ ਨੂੰ ਬਹਾਦਰ ਪੰਜਾਬਣਾਂ ਨੇ ਰੋ-ਰੋ ਕੇ ਦੱਸਿਆ ਕਿ ਉਹਨਾਂ ਕੋਲ ਫ਼ਸਲੀ ਮੌਸਮ ਦੌਰਾਨ 20-21 ਦਿਨਾਂ ਤੋਂ ਬਿਨਾਂ ਬੱà¨à¨µà¨¾à¨‚ ਰà©à©›à¨—ਾਰ ਨਹੀਂ। ਸਾਜੀਆਂ ਨੇ ਕਿਹਾ ਕਿ ਨਰੇਗਾ ਅਧੀਨ ਸਿਰਫ਼ ਪੰਜ ਦਿਨ ਹੀ ਕੰਮ ਮਿਲਿਆ ਅਕੇ ਕਈਆਂ ਨੂੰ ਇਸ ਤੋਂ ਵੀ ਘੱਟ, ਕਿਸੇ ਨੂੰ ਬੇਰà©à©›à¨—ਾਰੀ à¨à©±à¨¤à¨¾ ਨਹੀਂ ਮਿਲਿਆ, ਜੋ ਮਜ਼ਦੂਰ ਔਰਤਾਂ ਪੈਸੇ ਦੀ ਘਾਟ ਕਾਰਨ ਖਾਤੇ ਨਹੀਂ ਖà©à©±à¨²à©à¨¹à¨µà¨¾ ਸਕੀਆਂ। ਉਨà©à¨¹à¨¾à¨‚ ਦੇ ਚੈੱਕਾਂ ਦੀ ਮਿਆਦ ਪà©à©±à¨— ਗਈ। ਰਾਧਿਕਾ ਨੇ ਸ਼à©à©±à¨§ ਪਾਣੀ ਦੀ ਹਕੀਕਤ ਬਿਆਨ ਕਰਦਿਆਂ ਕਿਹਾ ਕਿ ਆਰ.ਓ ਸਿਸਟਮ ਰਾਹੀ ਪਾਣੀ ਲੈਣਾ ਗਰੀਬ ਪੰਜਾਬੀਆਂ ਦੇ ਵੱਸ ਨਹੀਂ ਕਿਉਂਕਿ ਉਹ 200 ਰà©à¨ªà¨ ਦੇ ਪਾਣੀ ਪà©à¨°à¨¾à¨ªà¨¤ ਕਰਨ ਵਾਲੇ ਕਾਰਡ ਨਹੀਂ ਖਰੀਦ ਸਕਦੇ। ਰੋਜ਼ਾਨਾ ਦੇ 20 ਲੀਟਰ ਪਾਣੀ ਲਈ ਮਹੀਨੇ ਦੇ 80 ਰà©à¨ªà¨ à¨à¨°à¨¨ ਦੇ ਸਮਰੱਥ ਨਹੀਂ, ਪਾਣੀ ਪà©à¨°à¨¾à¨ªà¨¤à©€ ਲਈ ਲੰਮੀਆਂ ਕਤਾਰਾਂ ਵਿੱਚ ਲੱਗ ਦਿਹਾੜੀ ਖਰਾਬ ਕਰਨਾ ਵੱਖਰਾ । ਇਸ ਦਾ à¨à¨¾à¨µ ਹੈ ਕਿ ਸਰਕਾਰ à¨à¨¾à¨µà©‡à¨‚ ਸ਼à©à©±à¨§ ਅਤੇ ਸਾਫ਼ ਪਾਣੀ ਮà©à¨¹à©±à¨ˆà¨† ਕਰਾਉਣ ਦੇ ਉਪਰਾਲੇ ਕਰ ਚà©à©±à¨•à©€ ਹੈ, ਪਰ ਖà©à¨¶à¨¹à¨¾à¨² ਪੰਜਾਬ ਦੀਆਂ ਬੜà©à¨¹à¨•à¨¾à¨‚ ਮਾਰਨ ਵਾਲੀ ਮੌਜੂਦਾ ਅਕਾਲੀ ਸਰਕਾਰ ਇਹ ਨਹੀਂ ਵੇਖਦੀ ਕਿ ਇਸ ਦਾ ਫਾਇਦਾ ਦੱਬੇ-ਕà©à¨šà¨²à©‡, ਲਿਤਾੜੇ, ਗਰੀਬ, ਮਿਹਨਤਕਸ਼, ਸਾਰਾ ਦਿਨ ਹੱਡ à¨à©°à¨¨à¨µà©€à¨‚ ਮਿਹਨਤ ਕਰਨ ਵਾਲੇ ਅਤੇ ਸਰਕਾਰਾਂ ਤੋਂ ਸਸਤੀ ਆਟਾ-ਦਾਲ ਪà©à¨°à¨¾à¨ªà¨¤ ਕਰਨ ਵਾਲੇ ਨਹੀਂ ਉਠਾਉਂਦੇ, ਸਗੋਂ ਇਹ ਤਾਂ ਸਰਮਾà¨à¨¦à¨¾à¨°, ਅਮੀਰਜਾਦਿਆਂ ਅਤੇ ਨੇਤਾਵਾਂ ਦੀ ਚਾਪਲੂਸੀ ,ਚਮਚਾਗਿਰੀ ਅਤੇ ਸà©à¨†à¨°à¨¥à©€ ਆਓ à¨à¨—ਤ ਕਰਨ ਵਾਲੇ, ਧਨਾਢ ਵਰਗ ਦੇ ਲੋਕਾਂ ਦੀ ਹੀ ਸਿਹਤ ਸੰà¨à¨¾à¨² ਦਾ ਜਰੀਆ ਹੈ। ਇਸ ਟੀਮ ਦੀ ਮੈਂਬਰ ਕੀਰਤੀ ਹੈਰਾਨ ਹੋਈ ਕਿ ਇਥੇ ਛੋਟੇ-ਛੋਟੇ ਘਰਾਂ ਵਿੱਚ ਕਿੰਨੇ-ਕਿੰਨੇ ਜੀਅ ਰਹਿਣ ਵਸੇਰਾ ਕਰਦੇ ਹਨ ਅਤੇ ਮਜ਼ਦੂਰਾਂ ਦੇ ਘਰਾਂ ਨੂੰ ਨਰਕਾਂ ਦਾ ਨਮੂਨਾ à¨à¨²à¨¾à¨¨à¨¦à¨¿à¨†à¨‚ ਕਿਹਾ ਕਿ ਉਥੇ ਹੀ ਡੰਗਰ, ਉੱਥੇ ਹੀ ਰੋਟੀ, ਪਖਾਨੇ ਆਦਿ ਵੇਖ ਕੇ ਪੰਜਾਬ ’ਤੇ ਤਰਸ ਆਉਂਦਾ ਹੈ। ਸਰਲਾ ਨਾਮ ਦੀ ਵਿਦਿਆਰਥਣ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦਿੱਲੀ ਦੇ ਗà©à¨†à¨‚ਢੀ ਸੂਬੇ ਪੰਜਾਬ ਵਿੱਚ ਲੱਖਾਂ ਕਰੋੜਾਂ ਸਖ਼ਤ ਮਿਹਨਤੀ ਅਤੇ ਗਰੀਬ ਲੋਕ ਵੱਸਦੇ ਹਨ, ਜਿਨà©à¨¹à¨¾à¨‚ ਬਾਰੇ ਕਦੇ ਕਿਆਸ ਵੀ ਨਹੀਂ ਕੀਤਾ ਸੀ। ਸਵਾਤੀ ਨੇ ਤਾਂ ਪੰਜਾਬ ਦੇ ਹà©à¨•à¨®à¨°à¨¾à¨¨à¨¾à¨‚ ਦੇ ਨੱਕ ’ਤੇ ਹੀ ਮਾਰੀ, ਜਦੋਂ ਉਸ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਜਿਹੜਾ ਪੰਜਾਬ ਉਸ ਨੇ ਚਿਤਵਿਆ ਸੀ, ਉਹ ਤਾਂ ਇੱਕ ਪਾਈ ਵੀ ਨਹੀਂ, ਬਾਹਰ à¨à¨µà©‡à¨‚ ਪੰਜਾਬ ਪੰਜਾਬ ਹੋ ਰਹੀ ਖਅਤੇ à¨à¨¥à©‡ ਹਕੀਕਤਾਂ ਕà©à©±à¨ ਹੋਰ ਹੀ ਹਨ। ਪੰਜਾਬ ਵਿੱਚ ਅਧਿà¨à¨¨ ਸਮੱਗਰੀ ਇਕੱਤਰ ਕਰਨ ਆਈ ਇਹ ਨੌਂ ਮੈਂਬਰੀ ਟੀਮ ਨੂੰ ਅਸਲ ਵਿੱਚ ਅਖਬਾਰਾਂ ਅਤੇ ਫਿਲਮਾਂ ਨੇ ਗà©à©°à¨®à¨°à¨¾à¨¹ ਕਰ ਦਿੱਤਾ ਸੀ ਕਿ ਪਤਾ ਨਹੀਂ ਪੰਜਾਬ ਉਹੀ ਪੰਜਾਬ ਹੈ, ਜੋ ਕਦੇ ਪà©à¨°à¨¾à¨¤à¨¨ à¨à¨¾à¨°à¨¤ ਦਾ ਪੰਜਾਬ ਸੀ। ਉਨà©à¨¹à¨¾à¨‚ ਨੂੰ ਇਸ ਹਕੀਕਤ ਦਾ ਨਹੀਂ ਪਤਾ ਸੀ ਕਿ ਪੰਜਾਬ ਨੂੰ ਤਾਂ ਪਰਿਵਾਰਵਾਦ ਦੀ ਸਿਆਸਤ ਛੱਕ ਗਈ, ਵੱਖੋ-ਵੱਖ ਹà©à¨•à¨®à¨°à¨¾à¨¨à¨¾à¨‚ ਨੇ ਇਸ ਨੂੰ ਜੀਅ à¨à¨° ਕੇ ਲà©à¨Ÿà¨¿à¨† ਹੈ, ਪੰਜਾਬੀਆਂ ਨੂੰ ਸ਼ੇਰਾਂ ਤੋਂ ਲੇਲੇ ਬਣਾ ਕੇ ਰੱਖ ਦਿੱਤਾ–ਫਿੱਟ ਲਾਹਨਤ ਇਹੋ ਜਿਹੀਆਂ ਹਕੂਮਤਾਂ ਦੇ—-।
ਪੰਜਾਬ ਖੇਤੀ ਪà©à¨°à¨§à¨¾à¨¨ ਸੂਬਾ ਹੋਣ ਕਰ ਕੇ ਇੱਥੋਂ ਦਾ ਪੰਜਾਬੀ ਕਿਸਾਨ à¨à¨¾à¨°à¨¤à©€ ਅੰਨ-à¨à©°à¨¡à¨¾à¨° ਵਿੱਚ ਸਠਤੋਂ ਵੱਧ ਅਨਾਜ ਜਮà©à¨¹à¨¾à¨‚ ਕਰਵਾ ਰਿਹਾ ਹੈ। ਆਪਣੀ ਹੱਡ à¨à©°à¨¨à¨µà©€à¨‚ ਮਿਹਨਤ ਨਾਲ ਬੰਜਰ ਜ਼ਮੀਨਾਂ ਉਪਜਾਊ ਕੀਤੀਆਂ ਪਰ ਦੇਸ਼ ਦਾ ਅੰਨਦਾਤਾ ਆਪਣੀ ਮਿਹਨਤ ਦਾ ਮà©à©±à¨² ਪà©à¨°à¨¾à¨ªà¨¤ ਨਹੀਂ ਕਰ ਰਿਹਾ। ਫ਼ਸਲ ਕਿਸੇ ਦੀ ਕੀਮਤ ਕੋਈ ਹੋਰ ਨਿਰਧਾਰਿਤ ਕਰੇ, ਇਸ ਤੋਂ ਵੱਧ ਧੱਕੇਸ਼ਾਹੀ ਕੀ ਹੋ ਸਕਦੀ ਹੈ, ਦੂਜੇ ਪਾਸੇ ਵੱਡੇ-ਛੋਟੇ ਉਦਯੋਗਪਤੀ ਆਪਣੇ ਉਤਪਾਦਨ ਦੀ ਲਾਗਤ ਸਮੇਤ ਸਾਰੇ ਖਰਚੇ ਜੋੜ ਕੇ ਮà©à¨¨à¨¾à¨«à¨¾à¨¯à©à¨•à¨¤ ਕੀਮਤ ਆਪ ਨਿਰਧਾਰਤ ਕਰਦੇ ਹਨ। ਦੇਸ਼ ਨੂੰ à¨à¨¿à¨–ਾਰੀ ਤੋਂ ਅੰਨਦਾਤਾ ਬਣਾਉਣ ਵਾਲਾ ਪੰਜਾਬੀ ਕਿਸਾਨ ਅੱਜ ਠੂਠਾ ਫੜà©à¨¹à©€ ਫਿਰਦੈ, ਕਰਜ਼ੇ ਦਾ ਸਤਾਇਆ ਆਤਮ-ਹੱਤਿਆ ਕਰ ਰਿਹਾ ਹੈ। 1991 ਵਿੱਚ ਆਂਧਰਾ ਪà©à¨°à¨¦à©‡à¨¶ ਦੇ ਵਾਰੰਗਲ ਜ਼ਿਲà©à¨¹à©‡ ਦੇ ਪਿੰਡ ਈਨਾਬਾਬੀ ਵਿੱਚ ਦੇਸ਼ ਦੇ ਪਹਿਲੇ ਕਰਜਈ ਕਿਸਾਨ ਨੇ ਆਤਮ-ਹੱਤਿਆ ਕੀਤੀ ਸੀ। ਉਸ ਵੇਲੇ ਪੰਜਾਬੀ ਕਿਸਾਨ ਹੌਂਸਲੇ ਵਿੱਚ ਹੋਣ ਕਰ ਕੇ ਉਨà©à¨¹à¨¾à¨‚ ਨੂੰ ਸੰਘਰਸ਼ ਕਰਨ ਦੀ ਪà©à¨°à©‡à¨°à¨¨à¨¾ ਦੇ ਰਿਹਾ ਸੀ, ਪਰ ਅੱਜ ਉਹੀ ਬੱਬਰ ਸ਼ੇਰ ਕਿਸਾਨ à©™à©à¨¦à¨•à©à¨¶à©€à¨†à¨‚ ਕਰ ਰਿਹੈ, ਕਿੱਧਰੇ ਟੱਬਰ ਦਾ ਟੱਬਰ ਹੀ ਕà©à¨®à©Œà¨¤ ਮਰ ਰਿਹਾ ਆਖਿਰ ਕਿਉਂ?
1967 ਵਿੱਚ ਜਸਟਿਸ ਗà©à¨°à¨¨à¨¾à¨® ਸਿੰਘ ਦੀ ਸਰਕਾਰ ਵੇਲੇ ਸੱਤਪਾਲ ਡਾਂਗ ਖà©à¨°à¨¾à¨• ਮੰਤਰੀ ਸਨ। ਕੇਂਦਰ ਨੇ ਕਣਕ ਦਾ ਮà©à©±à¨² 70 ਕà©à¨‡à©°à¨Ÿà¨² ਨਿਰਧਾਰਤ ਕੀਤਾ, ਉਸ ਵੇਲੇ 45 ਹਾਰਸ ਪਾਵਰ ਦਾ ਟਰੈਕਟਰ 20 ਹਜ਼ਾਰ ਕੀਮਤ ਦਾ ਸੀ, ਪਰ ਅੱਜ ਕਣਕ 1100 ਕà©à¨‡à©°à¨Ÿà¨² ਹੈ ਅਤੇ ਟਰੈਕਟਰ 8 ਲੱਖ ਰà©à¨ªà¨ ਦਾ ਹੈ। ਇਸ ਤਰà©à¨¹à¨¾à¨‚ ਪੈਦਾਵਾਰ ਦਾ à¨à¨¾à¨… 14 ਗà©à¨£à¨¾à¨‚ ਵਧਿਆ ਹੈ ਅਤੇ ਮਸ਼ੀਨਰੀ 40 ਗà©à¨£à¨¾à¨‚ ਮਹਿੰਗੀ ਹੋ ਗਈ। ਇਸ ਤਰà©à¨¹à¨¾à¨‚ ਪੈਦਾਵਾਰ ਦੀਆਂ ਕੀਮਤਾਂ ਅਤੇ ਮਸ਼ੀਨਰੀ ਦੀਆਂ ਕੀਮਤਾਂ ਡਾਢà©à¨¹à©‡ ਅੰਤਰ ਨੇ ਕਿਸਾਨਾਂ ਨੂੰ ਡਾਹਢਾ ਦà©à©±à¨–à©€ ਅਤੇ ਪà©à¨°à©‡à¨¶à¨¾à¨¨ ਕੀਤਾ ਹੈ। ਇਹੋ ਹਾਲ ਡੀਜ਼ਲ, ਬੀਜ, ਖਾਦ ਅਤੇ ਕੀਟਨਾਸ਼ਕਾਂ ਦਾ ਹੈ, ਜੋ ਮਹਿੰਗੀਆਂ ਹੋਣ ਦੇ ਨਾਲ-ਨਾਲ ਨਕਲੀ ਮਿਆਦ ਪà©à©±à¨—ਾ ਚà©à©±à¨•à©€à¨†à¨‚ ਅਤੇ ਉਚਿਤ ਗà©à¨£à¨¾à¨‚ ਵਾਲੀਆਂ ਨਹੀਂ ਹਨ। ਜੇਕਰ ਸਰਕਾਰ ਕਿਸਾਨ ਪੱਖੀ ਨੀਤੀਆਂ ਅਪਣਾਉਂਦੀ ਹੈ, ਉਹ ਠੋਸ ਪà©à¨°à©‹à¨—à©à¨°à¨¾à¨® ਤਹਿਤ ਨਹੀਂ ਅਪਣਾਈਆਂ ਜਾਂਦੀਆਂ, ਸਗੋਂ ਵੋਟਾਂ à¨à¨Ÿà©‹à¨°à¨¨ ਲਈ ਢੌਂਗ ਟਪਾਊ ਹੀ ਹà©à©°à¨¦à©€à¨†à¨‚ ਹਨ। ਮਹਾਂਰਾਸ਼ਟਰ ਦੇ ਕà©à¨¦à¨°à¨¤à©€ ਖੇਤੀ ਦੇ ਮੋਢੀ ਸ਼à©à¨à¨¾à¨¶ ਪਾਲੇਕਰ ਨੇ ਤਾਂ ਕਿਸਾਨਾਂ ਦੀ ਮਿਹਨਤ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਆਪਣੇ ਨਹੀਂ, ਸਗੋਂ ਵਿਦੇਸ਼ੀ ਬਹà©-ਕੌਮੀ ਕੰਪਨੀਆਂ ਦੇ ਕਰਜ਼ੇ ਉਤਾਰਨ ਲਈ ਮਿਹਨਤ ਕਰਦੇ ਹਨ। ਅੱਜ ਕਿਸਾਨ ਦੀ ਸੰਤਾਨ ਪੜà©à¨¹-ਲਿਖ ਚà©à©±à¨•à©€ ਹੈ, ਰਾਜਸੀ ਚੇਤਨਤਾ ਆਉਣੀ ਵੀ ਜ਼ਰੂਰੀ ਹੈ। ਇਸ ਕਰ ਕੇ ਪੇਂਡੂ ਲੋਕ ਧਰਮ ਦੇ ਆਧਾਰ ’ਤੇ ਵੋਟਾਂ ਮੰਗਣ ਵਾਲਿਆਂ ਦੀ ਬਿਜਾà¨, ਉੱਚੇ-ਸà©à©±à¨šà©‡ ਕਿਰਦਾਰ ਵਾਲਿਆਂ ਨੂੰ ਵਿਧਾਨ ਸà¨à¨¾-ਲੋੇਕ ਸà¨à¨¾ ਵਿੱਚ à¨à©‡à¨œà¨£à¥¤ ਪਰ ਅਫ਼ਸੋਸ ਹੈ ਕਿ ਬਹà©à¨¤à©‡ ਪੇਂਡੂ ਤਾਸ਼ਕਾਰ ਤਕੜੀ ਦਾ ਚਿੰਨ ਵੇਖ ਕੇ ਠਾਹ-ਠਾਹ ਮੋਹਰਾਂ ਲਾ ਦਿੰਦੇ ਹਨ, ਕਿਉਂਕਿ ਤੱਕੜੀ ਦਾ ਸੰਘ ਸà©à¨°à©€ ਗà©à¨°à©‚ ਨਾਨਕ ਦੇਵ ਨਾਲ ਜਾ ਜà©à©œà¨¦à¨¾ ਹੈ ਪਰ ਧਾਰਮਿਕ ਸ਼ਰਧਾ ਵਿੱਚ ਅੰਨੇ ਗਿਆਨ ਵਿਹੂਣੇ à¨à©‹à¨²à©‡-à¨à¨¾à¨²à©‡ ਨਹੀਂ ਜਾਣਦੇ ਕਿ ਤੱਕੜੀਆਂ ਅਤੇ ਖੂਨੀ ਪੰਜਿਆਂ ਦੇ ਨਿਸ਼ਾਨਾ ਵਾਲੀਆਂ ਹਕੂਮਤਾਂ ਦੀਆਂ ਪੰਜਾਬ ਡੋਬੂ ਅਤੇ ਕਿਸਾਨ ਮਾਰੂ ਨੀਤੀਆਂ ਕੀ ਹਨ? ਲੋਕ ਇਹ ਨਹੀਂ ਸੋਚਦੇ ਕਿ ਉਹ ਤੱਕੜੀ ਇਨਸਾਫ਼ ਦਾ ਤਰਾਜੂ ਸੀ, ਜੋ ਤੇਰਾ-ਤੇਰਾ ਤੋਲਦਾ ਸੀ। ‘‘ਆਹ ਤੱਕੜੀ’’ ਸà©à¨†à¨°à¨¥à¨¾à¨‚, ਲਾਲਚਾਂ, ਲà©à©±à¨Ÿ-ਖਸà©à©±à¨Ÿà¨¾à¨‚ ਨਾਲ à¨à¨°à¨ªà©‚ਰ ਤੱਕੜੀ ਹੈ, ਇਸ ਤੱਕੜੀ ਵਿੱਚ ਮੇਰਾ-ਤੇਰਾ ਤੋਲਿਆ ਜਾਂਦਾ ਹੈ, ਮੇਰਾ-ਮੇਰਾ ਕਰ ਕੇ ਹੀ ਸੜਕਾਂ ਦੇ ਮਹਿਲਨà©à¨®à¨¾ à¨à¨¸à©€ ਵਾਤਾਨਕੂਲਬੱਸਾਂ à¨à©±à¨œà©€à¨†à¨‚ ਫਿਰਦੀਆਂ ਹਨ, ਇਹ ਬੱਸਾਂ ਲੋਕਾਂ ਦੀ ਖਾਸ ਕਰ ਪੰਜਾਬੀਆਂ ਦੀ ਅਸਿੱਧੀ ਲà©à©±à¨Ÿ-ਖਸà©à©±à¨Ÿ ਕਰ ਕੇ ਬਣਾਈਆਂ ਹਨ। ਇਨà©à¨¹à¨¾à¨‚ ਵਿੱਚ ਡੀਜ਼ਲ ਨਹੀਂ, ਸਗੋਂ ਪੰਜਾਬੀ ਲੋਕਾਂ ਦਾ ਖੂਨ ਮੱਚ ਰਿਹੈ, ਜੋ ਅਦਿੱਖ ਹੈ-ਇਨà©à¨¹à¨¾à¨‚ ਦੇ ਪà©à¨°à©ˆà¨¶à¨° ਹਾਰਨ ਪੰਜਾਬ ਦੇ ਮਿਹਨਤਕਸ਼, ਬੇ-ਰੋਜ਼ਗਾਰ, ਕਰਜਈ ਕਿਸਾਨ ਅਤੇ ਹੋਰ ਸਥਾਪਤੀ ਦੇ ਸਤਾਠਲੋਕਾਂ ਦੀਆਂ ਚੀਕਾਂ ਧਾਹਾਂ, ਹਾਉਕੇ-ਹਾਵੇ ਰੋਣੇ-ਧੋਣਿਆਂ ਦੀਆਂ ਅਵਾਜ਼ਾਂ ਕੱਢਦੇ ਹਨ।
ਨੌਜਵਾਨ ਵਰਗ ਜੋ ਕਿਸੇ ਵੀ ਸੂਬੇ ਜਾਂ ਮà©à¨²à¨• ਦੀ ਜਿੰਦਜਾਨ ਹà©à©°à¨¦à¨¾ ਹੈ, ਜਿਸ ਮà©à¨²à¨• ਦਾ ਗੱà¨à¨°à©‚ ਡਾਂਗ ਵਰਗਾ ਹà©à©°à¨¦à¨¾ ਹੈ, ਉਸ ਮà©à¨²à¨• ਜਾਂ ਸੂਬੇ ਦੀ ਆਨ-ਸ਼ਾਨ ਵੱਲ ਕੋਈ ਕੈਰੀ ਅੱਖ ਨਹੀਂ à¨à¨¾à¨• ਸਕਦਾ, ਦੇਸ਼ ਦਾ ਗੱà¨à¨°à©‚ ਹੀ ਬà©à¨°à©‡ ਵਕਤ ਆਪਣੀ ਕà©à¨°à¨¬à¨¾à¨¨à©€ ਦਿੰਦਾ ਹੈ। ਪੰਜਾਬ ਦਾ ਗੱà¨à¨°à©‚ ਜੋ ਕਦੇ ਦà©à¨¶à¨®à¨£à¨¾à¨‚ ਨੂੰ ਧੂਹ ਕੇ ਗਲੀਆਂ ਵਿੱਚ ਲੈ ਆਉਂਦਾ ਸੀ। ਅੱਜ ਉਹ ਆਪਣੇ ਹੱਡਾਂ ਦਾ à¨à¨¾à¨° ਨਹੀਂ ਚà©à©±à¨• ਸਕਦਾ, ਜੋ ਗੱà¨à¨°à©‚ ਕਦੇ ਦà©à©±à¨§, ਲੱਸੀਆਂ ਅਤੇ ਦੇਸੀ ਖà©à¨°à¨¾à¨•à¨¾à¨‚ ਖਾਦਾਂ ਅਤੇ ਮਿਹਨਤ ਕਰ ਕੇ ਸਿਹਤ ਨੂੰ ਨਵਾਂ ਨਰੋਆ ਰੱਖਣ ਲਈ ਡੰਡ ਬੈਠਕਾਂ ਮਾਰਦਾ ਅਤੇ ਪਹਿਲਵਾਨੀਆਂ ਕਰਦਾ ਸੀ। ਅੱਜ ਉਹੀ ਗੱà¨à¨°à©‚ ਆਪਣੀ ਛਾਤੀ ਵਿੱਚ ਪਤਾ ਨਹੀਂ ਕੀ-ਕੀ ਦਰਦ ਸਮੋਈ ਬੈਠਾ ਹੈ, ਜਿਹੜਾ ਦਰਦ à¨à©à¨²à¨¾à¨‰à¨£ ਲਈ ਨਸ਼ਿਆਂ ਵਿੱਚ ਡà©à©±à¨¬ ਗਿà¨, ਪੰਜਾਬ ਦੀ ਰੰਗਲੀ ਜਵਾਨੀ ਨਸ਼ਿਆਂ ਵਿੱਚ ਡà©à©±à¨¬à©€ ਕà©à¨°à¨¾à¨¹à©‡ ਪੈ ਗਈ। ਮਾਨਸਿਕ ਰੋਗੀ ਬਣ ਗਈ। ਸਰੀਰਕ ਕਮਜੋਰੀਆਂ ਦੇ ਨਾਲ-ਨਾਲ ਹੋਰ ਗੰà¨à©€à¨° ਕਮਜ਼ੋਰੀਆਂ ਪੈਦਾ ਹੋ ਗਈਆਂ-ਇਨà©à¨¹à¨¾à¨‚ ਕਮਜੋਰੀਆਂ ਨੇ ਤਲਾਕ ਦਰ ਵਧਾ ਦਿੱਤੀ ਅਖਬਾਰਾਂ ਵਿੱਚ ਵਿਆਹ ਦੇ ਇਸ਼ਤਿਹਾਰ ਜਿਸ ਵਿੱਚ ਲਿਖਿਆ ਹà©à©°à¨¦à¨¾ ਹੈ ਵਿਆਹ ਤੋਂ ਤਿੰਨ ਦਿਨਾਂ, ਹਫ਼ਤੇ ਜਾਂ ਮਹੀਨੇ ਬਾਅਦ ਤਲਾਕ ‘‘ਇਸ ਦਾ ਪà©à¨°à¨¤à©±à¨– ਸਬੂਤ ਹਨ। ਬਠਿੰਡਾ ਵਿਖੇ ਫੌਜ ਦੀ à¨à¨°à¨¤à©€ ਵੇਲੇ ਫੌਜ ਨੂੰ ਫੌਜੀ ਮਾਪਦੰਡਾਂ ਦੇ ਖਰੇ ਅਤੇ ਪੂਰੇ ਉਤਰਨ ਵਾਲੇ ਰਿਸ਼ਟ-ਪà©à¨¶à¨Ÿ ਨੌਜਵਾਨ ਨਹੀਂ ਮਿਲੇ ਕਿਉਂਕਿ ਚਿੰਤਾਗà©à¨°à¨¸à¨¤ ਜਵਾਨੀ ਸਰੀਰਕ ਤਰà©à©±à¨Ÿà©€à¨†à¨‚ ਦਾ ਸ਼ਿਕਾਰ ਹੋ ਚà©à©±à¨•à©€ ਹੈ,ਡਰੱਗ ਮਾਫੀਆ ਧੜੱਲੇ ਨਾਲ ਨਸ਼ੇ ਵੇਚ ਰਿਹੈ–ਕਾਨੂੰਨਨ 21 ਸਾਲ ਤੋਂ ਘੱਟ ਉਮਰ ਦੇ ਮà©à©°à¨¡à©‡ à¨à¨¾à¨µà©‡à¨‚ ਨਸ਼ਾ ਯà©à¨•à¨¤ ਪਦਾਰਥ ਨਹੀਂ ਖਰੀਦ ਸਕਦੇ ਪਰ ਪੰਜਾਬ ਵਿੱਚ 15-16 ਸਾਲ ਦੇ ਅੱਲੜà©à¨¹, ਸ਼ਰੇਆਮ ਨਸ਼ੀਲੀਆਂ ਵਸਤੂਆਂ ਵਰਤ ਰਹੇ ਹਨ। ਸਰਕਾਰਾਂ ਇਸ ਤੋਂ ਅੱਖਾਂ ਮà©à©°à¨¦à©€ ਬੈਠੀਆਂ ਹਨ-ਨੌਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਵਿੱਚ ਦਿਲਚਸਪੀ ਨਹੀਂ- ਕਿਸੇ ਨੂੰ ਕੋਈ ਰà©à©›à¨—ਾਰ ਨਹੀਂ ਦੇਣਾ-ਪੰਜਾਬ ਦੇ ਲੱਖਾਂ ਪà©à¨°à©‹à¨«à©ˆà¨¶à¨¨ ਸਿੱਖਿਆ ਪà©à¨°à¨¾à¨ªà¨¤ ਅਤੇ ਹà©à¨¨à¨°à¨®à©°à¨¦ ਗੱà¨à¨°à©‚ ਫਾਕੇ ਕੱਟ ਰਹੇ ਹਨ। ਦੂਜੇ ਪਾਸੇ ਪੰਜਾਬ ਯੂਥ ਬੋਰਡ ਪਤਾ ਨਹੀਂ ਕਿਹੜੀਆਂ ਗਰਜਾਂ ਨੂੰ ਧਿਆਨ ਵਿੱਚ ਰੱਖ ਕੇ ਸਥਾਪਿਤ ਕੀਤਾ ਹੈ। ਮà©à©±à¨•à¨¦à©€ ਗੱਲ ਪੰਜਾਬ ਦੀ ਜਵਾਨੀ ਨੂੰ ਅਣਕਿਆਸੇ ਰਾਹਾਂ ’ਤੇ ਤà©à¨°à¨¨ ਲਈ ਸਰਕਾਰ ਹੀ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ। ਅੱਜ ਇਨà©à¨¹à¨¾à¨‚ ਗੱà¨à¨°à©‚ਆਂ ਨੂੰ ਵੇਖ ਕੇ ਕਿੰਠਆਖੀਗ-
‘‘ਸਾਡੇ ਪਿੰਡ ਦੇ ਮà©à©°à¨¡à©‡ ਵੇਖ ਲੋ, ਜਿਉ ਹਾਰਾਂ ਦੀਆਂ ਲੜੀਆਂ—।’’
ਪੰਜਾਬ ਵਿੱਚ ਸਿਹਤ, ਸਿੱਖਿਆ ਅਤੇ ਸਫਾਈ ਦਾ ਮੰਦੜਾ ਹਾਲ ਹੈ, ਜਿੱਥੇ ਸਿਹਤ ਨਹੀਂ, ਉਥੇ ਨਵੇਂ ਨਰੋਠਸਮਾਜ ਦੀ ਆਸ ਰੱਖਣੀ ਮਾਇਨੇ ਨਹੀਂ ਰੱਖਦੀ, ਤੰਦਰà©à¨¸à¨¤ ਸਰੀਰ ਤੰਦਰà©à¨¸à¨¤ ਮਨ, ਸੋਚ ਅਤੇ ਵਿਚਾਰਾ ਦਾ ਘਰ ਹà©à©°à¨¦à¨¾ ਹੈ। ਅੱਜ ਪੰਜਾਬ , ਗੰਦੇ ਪਾਣੀਆਂ, ਘਟੀਆ ਖà©à¨°à¨¾à¨•à¨¾à¨‚, ਮਾੜੀਆਂ ਸਿਹਤ ਸਹੂਲਤਾਂ ਅਤੇ ਘਟੀਆ ਦਵਾਈਆਂ ਕਾਰਨ ਕੈਂਸਰ, ਅਧਰੰਗ, ਤਪਦਿਕ ਆਦਿ ਵਰਗੇ ਮਾਰੂ ਰੋਗਾਂ ਦਾ ਸ਼ਿਕਾਰ ਹੋ ਰਿਹੈ— ੇ। ਹਰੇਕ ਪਿੰਡ ਵਿੱਚ ਦੰਦਾਂ ਅਤੇ ਹੱਡੀਆਂ ਦੇ ਰੋਗੀ ਮਿਲ ਜਾਣਗੇ ਦਸਤ ਅਤੇ ਹੈਜੇ ਨਾਲ ਬੱਚਿਆਂ ਦੀ ਮੌਤ ਹੋ ਰਹੀ ਹੈ। ਇਲਾਜ ਲਈ ਹਸਪਤਾਲਾਂ ਵਿੱਚ ਯੋਗ ਪà©à¨°à¨¬à©°à¨§ ਨਹੀਂ, ਦਵਾਈਆਂ ਨਹੀਂ, ਮੈਡੀਕਲ ਸਟਾਫ ਨਹੀਂ, ਪà©à¨°à¨¾à¨ˆà¨µà©‡à¨Ÿ ਹਸਪਤਾਲ ਵਿੱਚ ਇਲਾਜ ਕਰਵਾਉਣਾ ਗਰੀਬ ਦੀ ਪਹà©à©°à¨š ਤੋਂ ਬਾਹਰ ਹੈ। ਮਹਿੰਗੀਆਂ ਦਵਾਈਆਂ ਦਾ ਨਾਮ ਸà©à¨£à¨¦à¨¿à¨†à¨‚ ਗਰੀਬ ਬੰਦਾ ਤਾਂ ਮੌਤ ਨੂੰ ਸਸਤੀ ਸਮà¨à¨¦à¨¾ ਹੈ ਅਤੇ ਜ਼ਿੰਦਗੀ ਨੂੰ ਬੋà¨à¥¤
