ਪà©à¨°à¨¤à¨¾à¨ª ਬਾਜਵਾ ਨੇ ਮਨਪà©à¨°à©€à¨¤ ਬਾਦਲ ਖ਼ਿਲਾਫ਼ ਕੱਢੀ à¨à©œà¨¾à¨¸, ਲੋਹਾ-ਲਾਖਾ ਹੋਠਨੇ ਕਹੀਆਂ ਵੱਡੀਆਂ ਗੱਲਾਂ |
ਪਠਾਨਕੋਟ --19ਜਨਵਰੀ-(MDP)-- ਕਾਂਗਰਸ ਦੇ ਕੌਮੀ ਪà©à¨°à¨§à¨¾à¨¨ ਰਾਹà©à¨² ਗਾਂਧੀ ਦੀ 'à¨à¨¾à¨°à¨¤
ਜੋੜੋ ਯਾਤਰਾ' ਦਾ ਅੱਜ ਪੰਜਾਬ 'ਚ ਆਖਰੀ ਦਿਨ ਹੈ। ਅੱਜ ਪਠਾਨਕੋਟ 'ਚ ਰਾਹà©à¨² ਗਾਂਧੀ
ਵੱਲੋਂ 'à¨à¨¾à¨°à¨¤ ਜੋੜੋ ਯਾਤਰਾ' ਦੌਰਾਨ ਵੱਡਾ ਸ਼ਕਤੀ ਪà©à¨°à¨¦à¨°à¨¶à¨¨ ਕਰਦਿਆਂ ਵੱਡੀ ਰੈਲੀ ਕੀਤੀ।
ਇਸ ਮੌਕੇ ਸਾਬਕਾ ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ , ਪੰਜਾਬ ਪà©à¨°à¨¦à©‡à¨¶ ਕਾਂਗਰਸ ਦੇ
ਪà©à¨°à¨§à¨¾à¨¨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪà©à¨°à¨¤à¨¾à¨ª ਸਿੰਘ ਬਾਜਵਾ
ਵੱਲੋਂ ਸੰਬੋਧਨ ਕੀਤਾ ਗਿਆ। ਸੰਬੋਧਨ ਕਰਦਿਆਂ ਪà©à¨°à¨¤à¨¾à¨ª ਬਾਜਵਾ ਨੇ ਨੇ ਕਿਹਾ ਕਿ ਕਾਂਗਰਸ
ਨੇ ਦੇਸ਼ ਦੀ ਆਜ਼ਾਦੀ 'ਚ ਸਠਤੋਂ ਵੱਧ ਯੋਗਦਾਨ ਪਾਇਆ ਹੈ। ਬਾਜਵਾ ਨੇ ਪੰਜਾਬ ਸਰਕਾਰ ਤੇ
ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਤੇ ਆਗੂ ਮਨਪà©à¨°à©€à¨¤ ਬਾਦਲ ਨੂੰ ਘੇਰਿਆ ਹੈ।
ਮਨਪà©à¨°à©€à¨¤ ਬਾਦਲ ਦੇ à¨à¨¾à¨œà¨ªà¨¾ 'ਚ ਜਾਣ 'ਤੇ ਆਪਣੀ à¨à©œà¨¾à¨¸ ਕੱਢਦਿਆਂ ਬਾਜਵਾ ਨੇ ਕਿਹਾ ਕਿ
ਆਹ ਜੋ ਰੋਜ਼ ਪਾਰਟੀ ਛੱਡ-ਛੱਡ ਕੇ ਜਾ ਰਹੇ ਹਨ , ਇਹ ਪਹਿਲਾਂ ਹੀ ਸਾਡੇ ਨਹੀਂ ਸੀ। ਇਹ
ਸਾਡੀ ਪਾਰਖੂ ਨਜ਼ਰ ਨੇ ਪਹਿਲਾਂ ਹੀ ਧੋਖਾ ਖਾਧਾ ਹੈ। ਮਨਪà©à¨°à©€à¨¤ ਬਾਦਲ ਨੇ ਪਹਿਲਾਂ ਅਕਾਲੀ
ਦਲ ਦਾ à¨à©‹à¨— ਪਾਇਆ ਤੇ ਫਿਰ ਸਾਡਾ ਪਾ ਗਿਆ। ਹà©à¨£ ਇਸ ਨੇ ਅੰਤਿਮ ਅਰਦਾਸ ਕਰਨ ਲਈ à¨à¨¾à¨œà¨ªà¨¾ ਦਾ
ਪੱਲਾ ਫੜà©à¨¹ ਲਿਆ ਹੈ। ਰਾਹà©à¨² ਗਾਂਧੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ
'ਚ ਜਿੰਨਾ ਵੀ ਗੰਦ-ਮੰਦ ਹੈ , ਉਸ ਨੂੰ ਜਲਦ ਪਾਰਟੀ 'ਚੋਂ ਕੱਢ ਦਿੱਤਾ ਜਾਵੇ।
ਸਾਫ਼-ਸà©à¨¥à¨°à©€ ਕਾਇਆ ਵਾਲੇ ਬੰਦਿਆਂ ਨੂੰ ਪਾਰਟੀ 'ਚ ਲਿਆਂਦਾ ਜਾਵੇ ਤਾਂ ਜੋ ਇਨà©à¨¹à¨¾à¨‚ ਠੱਗਾਂ
ਤੋਂ ਬਚ ਸਕੀਠਕਿਉਂਕਿ ਪਾਰਟੀ 'ਚ ਪੈਰਾਸ਼à©à¨Ÿ ਆਗੂ ਨਹੀਂ ਚੱਲਣਗੇ, ਇਨà©à¨¹à¨¾à¨‚ ਕਰਕੇ ਸਾਨੂੰ
ਕਾਫ਼ੀ ਕੀਮਤ ਅਦਾ ਕਰਨੀ ਪਈ ਹੈ। ਬਾਜਵਾ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਸਾਨੂੰ
ਸਾਡੀ ਪਾਰਟੀ ਦੀ ਵਿਚਾਰਧਾਰਾ ਤੇ ਸੋਚ ਨਾਲ ਜà©à©œà©‡ ਹੋਠਲੋਕਾਂ ਨੂੰ ਲਿਆਉਣਾ ਪਵੇਗਾ।
ਪà©à¨°à¨¤à¨¾à¨ª ਬਾਜਵਾ ਨੇ ਕਿਹਾ ਕਿ ਪੰਜਾਬ 'ਚ ਜੋ ਬਦਲਾਅ ਆਇਆ ਹੈ , ਉਸ ਨੇ ਸੂਬੇ ਨੂੰ ਫੇਲà©à¨¹ ਕਰ ਦਿੱਤਾ ਹੈ ਤੇ ਕਿਸੇ ਵਿਅਕਤੀ ਦੀ ਜ਼ਿੰਦਗੀ ਮਹਿਫੂਜ਼ ਨਹੀਂ। ਤਿੰਨੋਂ ਪਾਸਿਓਂ ਸਾਡੇ 'ਤੇ ਹਮਲਾ ਕੀਤਾ ਜਾ ਰਿਹਾ ਹੈ। ਸਰਹੱਦ ਪਾਰੋਂ ਨਸ਼ਾ ਤੇ ਹਥਿਆਰ ਲਗਾਤਾਰ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਕੇਂਦਰੀ à¨à¨œà©°à¨¸à©€à¨† ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਬਾਜਵਾ ਨੇ ਤੰਜ਼ ਕੱਸਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਜਾਗੇ ਹà©à©°à¨¦à©‡ ਹਨ, ਉਸ ਵੇਲੇ ਇੱਥੋਂ ਦਾ ਮà©à©±à¨– ਮੰਤਰੀ ਸà©à©±à¨¤à¨¾ ਹà©à©°à¨¦à¨¾ ਹੈ। ਉਨà©à¨¹à¨¾à¨‚ ਗਰਜ਼ਦਿਆਂ ਕਿਹਾ ਕਿ ਪੰਜਾਬ ਰਿਮੋਟ ਕੰਟਰੋਲ 'ਤੇ ਚੱਲ ਰਿਹਾ ਹੈ। ਲੋਕਾਂ ਨੇ ਵੋਟਾਂ ਤਾਂ à¨à¨—ਵੰਤ ਮਾਨ ਨੂੰ ਪਾਈਆਂ ਸਨ ਪਰ ਰਾਜ ਕੇਜਰੀਵਾਲ ਕਰ ਰਿਹਾ ਹੈ। ਇਸ ਗੱਲ ਲਈ ਪੰਜਾਬੀਆਂ ਨੂੰ ਉੱਠਣਾ ਪਵੇਗਾ। ਜ਼ੀਰਾ ਫੈਕਟਰੀ 'ਤੇ ਬੋਲਦਿਆਂ ਉਨà©à¨¹à¨¾à¨‚ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਲੈ ਕੇ ਡਰਾਮਾ ਕੀਤਾ ਜਾ ਰਿਹਾ ਹੈ। |