ਰਾਹà©à¨² ਗਾਂਧੀ ਨੇ ਸੱਚ ਦਾ ਕਵਚ ਪਹਿਨਿਆ ਹੈ, ਉਨà©à¨¹à¨¾à¨‚ ਨੂੰ ਕੋਈ ਖਰੀਦ ਨਹੀਂ ਸਕਦਾ : ਪà©à¨°à¨¿à¨¯à©°à¨•à¨¾ ਗਾਂਧੀ |
ਨਵੀਂ ਦਿੱਲੀ/ਗਾਜ਼ੀਆਬਾਦ --03ਜਨਵਰੀ-(MDP)-- ਕਾਂਗਰਸ ਜਨਰਲ ਸਕੱਤਰ ਪà©à¨°à¨¿à¨¯à©°à¨•à¨¾ ਗਾਂਧੀ ਵਾਡਰਾ
ਨੇ ਮੰਗਲਵਾਰ ਨੂੰ 'à¨à¨¾à¨°à¨¤ ਜੋੜੋ ਯਾਤਰਾ' ਦੇ ਉੱਤਰ ਪà©à¨°à¨¦à©‡à¨¶ 'ਚ ਦਾਖ਼ਲ ਹੋਣ 'ਤੇ ਆਪਣੇ
ਵੱਡੇ à¨à¨°à¨¾ ਰਾਹà©à¨² ਗਾਂਧੀ ਅਤੇ ਹੋਰ 'à¨à¨¾à¨°à¨¤ ਯਾਤਰੀਆਂ' ਦਾ ਸਵਾਗਤ ਕੀਤਾ ਅਤੇ ਕਿਹਾ ਕਿ
ਰਾਹà©à¨² ਨੇ ਸੱਚ ਦਾ ਕਵਚ ਪਹਿਨ ਰੱਖਿਆ ਹੈ ਜਿਸ ਕਾਰਨ ਉਨà©à¨¹à¨¾à¨‚ ਦੀ ਠੰਡ ਅਤੇ ਦੂਜੀਆਂ
ਸਾਰੀਆਂ ਚੀਜ਼ਾਂ ਤੋਂ ਸà©à¨°à©±à¨–ਿਆ ਕਰੇਗਾ। ਉਨà©à¨¹à¨¾à¨‚ ਨੇ 2 ਵੱਡੇ ਉਦਯੋਗਪਤੀਆਂ
ਦਾ ਜ਼ਿਕਰ ਕਰਦੇ ਹੋਠਕਿਹਾ ਕਿ ਰਾਹà©à¨² ਗਾਂਧੀ ਨੂੰ ਕੋਈ ਖਰੀਦ ਨਹੀਂ ਸਕਦਾ ਅਤੇ ਉਹ ਸੱਚਾਈ ਤੋਂ ਪਿੱਛੇ ਨਹੀਂ ਹਟਣ ਵਾਲੇ ਹਨ। ਕਾਂਗਰਸ ਦੀ ਉੱਤਰ ਪà©à¨°à¨¦à©‡à¨¶ ਮਾਮਲਿਆਂ ਦੀ ਇੰਚਾਰਜ ਪà©à¨°à¨¿à¨¯à©°à¨•à¨¾ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਗà©à¨¹à¨¾-ਜਗà©à¨¹à¨¾ 'ਮà©à¨¹à©±à¨¬à¨¤ ਦੀ ਦà©à¨•à¨¾à¨¨' ਦੀ ਫà©à¨°à©‡à¨‚ਚਾਈਜੀ ਖੋਲà©à¨¹à¨£à¥¤ ਉਨà©à¨¹à¨¾à¨‚ ਨੇ ਕਿਹਾ,''ਮੇਰੇ ਵੱਡੇ à¨à¨°à¨¾, ਸਠਤੋਂ ਜ਼ਿਆਦਾ ਮਾਣ ਤੇਰੇ 'ਤੇ ਹੈ। ਸੱਤਾ ਵਲੋਂ ਪੂਰਾ ਜ਼ੋਰ ਲਗਾਇਆ ਗਿਆ, ਸਰਕਾਰ ਨੇ ਹਜ਼ਾਰਾਂ ਕਰੋੜ ਖਰਚ ਕੀਤੇ ਤਾਂ ਕਿ ਇਨà©à¨¹à¨¾à¨‚ ਦਾ ਅਕਸ ਖ਼ਰਾਬ ਕੀਤਾ ਜਾ ਸਕੇ ਪਰ ਉਹ ਸੱਚਾਈ ਤੋਂ ਪਿੱਛੇ ਨਹੀਂ ਹਟੇ। à¨à¨œà©°à¨¸à©€à¨†à¨‚ ਲਗਾਈਆਂ ਗਈਆਂ ਪਰ ਉਹ ਡਰੇ ਨਹੀਂ। ਉਹ ਯੋਧਾ ਹਨ।'' ਪà©à¨°à¨¿à¨¯à©°à¨•à¨¾ ਨੇ ਦਾਅਵਾ ਕੀਤਾ,''ਅਡਾਨੀ ਅਤੇ ਅੰਬਾਨੀ ਨੇ ਦੇਸ਼ ਦੇ ਵੱਡੇ ਤੋਂ ਵੱਡੇ ਨੇਤਾ ਖਰੀਦ ਲà¨, ਪੀà¨à©±à¨¸à¨¯à©‚ ਖਰੀਦ ਲà¨, ਮੀਡੀਆ ਖਰੀਦ ਲਿਆ ਪਰ ਮੇਰੇ à¨à¨°à¨¾ ਨੂੰ ਖਰੀਦ ਨਹੀਂ ਸਕੇ ਅਤੇ ਕਦੇ ਖਰੀਦ ਵੀ ਨਹੀਂ ਸਕਦੇ।'' ਉਨà©à¨¹à¨¾à¨‚ ਦਾ ਕਹਿਣਾ ਸੀ,''ਕਿਸੇ ਨੇ ਮੈਨੂੰ ਕਿਹਾ ਕਿ ਕੀ ਤà©à¨¹à¨¾à¨¡à©‡ à¨à¨°à¨¾ ਨੂੰ ਠੰਡ ਨਹੀਂ ਲੱਗਦੀ, ਕਿਉਂਕਿ ਉਹ ਸਿਰਫ਼ ਇਕ ਟੀ-ਸ਼ਰਟ ਪਹਿਨ ਕੇ ਤà©à¨° ਰਹੇ ਹਨ। ਕਿਸੇ ਨੇ ਕਿਸੇ ਇਨà©à¨¹à¨¾à¨‚ ਨੂੰ ਠੰਡ ਤੋਂ ਬਚਾਓ, ਜੈਕੇਟ ਤਾਂ ਪਹਿਨਾਓ। ਕਿਸੇ ਨੇ ਕਿਹਾ ਹà©à¨£ ਕਸ਼ਮੀਰ ਜਾ ਰਹੇ ਹਨ, ਕੀ ਉਨà©à¨¹à¨¾à¨‚ ਦੀ ਸà©à¨°à©±à¨–ਿਆ ਨੂੰ ਲੈ ਕੇ ਡਰ ਨਹੀਂ ਲੱਗਦਾ? ਮੇਰਾ ਜਵਾਬ ਇਹ ਹੈ ਕਿ ਉਹ ਸੱਚ ਦਾ ਕਵਚ ਪਹਿਨੇ ਹੋਠਹਨ। à¨à¨—ਵਾਨ ਇਨà©à¨¹à¨¾à¨‚ ਨੂੰ ਸà©à¨°à©±à¨–ਿਅਤ ਰੱਖੇਗਾ।'' ਪà©à¨°à¨¿à¨¯à©°à¨•à¨¾ ਨੇ ਕਿਹਾ,''ਜਦੋਂ ਤੱਕ ਤà©à¨¸à©€à¨‚ ਲੋਕ ਇਸ ਦੇਸ਼ ਦੇ ਸੱਚ ਨੂੰ ਪਹਿਚਾਣੋਗੇ, ਉਦੋਂ ਤੱਕ à¨à¨—ਵਾਨ ਇਸ ਦੇਸ਼ ਦੀ ਸੱਚਾਈ ਦੀ ਰੱਖਿਆ ਕਰੇਗਾ।'' ਉਨà©à¨¹à¨¾à¨‚ ਦਾ ਕਹਿਣਾ ਸੀ,''à¨à¨•à¨¤à¨¾ 'ਚ ਹੀ ਤà©à¨¹à¨¾à¨¡à¨¾ ਵਿਕਾਸ ਹੈ। ਪੂਰੇ ਦੇਸ਼ 'ਚ à¨à¨•à¨¤à¨¾ ਅਤੇ ਸਦà¨à¨¾à¨µà¨¨à¨¾ ਦਾ ਪੈਗਾਮ ਲੈ ਜਾਓ।'' |