ਸਿੱਖਿਆ ਪੱਖੋਂ ਪੰਜਾਬ à¨à¨¾à¨°à¨¤ ਦੇ ਪੱਛੜੇ ਸੂਬਿਆਂ ਤੋਂ ਵੀ ਪੱਛੜ ਗਿà¨à¥¤ ਅੱਜ ਪੰਜਾਬ ਸਿੱਖਿਆ ਪੱਖੋਂ à¨à¨¾à¨°à¨¤ ਦੇ 35ਵੇਂ ਨੰਬਰ ’ਤੇ ਹੈ। ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਜ਼ਿੰਦਰੇ ਲੱਗ ਰਹੇ ਹਨ। ਸੇਵਾ ਮà©à¨•à¨¤à©€ ਦੀ ਖਾਲੀ ਥਾਂ à¨à¨°à¨¨ ਦਾ ਕੋਈ ਉਪਰਾਲਾ ਨਹੀਂ, ਗਿਆਨ à¨à©°à¨¡à¨¾à¨° ਲਾਇਬà©à¨°à©‡à¨°à©€à¨†à¨‚ ਨਹੀਂ, ਵਿਦਿਆਰਥੀ ਨੂੰ ਵਿਗਿਆਨਿਕ ਲੀਹਾਂ ’ਤੇ ਤੋਰਨ ਅਤੇ ਸੋਚ ਨੂੰ ਵਿਗਿਆਨਿਕ ਅਤੇ ਤਰਕਸ਼ੀਲ ਬਣਾਉਣ ਵਾਲੀਆਂ ਪà©à¨°à¨¯à©‹à¨—ਸ਼ਾਲਾਵਾਂ ਨਹੀਂ ਜਾਂ ਉਨà©à¨¹à¨¾à¨‚ ਵਿੱਚ ਸਾਮਾਨ ਪੂਰਾ ਨਹੀਂ। ਮਿਆਰੀ ਸਿੱਖਿਆ ਦੀ ਘਾਟ ਕਾਰਨ ਬੱਚੇ ਆਪਣੇ ਵਿਰਸੇ ਨਾਲੋਂ ਟà©à©±à¨Ÿ ਚà©à©±à¨•à©‡ ਹਨ, ਕਿਸੇ ਨੂੰ ਆਪਣੇ ਕà©à¨°à¨¬à¨¾à¨¨à©€à¨†à¨‚ à¨à¨°à©‡ ਇਤਿਹਾਸ ਦੀ ਜਾਣਕਾਰੀ ਨਹੀਂ। ਬਹà©à¨¤à©€ ਗੱਲ ਤਾਂ ਕੀ ਬੱਚੇ ਦੱਸ ਗà©à¨°à©‚ਆਂ ਦੇ ਨਾਮ ਤੱਕ ਨਹੀਂ ਜਾਣਦੇ। ਉਨà©à¨¹à¨¾à¨‚ ਨੂੰ ਇਹ ਨਹੀਂ ਪਤਾ ਕਿ ਸਿੱਖ ਗà©à¨°à©‚ਆਂ ਵਿੱਚੋਂ ਕਿਸ ਗà©à¨°à©‚ ਦੇ ਬੱਚਿਆਂ ਨੂੰ ਸਾਹਿਬਜਾਦੇ ਕਿਹਾ ਗਿਆ ਹੈ? ਹà©à¨£ ਪਾਠਕ ਜਨ ਆਪੇ ਹੀ ਹਿਸਾਬ ਲਗਾਉਣ ਕਿ ਅੱਜ ਦੀ ਪੰਥਕ ਸਰਕਾਰ, ਪੰਥਕ ਵਿਰੋਧੀਆਂ ਨਾਲ ਗੱਲਵੱਕੜੀ ਪਾ ਕੇ ਨਵੀਂ ਪੀੜà©à¨¹à©€ ਨੂੰ ਧਾਰਮਿਕ ਤੌਰ ’ਤੇ ਵੀ ਅੰਗਹੀਣ ਬਣਾ ਰਹੀ ਹੈ। ਮੈਂ ਅਧਿਆਪਨ ਕਿੱਤੇ ਨਾਲ ਜà©à©œà¨¿à¨† ਹੋਣ ਕਰ ਕੇ ਇੱਕ+2 ਦੇ ਬੱਚੇ ਨੂੰ ਵਿਸਾਖੀ ਦੀ ਮਹੱਤਤਾ ਬਾਰੇ ਸਪੀਚ ਬੋਲਣ ਲਈ ਕਿਹਾ, ਉਸ ਬੱਚੇ ਨੇ ਵਿਸਾਖੀ ਬਾਰੇ ਕਾਫ਼ੀ ਲੰਮੀ ਚੌੜੀ ਸਪੀਚ ਬੋਲੀ ਪਰ ਦੱਸਵੇਂ ਪਾਤਸ਼ਾਹ ਦਾ ਖ²à¨¾à¨²à¨¸à¨¾ ਸਾਜਣਾ ਦਿਵਸ ਮਹੱਤਤਾ ਵਿੱਚ ਨਹੀਂ ਬੋਲਿਆ। ਇਹ ਦੋਸ਼ ਬੱਚੇ ਦਾ ਨਹੀਂ, ਸਗੋਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸਰਕਾਰ ਦਾ, ਜੋ ਸਕੂਲਾਂ ਵਿੱਚ ਧਾਰਮਿਕ ਸਿੱਖਿਆ ਦੇਣ ਵਾਲੇ ਡਿਵਨਟੀ ਅਧਿਆਪਕ ਨਹੀਂ à¨à©‡à¨œ ਰਹੀ, ਸ਼ਾਇਦ ਗੂੰਗੀਆਂ-ਬੋਲੀਆਂ ਅੱਖਾਂ ਹà©à©°à¨¦à©‡ ਹੋਠਵੀ ਅੰਨà©à¨¹à©€à¨†à¨‚ ਹਕੂਮਤਾਂ ਧਰਮ ਦੀ ਅਹਿਮੀਅਤ ਵੋਟਾਂ ਵੇਲੇ ਹੀ ਯਾਦ ਕਰਦੀਆਂ ਹਨ, ਜਦ ਕਿ ਵਿਦਿਆਰਥੀਆਂ ਜਾਂ ਮਨà©à©±à¨– ਦਾ ਨੈਤਿਕ ਉੱਨਤੀ ਲਈ ਧਾਰਮਿਕ ਹੋਣਾ ਜ਼ਰੂਰੀ ਹੈ। ਦੂਜੇ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਜਾਣ-ਬà©à©±à¨ ਕੇ ਰੱਖਣੀ ਸਰਕਾਰ ਦੀਆਂ ਕੋà¨à©€à¨†à¨‚ ਅਤੇ ਪੰਜਾਬ ਵਿਰੋਧੀ ਯੋਜਨਾਵਾਂ ਦਾ ਹੀ à¨à¨¾à¨— ਹਨ। ਸ਼ਾਇਦ ਸਰਕਾਰ ਨਹੀਂ ਚਾਹà©à©°à¨¦à©€ ਕਿ ਪੰਜਾਬ ਦੇ ਲੋਕ ਪੜà©à¨¹ ਕੇ ਬà©à©±à¨§à©€à¨œà©€à¨µà©€ ਬਣਨ, ਸਰਕਾਰ ਦੀਆਂ ਅਲੋਚਨਾਵਾਂ ਕਰਨ, ਵਿਰੋਧੀ ਸà©à¨° ਅਲਾਪਣ, ਸਗੋਂ ਸਰਕਾਰ ਤਾਂ ਸਕੂਲੀ ਬੱਚਿਆਂ ਨੂੰ ਮਿਡ-ਡੇ-ਮੀਲ ਦੇ ਨਜ਼ਾਰਿਆਂ ਤੱਕ ਹੀ ਸੀਮਤ ਰੱਖਣਾ ਚਾਹà©à©°à¨¦à©€ ਹੈ। ਸਰਕਾਰ ਚਾਹà©à©°à¨¦à©€ ਹੈ ਕਿ ਇਹ ਲੋਕ ਗੂੰਗੇ ਬੋਲੇ, à¨à©‡à¨¡à¨¾à¨‚ ਸਮਾਨ ਅਤੇ ਸਰਕਾਰੀ ਅੰਨ ’ਤੇ ਪਲਣ ਵਾਲੇ ਕੀੜੇ ਮਕੌੜੇ ਬਣ ਜਾਣ—ਜਾਗੋ ਲੋਕੋ ਜਾਗੋ—ਜਾਗਣ ਦਾ ਵੇਲਾ—।
ਉਪਰੋਕਤ ਜ਼ਿਕਰ ਕੀਤੀਆਂ ਗੱਲਾਂ ਤਾਂ ਥੋੜੀਆਂ ਤੋਂ ਵੀ ਥੋੜੀਆਂ ਹਨ, ਜੇਕਰ ਪੂਰਾ ਵਿਸਤਾਰ ਦੇਣਾ ਹੋਵੇ ਤਾਂ ਪੂਰੇ ਦਾ ਪੂਰਾ ਅਖਬਾਰ ਕਾਫ਼ੀ ਨਹੀਂ। ਉੱਪਰ ਦੱਸੀਆਂ ਅਲਾਮਤਾਂ ਤੋਂ ਬਿਨਾਂ ਪੰਜਾਬ ਨੂੰ à¨à©à¨°à¨¿à¨¶à¨Ÿà¨¾à¨šà¨¾à¨°, ਜਮਾਂਖੋਰੀ, ਜਖੀਰੇਬਾਜੀ, ਬੇ-ਰà©à©›à¨—ਾਰੀ ਜਾਅਲਸਾਜੀਆਂ ਅਤੇ ਨੈਤਿਕ ਕਾਰਵਾਈਆਂ ਦਾ ਦੈਂਤ ਚਿੰਬੜਿਆ ਹੋਇਆ ਹੈ। ਜ਼ਖੀਰੇਬਾਜਾਂ ਨੇ ਲੋਕਾਂ ਦਾ ਲਹੂ ਜੋਕਾਂ ਨਾਲੋਂ ਵੱਧ ਚੂਸਿਆ ਹੈ। ਦਿਵਾਲੀ ਮੌਕੇ ਜ਼ਖੀਰੇਬਾਜਾਂ ਤੋਂ ਖੰਡ ਦੇ ਜ਼ਖੀਰੇ ਫੜà©à¨¹à©‡ ਜਾਣੇ ਦੱਸਦੇ ਹਨ ਕਿ ਲਹੂ ਚੂਸ ਜਮਾਤ ਸਾਡੇ ਵਿੱਚ ਹੀ ਬੈਠੀ ਜੋਕ ਵਾਂਗ ਲਹੂ ਪੀ ਰਹੀ ਸੀ। ਨਕਲੀ ਖੋਆ, ਪਨੀਰ, ਘਿਉ, ਆਦਿ ਦਾ ਫੜà©à¨¹à¨¿à¨† ਜਾਣਾ ਸਿੱਧ ਕਰਦਾ ਹੈ ਕਿ ਕਾਲੇ ਧੰਦੇ ਨਾਲ ਜà©à©œà©‡ ਇਹ ਕਮੀਨੇ ਲੋਕ ਲੰਮੇ ਸਮੇਂ ਤੋਂ ‘‘ਪੰਜਾਬ ਵੱਸਦਾ ਗà©à¨°à¨¾à¨‚ ਦੇ ਨਾਂ ’’’ਤੇ ਦੇ ਵੈਰੀ ਬਣੇ ਹੋਠਸਨ। ਇਨà©à¨¹à¨¾à¨‚ ਨੇ ਅੱਜ ਤੱਕ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਾਰ ਬà©à¨²à¨¾ ਦਿੱਤਾ ਹੋਣੈ, ਇਨà©à¨¹à¨¾à¨‚ ਦੀ à¨à©‚ਮਿਕਾ ਆਈ.à¨à©±à¨¸.ਆਈ. ਨਾਲੋਂ ਕਦਾਚਿਤ ਵੀ ਨੀਚ ਅਤੇ ਘਟੀਆ ਨਹੀਂ।
