ਭਾਰਤ ਦੀ ਧੀ ਨੇ ਰਚਿਆ ਇਤਿਹਾਸ, ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਚ ਕਰੇਗੀ ਦੇਸ਼ ਦੀ ਰੱਖਿਆ |
![]()
ਟਵੀਟ 'ਚ ਦੱਸਿਆ ਗਿਆ ਹੈ ਕਿ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ 'ਚ ਫਾਇਰ ਐਂਡ ਫਿਊਰੀ ਕਾਪਰਜ਼, ਇੰਡੀਅਨ ਆਰਮੀ 'ਚ ਕਠਿਨ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੁਮਾਰ ਪੋਸਟ 'ਚ ਆਪਰੇਸ਼ਨਲ ਰੂਪ ਨਾਲ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਹੈ। ਦੱਸਣਯੋਗ ਹੈ ਕਿ ਸਿਆਚਿਨ ਗਲੇਸ਼ੀਅਰ 'ਤੇ ਕੁਮਾਰ ਪੋਸਟ ਹੈ। ਸਿਆਚਿਨ ਗਲੇਸ਼ੀਅਰ ਦਾ ਸਭ ਤੋਂ ਉੱਚਾ ਯੁੱਧ ਦਾ ਮੈਦਾਨ ਹੈ, ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1984 ਤੋਂ ਰੁਕ-ਰੁਕ ਕੇ ਲੜਾਈ ਹੁੰਦੀ ਰਹੀ ਹੈ। |