ਬਰਨਾਲਾ ਪà©à©±à¨œà©‡ CM à¨à¨—ਵੰਤ ਮਾਨ ਨੇ ਕੀਤੇ ਕਈ ਵੱਡੇ à¨à¨²à¨¾à¨¨ |
ਬਰਨਾਲਾ/ਜਲੰਧਰ- --19ਜਨਵਰੀ-(MDP)--ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਅੱਜ ਬਰਨਾਲਾ ਵਿਖੇ ਸੇਵਾ ਸਿੰਘ
ਠੀਕਰੀ ਵਾਲਾ ਦੀ ਬਰਸੀ ਮੌਕੇ ਰੱਖੇ ਗਠਪà©à¨°à©‹à¨—ਰਾਮ 'ਚ ਸ਼ਿਰਕਤ ਕਰਨ ਪà©à©±à¨œà©‡ ਸਨ। ਇਸ
ਦੌਰਾਨ ਉਨà©à¨¹à¨¾à¨‚ ਸੇਵਾ ਸਿੰਘ ਠੀਕਰੀ ਵਾਲਾ ਨੂੰ ਨਮਨ ਕਰਦਿਆਂ ਵੱਡਾ à¨à¨²à¨¾à¨¨ ਕਰਦੇ ਹੋਠਕਿਹਾ
ਕਿ ਬਰਨਾਲਾ ਵਿਚ ਇਕ ਨਰਸਿੰਗ ਸਕੂਲ ਖੋਲà©à¨¹à¨¿à¨† ਜਾਵੇਗਾ। ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ
ਸ਼ਹੀਦ à¨à¨—ਤ ਸਿੰਘ ਜੀ ਦੀ 35 ਫà©à©±à¨Ÿ ਉੱਚੀ ਮੂਰਤੀ ਲਗਾਉਣ ਦਾ ਵੀ à¨à¨²à¨¾à¨¨ ਕੀਤਾ।
ਉਨà©à¨¹à¨¾à¨‚ ਕਿਹਾ ਕਿ ਮੋਹਾਲੀ à¨à¨…ਰਪੋਰਟ 'ਤੇ ਸ਼ਹੀਦ à¨à¨—ਤ ਸਿੰਘ ਜੀ ਦੀ ਮੂਰਤੀ ਲਗਾਈ ਜਾਵੇਗੀ। ਸਰਕਾਰੀ ਸਕੂਲਾਂ ਨੂੰ ਲੈ ਕੇ ਬੋਲਦੇ à¨à¨—ਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਹà©à¨£ ਚੰਗੇ ਸਕੂਲ ਅਤੇ ਹਸਪਤਾਲ ਬਣਾਠਜਾ ਰਹੇ ਹਨ। ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਕੀਤਾ ਜਾਵੇ ਅਤੇ ਸਰਕਾਰੀ ਸਕੂਲਾਂ ਵਿਚ ਪà©à¨°à¨¾à¨ˆà¨µà©‡à¨Ÿ ਸਕੂਲਾਂ ਨਾਲੋਂ ਵੀ ਵਧੀਆ ਪੜà©à¨¹à¨¾à¨ˆ ਹੋਵੇਗੀ। ਪà©à¨°à¨¿à©°à¨¸à©€à¨ªà¨²à¨¾à¨‚ ਨੂੰ ਵਿਦੇਸ਼ਾਂ ਵਿਚ ਟਰੇਨਿੰਗ ਲਈ à¨à©‡à¨œà¨¿à¨† ਜਾਵੇਗਾ। ਇਸ ਦੇ ਨਾਲ ਹੀ ਸੂਬੇ 'ਚ 117 ਸਕੂਲਜ਼ ਆਫ਼ à¨à¨‚ਮੀਨੈਂਨਸ ਖੋਲà©à¨¹à©‡ ਜਾਣ ਦਾ ਵੀ à¨à¨²à¨¾à¨¨ ਕੀਤਾ।
ਉਨà©à¨¹à¨¾à¨‚ ਕਿਹਾ ਕਿ 36 ਪà©à¨°à¨¿à©°à¨¸à©€à¨ªà¨² ਸਿੰਗਾਪà©à¨° ਟਰੇਨਿੰਗ ਲਈ à¨à©‡à¨œà©‡ ਜਾ ਰਹੇ ਹਨ। ਉਨà©à¨¹à¨¾à¨‚ ਜਨਤਾ ਨੂੰ ਅਪੀਲ ਕਰਦੇ ਹੋਠਕਿਹਾ ਕਿ ਲੋਕ ਸਿਰਫ਼ ਗà©à¨°à©‚ ਸਾਹਿਬ ਅੱਗੇ ਇਹੀ ਅਰਦਾਸ ਕਰਿਆ ਕਰਨ ਕਿ ਪਰਮਾਤਮਾ ਪੰਜਾਬ ਨੂੰ ਹà©à¨£ ਇਸੇ ਤਰà©à¨¹à¨¾à¨‚ ਲੀਹਾਂ 'ਤੇ ਤੋਰੀ ਜਾਵੇ। ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ ਪੰਜਾਬ ਵਿਚ ਸਲਾਨਾ 300 ਸਬ ਇੰਸਪੈਕਟਰਾਂ ਦੀ à¨à¨°à¨¤à©€ ਕਰਨ ਦਾ ਵੀ à¨à¨²à¨¾à¨¨ ਕੀਤਾ। ਉਨà©à¨¹à¨¾à¨‚ ਕਿਹਾ ਕਿ ਅਸੀਂ ਤਾਂ ਜਨਤਾ ਨਾਲ ਕੰਮ ਕਰਨਾ ਹੈ ਅਤੇ ਮੈਂ ਇਹੀ ਕਹਾਂਗਾ ਕਿ ਜੇਕਰ ਕਿਤੇ ਇਕ ਰà©à¨ªà¨‡à¨† ਵੀ ਕੋਈ ਬੱਚਦਾ ਹੋਵੇ ਤਾਂ ਉਥੇ ਮੇਰੇ ਕੋਲੋਂ ਦਸਤਖ਼ਤ ਕਰਵਾ ਲੈਣ। ਇਸ ਦੇ ਨਾਲ ਹੀ ਨਵੀਆਂ ਫ਼ਸਲਾਂ 'ਤੇ ਵੀ à¨à©±à¨®. à¨à©±à¨¸. ਪੀ. ਦੇਣ ਦਾ à¨à¨²à¨¾à¨¨ ਕੀਤਾ। ਪਿਛਲੀਆਂ ਸਰਕਾਰਾਂ 'ਤੇ ਤੰਜ ਕੱਸਦੇ ਹੋਠà¨à¨—ਵੰਤ ਮਾਨ ਨੇ ਕਿਹਾ ਕਿ ਇਹ ਲੋਕ ਕਹਿੰਦੇ ਹਨ ਕਿ ਖ਼ਜ਼ਾਨਾ ਖਾਲੀ ਹੈ। ਕੋਈ ਸਕੂਲ, ਯੂਨੀਵਰਸਿਟੀ, ਕਾਲਜ ਜਾਂ ਸੜਕ ਬਣਾਈ ਹੋਵੇ ਤਾਂ ਮੰਨ ਲਿਆ ਜਾਵੇ ਕਿ ਖ਼ਜ਼ਾਨਾ ਖਾਲੀ ਹੈ ਪਰ ਪਤਾ ਨਹੀਂ ਕਿਵੇਂ ਖ਼ਜ਼ਾਨਾ ਖਾਲੀ ਰਿਹਾ। |