ਹà©à¨£ ਸਰਕਾਰਾਂ ਵਿਸ਼ੇਸ਼ ਕਰ ਕੇ ਮੌਜੂਦਾ ਅਕਾਲੀ ਸਰਕਾਰ ਦਾ ਨੈਤਿਕ ਅਤੇ ਮà©à©±à¨¢à¨²à¨¾ ਫ਼ਰਜ਼ ਬਣਦਾ ਹੈ ਕਿ ਉਹ ਸੱਚੇ ਦਿਲੋਂ ਅਤੇ ਗੰà¨à©€à¨°à¨¤à¨¾ ਨਾਲ ਇਨà©à¨¹à¨¾à¨‚ ਦà©à¨¶à¨Ÿà¨¾à¨‚ (ਵਿੱਚੋਂ ਹੀ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਅਧਿਆਪਕ ਲੱਗੇ ਅਨਸਰਾਂ ਨੂੰ ) ਸਜਾ ਦਿਵਾਵੇ ਅਤੇ ਤੇਜ਼ੀ ਨਾਲ ਠੋਸ, ਸਖ਼ਤ ਕਾਰਵਾਈ ਕਰੇ, ਤਾਂ ਜੋ ਅਗਾਂਹ ਤੋਂ ਕੋਈ ਰੰਗਲੇ ਪੰਜਾਬ ਦੇ ਰੰਗ ਵਿੱਚ à¨à©°à¨— ਨਾ ਪਾ ਸਕੇ, ਜੋ ਕà©à©±à¨ ਪੰਜਾਬ ਦੇ ਰੰਗ ਵਿੱਚ à¨à©°à¨— ਪਿਆ ਹੈ, ਉਸ ਨੂੰ ਆਪਣੀਆਂ ਸੰਜੀਦਾ ਕੋਸ਼ਿਸ਼ਾਂ ਸਦਕਾ ਦੂਰ ਕਰੇ। ਅੱਜ ਜੇਕਰ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੈ, ਇਸ ਲਈ ਕੇਂਦਰ ਜਾਂ ਕਿਸੇ ਨੂੰ ਹੋਰ ਜ਼ਿੰਮੇਵਾਰ ਆਖਣਾ ਕਦਾਚਿਤ ਵੀ ਜਾਇਜ਼ ਨਹੀਂ, ਸਗੋਂ ਸਮੇਂ-ਸਮੇਂ ਦੇ ਸਤਾਧਾਰੀ ਹੀ ਇਸ ਸੱਤਿਆਨਾਸ ਲਈ ਜ਼ਿੰਮੇਵਾਰ ਹਨ, ਜੋ ਹਮੇਸ਼ਾਂ ਵਿੰਗੇ-ਟੇਡੇ ਢੰਗ ਨਾਲ ਆਪਣੀਆਂ ਜਾਇਦਾਦਾਂ , ਹੋਟਲ ਅਤੇ ਹੋਰ ਆਮਦਨੀ ਦੇ ਸਾਧਨ ਬਣਾਉਣ ਤੱਕ ਹੀ ਕੇਂਦਰਿਤ ਰਹੇ ਹਨ ਅਤੇ ਲੋਕ ਸਮੱਸਿਆਵਾਂ ਅਤੇ ਸਾਂà¨à©€à¨†à¨‚ ਤਕਲੀਫਾਂ ਨੂੰ ਹਮੇਸ਼ਾਂ ਅੱਖੋਂ ਓਹਲੇ ਕਰੀ ਰੱਖਿਆ ਹੈ। ਅਜਿਹੇ ਹੰà¨à¨²à¨¾ ਨਹੀਂ ਮਾਰਿਆ ਜਿਸ ਨਾਲ ਪੰਜਾਬੀਆਂ ਦੇ ਸਿਰਾਂ ’ਤੇ ਚਲਦੇ ਬਦ-ਕਿਸਮਤੀ, ਬੇਇਨਸਾਫੀ ਅਤੇ ਅਤਿਆਚਾਰਾਂ ਦੇ ਆਰੇ ਸਦਾ-ਸਦਾ ਲਈ ਖà©à©°à¨¡à©‡ ਹੋ ਜਾਣ। ਇਹ ਲੇਖ ਲਿਖ ਕੇ ਦਾਸ ਨੇ ਪੰਜਾਬ ਪà©à¨°à¨¤à©€ ਜਾਂ ਕਿਸੇ ਵਿਸ਼ੇਸ਼ ਰਾਜਸੀ ਧਿਰ ਪà©à¨°à¨¤à©€ ਨਾਕਾਰਆਤਮਿਕ ਸੋਚ ਨਹੀਂ ਅਪਣਾਈ, ਬਲਕਿ ਪੰਜਾਬੀ ਰਈਅਤ ਅਤੇ ਹਕੂਮਤਾਂ ਨੂੰ ਤਲਖ ਹਕੀਕਤਾਂ ਦੇ ਰੂ-ਬ-ਰੂ ਕਰਵਾਇਆ ਹੈ।
ਖà©à¨¶à¨¹à¨¾à¨² ਪੰਜਾਬ ਦੀ ਗ਼ਲਤ-ਫਹਿਮੀ ਪਾਲੀ ਬੈਠੇ ਹà©à¨£ ਦੀ ਅਕਾਲੀ ਸਰਕਾਰ ਨੂੰ ਅਸਲੀਅਤ ਤੋਂ ਜਾਣੂੰ ਕਰਾਉਣਾ ਹੈ ਕਿ ਪੰਜਾਬ ਦੀ ਜੋ ਯਥਾਰਥ ਹਾਲਤ ਹੈ, ਉਹ ਬਦ ਤੋਂ ਬਦਤਰ ਹੈ ਅਤੇ ਇਸ ਦੇ ਜ਼ਿੰਮੇਵਾਰ ਸਤਾ ’ਤੇ ਕਾਬਜ਼ ਲੋਕ ਹਨ। ਅਖੀਰ ’ਤੇ ਬੇਨਤੀ ਕਰਾਂਗਾ ਕਿ ਪੰਜਾਬੀ ਸ਼ੇਰੋ, ਅਣਖੀਲਿਓ, ਹੱਕ-ਸੱਚ ਖਾਤਰ ਖ਼ੂਨ ਵਹਾਉਣ ਵਾਲਿਓ ਜੇਕਰ ਤà©à¨¸à©€à¨‚ ਗ਼ੈਰ-ਜ਼ਿੰਮੇਵਾਰ ਰਾਜਨੀਤਕਾਂ ਤੋਂ ਖਹਿੜਾ ਛà©à¨¡à¨¾à¨‰à¨£à¨¾ ਹੈ ਤਾਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਸੱਤਰਾਂ :
ਹਾੜੀਆਂ ਦੇ ਗਾਣੀਓ ਵੇ, ਸੌਣੀਆਂ ਦੇ ਸਾਥੀਓ ਵੇ
ਕਰ ਲਵੋ ਦਾਤੀਆਂ ਤਿਆਰ,
ਚà©à©±à¨•à©‹ ਵੇ ਹਥੋੜਿਆਂ ਨੂੰ, ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਾਰ,ਅੱਜ ਸਾਨੂੰ ਲੋੜੀਂਦੇ ਅੰਗਾਰ
ਯਾਦ ਰੱਖਿਓ।
– ਟੀਚਰ ਕਲੋਨੀ, ਮੌੜ ਮੰਡੀ।