PM ਮੋਦੀ ਅੱਜ ਕਰਨਗੇ ਸੰਸਦ ਖੇਡ ਮਹਾਕà©à©°à¨ ਦੇ ਦੂਜੇ ਪੜਾਅ ਦਾ ਉਦਘਾਟਨ, ਨੌਜਵਾਨਾਂ ਨੂੰ ਮਿਲੇਗਾ ਹà©à¨¨à¨° ਵਿਖਾਉਣ ਦਾ ਮੌਕਾ |
ਨਵੀਂ ਦਿੱਲੀ- --18ਜਨਵਰੀ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਬà©à©±à¨§à¨µà¨¾à¨° ਨੂੰ ਉੱਤਰ ਪà©à¨°à¨¦à©‡à¨¶ ਦੇ
ਬਸਤੀ ਜ਼ਿਲà©à¨¹à©‡ ਵਿਚ ਸੰਸਦ ਖੇਡ ਮਹਾਕà©à©°à¨ ਦੇ ਦੂਜੇ ਪੜਾਅ ਦਾ ਉਦਘਾਟਨ ਕਰਨਗੇ। ਪà©à¨°à¨§à¨¾à¨¨
ਮੰਤਰੀ ਨੇ ਟਵੀਟ ਕੀਤਾ ਕਿ ਉੱਤਰ ਪà©à¨°à¨¦à©‡à¨¶ ਦੇ ਬਸਤੀ ਅਤੇ ਆਲੇ-ਦà©à¨†à¨²à©‡ ਦੇ ਖੇਤਰਾਂ ਵਿਚ
ਸੰਸਦ ਖੇਡ ਮਹਾਕà©à©°à¨ ਨੂੰ ਲੈ ਕੇ ਨੌਜਵਾਨਾਂ ਵਿਚ ਉਤਸ਼ਾਹ ਹੈ। ਉੱà¨à¨°à¨¦à©‡ ਖੇਡ ਹà©à¨¨à¨° ਲਈ ਇਹ
ਇਕ ਸ਼ਾਨਦਾਰ ਮੌਕਾ ਪà©à¨°à¨¦à¨¾à¨¨ ਕਰਦੀ ਹੈ। ਦà©à¨ªà¨¹à¨¿à¨° ਇਕ ਵਜੇ ਵੀਡੀਓ ਕਾਨਫਰੰਸ ਜ਼ਰੀਠਇਸ ਦੇ
ਦੂਜੇ ਪੜਾਅ ਦੇ ਉਦਘਾਟਨ ਦਾ ਮੌਕਾ ਮਿਲੇਗਾ।
ਪà©à¨°à¨§à¨¾à¨¨ ਮੰਤਰੀ ਮੋਦੀ ਬਸਤੀ ਜ਼ਿਲà©à¨¹à©‡ 'ਚ ਆਯੋਜਿਤ ਹੋ ਰਹੇ ਸੰਸਦ ਖੇਡ ਮਹਾਕà©à©°à¨ 2022-2023 ਦੇ ਦੂਜੇ ਪੜਾਅ ਦਾ ਅੱਜ ਦà©à¨ªà¨¹à¨¿à¨° 1 ਵਜੇ ਵੀਡੀਓ ਕਾਨਫਰੰਸ ਜ਼ਰੀਠਉਦਘਾਟਨ ਕਰਨਗੇ। ਬਸਤੀ ਜ਼ਿਲà©à¨¹à©‡ ਵਿਚ ਸੰਸਦ ਖੇਡ ਮਹਾਕà©à©°à¨ ਦਾ ਆਯੋਜਨ ਸਾਲ 2021 ਤੋਂ ਸਥਾਨਕ ਲੋਕ ਸà¨à¨¾ ਮੈਂਬਰ ਹਰੀਸ਼ ਦà©à¨°à¨¿à¨µà©‡à¨¦à©€ ਵਲੋਂ ਕੀਤਾ ਜਾ ਰਿਹਾ ਹੈ।
ਪਹਿਲਾ ਪੜਾਅ 10 ਤੋਂ 16 ਦਸੰਬਰ ਤੱਕ ਚਲਿਆ ਸੀ ਅਤੇ ਦੂਜਾ ਪੜਾਅ 18 ਤੋਂ 28 ਜਨਵਰੀ ਤੱਕ ਚਲੇਗਾ। ਸੰਸਦ ਖੇਡ ਮਹਾਕà©à©°à¨ ਇਕ ਵਿਲੱਖਣ ਪਹਿਲਕਦਮੀ ਹੈ, ਜੋ ਬਸਤੀ ਜ਼ਿਲà©à¨¹à©‡ ਅਤੇ ਆਸ-ਪਾਸ ਦੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪà©à¨°à¨¤à¨¿à¨à¨¾ ਦਾ ਪà©à¨°à¨¦à¨°à¨¸à¨¼à¨¨ ਕਰਨ ਅਤੇ ਖੇਡਾਂ ਨੂੰ ਕਰੀਅਰ ਬਦਲ ਵਜੋਂ ਅਪਣਾਉਣ ਲਈ ਪà©à¨°à©‡à¨°à¨¿à¨¤ ਕਰਨ ਦਾ ਮੌਕਾ ਅਤੇ ਪਲੇਟਫਾਰਮ ਪà©à¨°à¨¦à¨¾à¨¨ ਕਰਦਾ ਹੈ। ਇਹ ਖੇਤਰ ਦੇ ਨੌਜਵਾਨਾਂ 'ਚ ਅਨà©à¨¸à¨¼à¨¾à¨¸à¨¨, ਟੀਮ ਵਰਕ, ਸਿਹਤਮੰਦ ਮà©à¨•à¨¾à¨¬à¨²à©‡, ਸਵੈ-ਵਿਸ਼ਵਾਸ ਅਤੇ ਰਾਸ਼ਟਰਵਾਦ ਦੀ à¨à¨¾à¨µà¨¨à¨¾ ਪੈਦਾ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ। ਖੇਡ ਮਹਾਕà©à©°à¨ ਅੰਦਰੂਨੀ ਅਤੇ ਬਾਹਰੀ ਖੇਡਾਂ ਜਿਵੇਂ ਕà©à¨¸à¨¼à¨¤à©€, ਕਬੱਡੀ, ਖੋ-ਖੋ, ਬਾਸਕਟਬਾਲ, ਫà©à©±à¨Ÿà¨¬à¨¾à¨², ਹਾਕੀ, ਵਾਲੀਬਾਲ, ਹੈਂਡਬਾਲ, ਸ਼ਤਰੰਜ, ਕੈਰਮ, ਬੈਡਮਿੰਟਨ, ਟੇਬਲ ਟੈਨਿਸ ਆਦਿ ਦੇ ਵੱਖ-ਵੱਖ ਮà©à¨•à¨¾à¨¬à¨²à¨¿à¨†à¨‚ ਦਾ ਆਯੋਜਨ ਕਰਦਾ ਹੈ। ਇਨà©à¨¹à¨¾à¨‚ ਤੋਂ ਇਲਾਵਾ ਖੇਡ ਮਹਾਕà©à©°à¨ ਦੌਰਾਨ ਲੇਖ ਲਿਖਣ, ਪੇਂਟਿੰਗ, ਰੰਗੋਲੀ ਮà©à¨•à¨¾à¨¬à¨²à©‡ ਆਦਿ ਵੀ ਕਰਵਾਠਜਾਂਦੇ ਹਨ। |