RP ਸਿੰਘ ਨੇ ਤੋਪਾਂ ਅੱਗੇ ਹਿੱਕਾਂ ਤਾਣਨ ਵਾਲੇ ਨਾਮਧਾਰੀ ਸਿੱਖਾਂ ਦੇ ਬਲੀਦਾਨ ਨੂੰ ਕੀਤਾ ਯਾਦ, ਨਿਸ਼ਾਨੇ ਤੇ ਕਾਂਗਰਸ |
ਨਵੀਂ ਦਿੱਲੀ- --18ਜਨਵਰੀ-(MDP)-- à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਦੇ ਬà©à¨²à¨¾à¨°à©‡ ਆਰ.ਪੀ. ਸਿੰਘ ਨੇ ਤੋਪਾਂ
ਨਾਲ ਉਡਾਠਠ66 ਨਾਮਧਾਰੀ ਸਿੱਖਾਂ ਦੇ ਬਲੀਦਾਨ ਨੂੰ ਯਾਦ ਕੀਤਾ ਹੈ। ਆਰ.ਪੀ. ਸਿੰਘ ਨੇ
ਬà©à©±à¨§à¨µà¨¾à¨° ਨੂੰ ਟਵੀਟ ਕਰ ਕੇ ਕਿਹਾ,''ਤੋਪਾਂ ਨਾਲ ਉਡਾਠਗਠ66 ਨਾਮਧਾਰੀ ਸਿੱਖਾਂ ਦੇ
ਵੀਰਤਾਪੂਰਨ ਬਲੀਦਾਨ ਨੂੰ ਯਾਦ ਕਰਦੇ ਹੋà¨à¥¤ ਘੱਟ ਹੀ ਲੋਕ ਜਾਣਦੇ ਹਨ ਕਿ 1885 'ਚ
ਅੰਗਰੇਜ਼ਾਂ ਵਲੋਂ ਕਾਂਗਰਸ ਦੀ ਸਥਾਪਨਾ ਤੋਂ 13 ਸਾਲ ਪਹਿਲਾਂ 17 ਜਨਵਰੀ 1872 ਨੂੰ
ਨਾਮਧਾਰੀਆਂ ਨੇ ਆਪਣੇ ਸੰਸਥਾਪਕ ਸਤਿਗà©à¨°à©‚ ਰਾਮ ਸਿੰਘ ਦੀ ਅਗਵਾਈ 'ਚ ਦੇਸ਼ ਦੀ ਆਜ਼ਾਦੀ ਲਈ
ਆਪਣੀ ਜਾਨ ਦੇ ਦਿੱਤੀ ਸੀ।''
ਦੱਸਣਯੋਗ ਹੈ ਕਿ à¨à¨¾à¨œà¨ªà¨¾ ਆਗੂ ਆਰਪੀ ਸਿੰਘ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਬੇਸ਼ੱਕ ਅੱਜ ਕਾਂਗਰਸ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਸਿਹਰਾ ਆਪਣੇ ਮੋਢਿਆਂ 'ਤੇ ਲੈਣ ਦਾ ਦਾਅਵਾ ਕਰਦੀ ਹੈ ਪਰ ਅਸਲੀਅਤ ਇਹ ਹੈ ਕਿ ਨਾਮਧਾਰੀ ਸਿੱਖਾਂ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਤੋਂ ਦਹਾਕਾ ਪਹਿਲਾਂ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਆਪਣੀਆਂ ਜਾਨਾਂ ਕà©à¨°à¨¬à¨¾à¨¨ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਆਰਪੀ ਸਿੰਘ ਨੇ ਕਿਹਾ ਕਿ ਕਾਂਗਰਸ ਵਲੋਂ 'ਖਾਦੀ ਅੰਦੋਲਨ' ਦਾ ਸਿਹਰਾ ਵੀ ਆਪਣੇ ਸਿਰ 'ਤੇ ਲਿਆ ਜਾ ਰਿਹਾ ਹੈ ਪਰ ਇਹ ਵੀ ਸਿੱਖਾਂ ਵਲੋਂ ਸ਼à©à¨°à©‚ ਕੀਤਾ ਗਿਆ ਸੀ। ਉਨà©à¨¹à¨¾à¨‚ ਕਿਹਾ ਕਿ 1872 ਵਿੱਚ ਸਿੱਖਾਂ ਨੇ ਖਾਦੀ ਤੇ ਸਵਦੇਸ਼ੀ ਲਹਿਰਾਂ ਸਿੱਖਾਂ ਨੇ ਸ਼à©à¨°à©‚ ਕੀਤੀਆਂ ਸਨ। |