ਸà©à¨ªà¨°à©€à¨® ਕੋਰਟ ’ਚ ਕੇਂਦਰ ਦੀ ਦੋ-ਟà©à©±à¨•, ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ à¨à¨²à¨¾à¨¨à©‡ ਜਾਣ ਦੀ ਪà©à¨°à¨•à¨¿à¨°à¨¿à¨† ਜਾਰੀ |
ਨਵੀਂ ਦਿੱਲੀ --20ਜਨਵਰੀ-(MDP)-- ਕੇਂਦਰ ਨੇ ਵੀਰਵਾਰ ਸà©à¨ªà¨°à©€à¨® ਕੋਰਟ ਨੂੰ
ਸਪੱਸ਼ਟ ਦੱਸਿਆ ਕਿ ਉਹ ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ à¨à¨²à¨¾à¨¨à¨£ ਦੇ ਮà©à©±à¨¦à©‡ ’ਤੇ
ਵਿਚਾਰ ਕਰ ਰਿਹਾ ਹੈ। ਇਸ ਮà©à©±à¨¦à©‡ ’ਤੇ ਰਾਜ ਸà¨à¨¾ ਦੇ ਸਾਬਕਾ ਮੈਂਬਰ ਸà©à¨¬à¨°à¨¾à¨®à¨¨à©€à¨…ਮ ਸਵਾਮੀ
ਵੱਲੋਂ ਦਾਇਰ ਜਨਹਿੱਤ ਪਟੀਸ਼ਨ ’ਤੇ ਸà©à¨£à¨µà¨¾à¨ˆ ਕਰਦਿਆਂ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ
ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਸਵਾਮੀ ਨੂੰ ਕਿਹਾ ਕਿ ਜੇ ਉਹ ਚਾਹà©à¨£ ਤਾਂ
ਸਰਕਾਰ ਨੂੰ ਅਰਜ਼ੀ ਦੇਣ।
ਸਾਲਿਸਟਰ ਜਨਰਲ ਤà©à¨¸à¨¼à¨¾à¨° ਮਹਿਤਾ ਨੇ ਕਿਹਾ ਕਿ ਇਸ ਮਾਮਲੇ ’ਚ ਕੇਂਦਰ ਸਰਕਾਰ ਦੀ ਪà©à¨°à¨•à¨¿à¨°à¨¿à¨† ਚੱਲ ਰਹੀ ਹੈ । ਇਸ ’ਤੇ ਬੈਂਚ ਨੇ ਪਟੀਸ਼ਨਰ ਨੂੰ ਕਿਹਾ ਕਿ ਜੇ ਉਹ ਚਾਹà©à¨£ ਤਾਂ ਪà©à¨°à¨¤à©€à¨¨à¨¿à¨§à¨¤à¨¾ ਦੇ ਸਕਦੇ ਹਨ। ਅਦਾਲਤ ਨੇ ਕੇਂਦਰ ਨੂੰ ਫੈਸਲਾ ਲੈਣ ਲਈ ਕਿਹਾ। ਨਾਲ ਹੀ ਸਵਾਮੀ ਨੂੰ ਸਰਕਾਰ ਦੇ ਫੈਸਲੇ ਤੋਂ ਅਸੰਤà©à¨¸à¨¼à¨Ÿ ਹੋਣ ’ਤੇ ਮà©à©œ ਅਦਾਲਤ ਵਿਚ ਜਾਣ ਦੀ ਆਜ਼ਾਦੀ ਦਿੱਤੀ। ਇਸ ’ਤੇ ਸਵਾਮੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਮਿਲਣਾ ਨਹੀਂ ਚਾਹà©à©°à¨¦à©‡à¥¤ ਅਸੀਂ ਇੱਕੋ ਪਾਰਟੀ ਵਿੱਚ ਹਾਂ। ਇਹ ਸਾਡੇ ਚੋਣ ਮਨੋਰਥ ਪੱਤਰ ਵਿੱਚ ਹੈ। ਉਨà©à¨¹à¨¾à¨‚ ਨੂੰ 6 ਹਫ਼ਤਿਆਂ ਵਿੱਚ ਫੈਸਲਾ ਕਰਨ ਦਿਓ। ਅਸੀਂ ਫਿਰ ਆਵਾਂਗੇ। ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। |