ਵਿਕੀਪੀਡੀਆ ਵਰਗੇ ਆਨਲਾਈਨ ਸਰੋਤਾਂ ਤੇ ਪੂਰੀ ਤਰà©à¨¹à¨¾à¨‚ ਨਹੀਂ ਹੋਇਆ ਜਾ ਸਕਦੈ ਨਿਰà¨à¨° : SC |
ਨਵੀਂ ਦਿੱਲੀ --18ਜਨਵਰੀ-(MDP)-- ਸà©à¨ªà¨°à©€à¨® ਕੋਰਟ ਨੇ ਕਿਹਾ ਹੈ ਕਿ ਵਿਕੀਪੀਡੀਆ ਵਰਗੇ ਆਨਲਾਈਨ
ਸਰੋਤ 'ਕਰਾਊਡ ਸੋਰਸਡ' (ਵੱਖ-ਵੱਖ ਲੋਕਾਂ ਤੋਂ ਪà©à¨°à¨¾à¨ªà¨¤ ਜਾਣਕਾਰੀ) ਅਤੇ ਉਪà¨à©‹à¨—ਤਾ ਦà©à¨†à¨°à¨¾
ਤਿਆਰ ਸੰਪਾਦਨ ਮਾਡਲ 'ਤੇ ਆਧਾਰਿਤ ਹਨ ਜੋ ਪੂਰੀ ਤਰà©à¨¹à¨¾à¨‚ à¨à¨°à©‹à¨¸à©‡à¨¯à©‹à¨— ਨਹੀਂ ਹਨ ਅਤੇ
ਗà©à©°à¨®à¨°à¨¾à¨¹ ਕਰਨ ਵਾਲੀ ਜਾਣਕਾਰੀ ਫੈਲਾ ਸਕਦੇ ਹਨ। ਜਸਟਿਸ ਸੂਰਿਆ ਕਾਂਤ ਅਤੇ ਵਿਕਰਮ ਨਾਥ ਦੀ
ਬੈਂਚ ਨੇ ਕਿਹਾ ਕਿ ਉਹ ਉਨà©à¨¹à¨¾à¨‚ ਪਲੇਟਫਾਰਮਾਂ ਦੀ
ਉਪਯੋਗਤਾ ਨੂੰ ਸਵੀਕਾਰ ਕੀਤਾ ਜੋ ਵਿਸ਼ਵ à¨à¨° 'ਚ ਗਿਆਨ ਤੱਕ ਮà©à¨«à¨¼à¨¤ ਪਹà©à©°à¨š ਪà©à¨°à¨¦à¨¾à¨¨ ਕਰਦੇ ਹਨ ਪਰ ਉਸ ਨੇ ਕਾਨੂੰਨੀ ਵਿਵਾਦਾਂ ਦੇ ਹੱਲ 'ਚ ਅਜਿਹੇ ਸਰੋਤਾਂ ਦੀ ਵਰਤੋਂ ਨੂੰ ਲੈ ਕੇ ਸਾਵਧਾਨ ਕੀਤਾ। ਬੈਂਚ ਨੇ ਮੰਗਲਵਾਰ ਨੂੰ ਕਿਹਾ,“ਸਾਡੇ ਵਲੋਂ ਇਹ ਗੱਲ ਕਹਿਣ ਦਾ ਕਾਰਨ ਇਹ ਹੈ ਕਿ ਗਿਆਨ ਦਾ à¨à©°à¨¡à¨¾à¨° ਹੋਣ ਦੇ ਬਾਵਜੂਦ, ਇਹ ਸਰੋਤ 'ਕà©à¨°à¨¾à¨Šà¨¡ ਸਰੋਤ' ਅਤੇ ਉਪà¨à©‹à¨—ਤਾ ਦà©à¨†à¨°à¨¾ ਤਿਆਰ ਸੰਪਾਦਨ ਮਾਡਲ 'ਤੇ ਆਧਾਰਤ ਹਨ, ਜੋ ਅਕਾਦਮਿਕ ਪà©à¨¸à¨¼à¨Ÿà©€ ਦੇ ਲਿਹਾਜ਼ ਨਾਲ ਪੂਰੀ ਤਰà©à¨¹à¨¾à¨‚ à¨à¨°à©‹à¨¸à©‡à¨¯à©‹à¨— ਨਹੀਂ ਹਨ ਅਤੇ ਗà©à©°à¨®à¨°à¨¾à¨¹ ਕਰਨ ਵਾਲੀ ਜਾਣਕਾਰੀ ਫੈਲਾ ਸਕਦੇ ਹਨ, ਜਿਵੇਂ ਕਿ ਇਸ ਅਦਾਲਤ ਨੇ ਪਹਿਲਾਂ ਵੀ ਕਈ ਵਾਰ ਦੇਖਿਆ ਹੈ।'' ਸà©à¨ªà¨°à©€à¨® ਕੋਰਟ ਨੇ ਕਿਹਾ ਕਿ ਅਦਾਲਤਾਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਵਕੀਲਾਂ ਨੂੰ ਵੱਧ à¨à¨°à©‹à¨¸à©‡à¨®à©°à¨¦ ਅਤੇ ਪà©à¨°à¨®à¨¾à¨£à¨¿à¨• ਸਰੋਤਾਂ 'ਤੇ à¨à¨°à©‹à¨¸à¨¾ ਕਰਨ ਲਈ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੈਂਚ ਨੇ ਕੇਂਦਰੀ ਆਬਕਾਰੀ à¨à¨•à¨Ÿ 1985 ਦੀ ਪਹਿਲੀ ਅਨà©à¨¸à©‚ਚੀ ਦੇ ਅਧੀਨ ਆਯਾਤ 'ਆਲ ਇਨ ਵਨ ਇੰਟੀਗà©à¨°à©‡à¨Ÿà©‡à¨¡ ਡੈਸਕਟਾਪ ਕੰਪਿਊਟਰ' ਦੇ ਉੱਚਿਤ ਵਰਗੀਕਰਨ ਸੰਬੰਧੀ ਇਕ ਮਾਮਲੇ ਨੂੰ ਲੈ ਕੇ ਫ਼ੈਸਲੇ 'ਚ ਇਹ ਟਿੱਪਣੀਆਂ ਕੀਤੀਆਂ। ਸà©à¨ªà¨°à©€à¨® ਕੋਰਟ ਨੇ ਕਿਹਾ ਕਿ ਨਿਰਣਾਇਕ ਅਧਿਕਾਰੀਆਂ, ਵਿਸ਼ੇਸ਼ ਰੂਪ ਨਾਲ ਕਸਟਮ ਕਮਿਸ਼ਨਰ (ਅਪੀਲ) ਨੇ ਆਪਣੇ ਨਤੀਜਿਆਂ ਨੂੰ ਸਹੀ ਠਹਿਰਾਉਣ ਲਈ ਵਿਕੀਪੀਡੀਆ ਵਰਗੇ ਆਨਲਾਈਨ ਸਰੋਤਾਂ ਦਾ ਵਿਆਪਕ ਰੂਪ ਨਾਲ ਜ਼ਿਕਰ ਕੀਤਾ। ਦਿਲਚਸਪ ਗੱਲ ਇਹ ਹੈ ਕਿ ਸà©à¨ªà¨°à©€à¨® ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ 2010 'ਚ ਫ਼ੈਸਲਾ ਸà©à¨£à¨¾à¨‰à¨‚ਦੇ ਹੋਠ'ਆਮ ਕਾਨੂੰਨ ਵਿਆਹ' ਸ਼ਬਦ ਦੀ ਪਰਿà¨à¨¾à¨¶à¨¾ ਲਈ ਵਿਕੀਪੀਡੀਆ ਦਾ ਹਵਾਲਾ ਦਿੱਤਾ ਸੀ। ਜੱਜ ਕਾਟਜੂ ਨੇ ਚਾਰ ਸੂਤਰੀ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਵਿਕੀਪੀਡੀਆ 'ਤੇ ਉਪਲੱਬਧ ਜਾਣਕਾਰੀ ਨੂੰ ਆਧਾਰ ਬਣਾਇਆ ਸੀ ਅਤੇ ਫ਼ੈਸਲਾ ਦਿੱਤਾ ਸੀ ਕਿ ਲਿਵ-ਇਨ ਸੰਬੰਧਾਂ ਨੂੰ ਘਰੇਲੂ ਹਿੰਸਾ ਰੋਕਥਾਮ à¨à¨•à¨Ÿ 2005 ਦੇ ਅਧੀਨ ਵਿਆਹ ਦੀ ਪà©à¨°à¨•à©à¨°à¨¿à¨¤à©€ ਵਾਲੇ ਰਿਸ਼ਤੇ ਵਜੋਂ ਵਰਗੀਕਰਨ ਲਈ ਇਸ ਨੂੰ ਸੰਤà©à¨¶à¨Ÿ ਕਰਨਾ ਹੋਵੇਗਾ। |