à¨à¨¾à¨°à¨¤à©€-ਅਮਰੀਕੀ ਉਦਯੋਗਪਤੀ ਦਰਸ਼ਨ ਧਾਲੀਵਾਲ ਵੱਲੋਂ PM ਮੋਦੀ ਦੀ ਤਾਰੀਫ਼, ਸਿੱਖ ਕੌਮ ਲਈ ਚà©à©±à¨•à©‡ ਸ਼ਲਾਘਾਯੋਗ ਕਦਮ |
ਜਲੰਧਰ: --14ਜਨਵਰੀ-(MDP)-- à¨à¨¾à¨°à¨¤à©€-ਅਮਰੀਕੀ ਉਦਯੋਗਪਤੀ ਦਰਸ਼ਨ ਸਿੰਘ ਧਾਲੀਵਾਲ
ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਮੋਦੀ ਵੱਲੋਂ ਸਿੱਖ ਕੌਮ
ਪà©à¨°à¨¤à©€ ਕੀਤੇ ਗਠਕੰਮ ਸ਼ਲਾਘਾਯੋਗ ਹਨ। ਇਸ ਸਾਲ ਪà©à¨°à¨µà¨¾à¨¸à©€ à¨à¨¾à¨°à¨¤à©€ ਸਨਮਾਨ ਲਈ ਚà©à¨£à©‡ ਗਠ27
ਲੋਕਾਂ ਵਿਚ ਸ਼ਾਮਲ ਸਨਅਤਕਾਰ ਦਰਸ਼ਨ ਸਿੰਘ ਧਾਲੀਵਾਲ ਨੂੰ ਜਦੋਂ ਕਿਸਾਨ ਅੰਦੋਲਨ ਦੌਰਾਨ
ਦਿੱਲੀ à¨à¨…ਰਪੋਰਟ ਤੋਂ ਅਮਰੀਕਾ ਵਾਪਸ à¨à©‡à¨œà©‡ ਜਾਣ ਬਾਰੇ ਪà©à©±à¨›à¨¿à¨† ਗਿਆ ਤਾਂ ਉਨà©à¨¹à¨¾à¨‚ ਕਿਹਾ
ਕਿ ਹਰ ਘਟਨਾ ਪà©à¨°à¨®à¨¾à¨¤à¨®à¨¾ ਦੀ ਰਜ਼ਾ ਮà©à¨¤à¨¾à¨¬à¨• ਹੀ ਵਾਪਰਦੀ ਹੈ ਅਤੇ ਇਸ ਲਈ ਉਨà©à¨¹à¨¾à¨‚ ਦੇ ਦਿਲ
ਵਿਚ ਕੋਈ ਖੋਟ ਜਾਂ ਮਾੜੀ à¨à¨¾à¨µà¨¨à¨¾ ਨਹੀਂ ਹੈ ਕਿਉਂਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਇਸ
ਘਟਨਾ 'ਤੇ ਅਫ਼ਸੋਸ ਪà©à¨°à¨—ਟ ਕੀਤਾ ਹੈ।
ਵਿਦਿਆਰਥੀਆਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਅਜਿਹੇ ਵਿਦਿਆਰਥੀਆਂ ਦੀ ਮਦਦ ਕਰਨਾ ਆਪਣਾ ਫਰਜ਼ ਸਮà¨à¨¦à©‡ ਹਨ ਤਾਂ ਜੋ ਲੋੜਵੰਦ ਵਿਦਿਆਰਥੀ ਬਿਨਾਂ ਕਿਸੇ ਮਾਨਸਿਕ ਦਬਾਅ ਦੇ ਆਪਣੀ ਪੜà©à¨¹à¨¾à¨ˆ ਪੂਰੀ ਕਰ ਸਕਣ। ਵਿਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਫੀਸਾਂ/ਖਰਚਿਆਂ ਦੇ ਵਧਦੇ ਬੋਠਨੂੰ à¨à©±à¨²à¨£ ਵਿਚ ਬਹà©à¨¤ ਮà©à¨¸à¨¼à¨•à¨¿à¨²à¨¾à¨‚ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜਵੰਦ ਵਿਦਿਆਰਥੀ ਸਿੱਧੇ ਤੌਰ 'ਤੇ ਉਨà©à¨¹à¨¾à¨‚ ਨਾਲ ਸੰਪਰਕ ਕਰਦੇ ਹਨ ਅਤੇ ਉਹ ਉਨà©à¨¹à¨¾à¨‚ ਦੀ ਸਿੱਧੀ ਮਦਦ ਵੀ ਕਰਦੇ ਹਨ ਅਤੇ ਇਸ ਲਈ ਕਿਸੇ ਹੋਰ ਪà©à¨°à¨•à¨¿à¨°à¨¿à¨† ਨੂੰ ਅਪਣਾਉਣ ਦੀ ਲੋੜ ਨਹੀਂ ਹੈ। ਉਨà©à¨¹à¨¾à¨‚ ਕਿਹਾ ਕਿ ਮੌਜੂਦਾ ਸਮੇਂ ਵਿਚ ਉਹ ਪੰਜਾਬ ਵਿਚ ਪà©à¨°à©‹à¨«à©ˆà¨¸à¨¼à¨¨à¨² ਡਿਗਰੀ ਹਾਸਲ ਕਰਨ ਵਾਲੇ ਕਈ ਵਿਦਿਆਰਥੀਆਂ ਦੀ ਮਦਦ ਵੀ ਕਰਦੇ ਹਨ। ਇਸ ਸਬੰਧੀ ਕੋਈ ਕੋਟਾ ਆਦਿ ਨਿਰਧਾਰਤ ਨਹੀਂ ਕੀਤਾ ਗਿਆ। ਗਰੀਬ ਪਰਿਵਾਰ ਵਿਚੋਂ ਕੋਈ ਵੀ ਹੋਣਹਾਰ ਵਿਦਿਆਰਥੀ ਉਨà©à¨¹à¨¾à¨‚ ਨਾਲ ਸੰਪਰਕ ਕਰਦਾ ਹੈ ਤਾਂ ਉਸ ਦੀ ਹਰ ਸੰà¨à¨µ ਮਦਦ ਕੀਤੀ ਜਾਂਦੀ ਹੈ। ਦੱਸ ਦੇਈਠਕਿ ਸਾਲ 1972 ਵਿਚ ਪੰਜਾਬ ਤੋਂ ਅਮਰੀਕਾ ਗਠਧਾਲੀਵਾਲ ਅੱਜ ਅਮਰੀਕਾ ਦੇ ਛੇ ਰਾਜਾਂ ਵਿਚ 1000 ਪੈਟਰੋਲ ਅਤੇ ਗੈਸ ਸਟੇਸ਼ਨਾਂ ਦੇ ਮਾਲਕ ਹਨ ਅਤੇ ਅਮਰੀਕਾ ਦੇ ਧਨਾਢ ਅਤੇ ਅਮੀਰ ਉਦਯੋਗਪਤੀਆਂ ਵਿਚ ਗਿਣੇ ਜਾਂਦੇ ਹਨ। ਉਨà©à¨¹à¨¾à¨‚ ਦੀ ਸਾਲਾਨਾ ਆਮਦਨ ਦੋ ਅਰਬ ਡਾਲਰ ਤੋਂ ਵੱਧ ਹੈ। ਤਾਮਿਲਨਾਡੂ ਵਿਚ ਸà©à¨¨à¨¾à¨®à©€ ਦੌਰਾਨ ਉਨà©à¨¹à¨¾à¨‚ ਨੇ ਰੇਲ ਰਾਹੀਂ ਰਾਸ਼ਨ, ਦਵਾਈਆਂ, ਕੱਪੜੇ ਅਤੇ ਰਾਹਤ ਸਮੱਗਰੀ à¨à©‡à¨œà©€ ਸੀ। |