ਪਾਕਿ-ਅਫਗਾਨ ਸà©à¨°à©±à¨–ਿਆ ਜਾਂਚ ਚੌਂਕੀ ਤੇ ਅੱਤਵਾਦੀ ਹਮਲਾ, 2 ਪà©à¨²à¨¸ ਕਰਮਚਾਰੀਆਂ ਦੀ ਮੌਤ |
ਪੇਸ਼ਾਵਰ- --21ਜਨਵਰੀ-(MDP)--ਤਹਿਰੀਕ-à¨-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ
ਅੱਤਵਾਦੀਆਂ ਨੇ ਪਾਕਿਸਤਾਨ ਦੇ ਅਸ਼ਾਂਤ ਪੱਛਮੀ ਉਤਰ ਕਬਾਇਲੀ ਜ਼ਿਲà©à¨¹à©‡ 'ਚ
ਪਾਕਿਸਤਾਨ-ਅਫਗਾਨਿਸਤਾਨ ਰਾਜਮਾਰਗ 'ਤੇ ਇਕ ਸà©à¨°à©±à¨–ਿਆ ਜਾਂਚ ਚੌਂਕੀ 'ਤੇ ਹਮਲਾ ਕੀਤਾ, ਜਿਸ
'ਚ ਦੋ ਪà©à¨²à¨¸ ਕਰਮਚਾਰੀ ਮਾਰੇ ਗà¨à¥¤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖੈਬਰ ਜ਼ਿਲà©à¨¹à©‡
ਦੇ ਪà©à¨²à¨¸ ਅਧਿਕਾਰੀ ਮà©à¨¹à©°à¨®à¨¦ ਇਮਰਾਨ ਦੇ ਅਨà©à¨¸à¨¾à¨° ਟੀ.ਟੀ.ਪੀ. ਅੱਤਵਾਦੀਆਂ ਨੇ ਤਖਤਾ ਬੇਗ
ਜਾਂਚ ਚੌਂਕੀ ਨੂੰ à¨à¨¾à¨°à©€ ਹਥਿਆਰਾਂ ਅਤੇ ਹੱਥਗੋਲਿਆਂ ਨਾਲ ਨਿਸ਼ਾਨਾ ਬਣਾਇਆ।
ਉਨà©à¨¹à¨¾à¨‚ ਨੇ ਦੱਸਿਆ ਕਿ ਪà©à¨²à¨¸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ 'ਚ ਆਤਮਘਾਤੀ ਹਮਲਾਵਰ ਜਾਂਚ ਚੌਂਕੀ ਦੇ ਅੰਦਰ ਮਾਰਿਆ ਗਿਆ। ਇਹ ਹਮਲਾਵਰ ਪà©à¨²à¨¸ ਕਰਮਚਾਰੀਆਂ 'ਤੇ ਗੋਲੀਆਂ ਚਲਾਉਂਦੇ ਹੋਠਚੌਂਕੀ ਦੇ ਅੰਦਰ ਦਾਖ਼ਲ ਹੋ ਗਠਸਨ। ਇਮਰਾਨ ਮà©à¨¤à¨¾à¨¬à¨• ਦੋਵਾਂ ਪਾਸਿਓਂ ਲਗà¨à¨— ਅੱਧੇ ਘੰਟੇ ਤਕ ਗੋਲੀਬਾਰੀ ਜਾਰੀ ਰਹੀ। ਉਨà©à¨¹à¨¾à¨‚ ਨੇ ਕਿਹਾ ਕਿ ਹਮਲੇ 'ਚ ਦੋ ਪà©à¨²à¨¸ ਅਧਿਕਾਰੀ ਯੂਨà©à¨¸ ਅਫਰੀਦੀ ਅਤੇ ਮੰਜੂਰ ਅਫਰੀਦੀ ਦੀ ਮੌਤ ਹੋ ਗਈ, ਜਦਕਿ ਇਕ ਕਾਂਸਟੇਬਲ ਵੀ ਗੰà¨à©€à¨° ਰੂਪ ਨਾਲ ਜ਼ਖਮੀ ਹੋ ਗਿਆ। ਇਮਰਾਨ ਅਨà©à¨¸à¨¾à¨° ਟੀ.ਟੀ.ਪੀ. ਦੇ ਬà©à¨²à¨¾à¨°à©‡ ਮà©à¨¹à©°à¨®à¨¦ ਖà©à¨°à¨¾à¨¸à¨¨à©€ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। |