ਕਸ਼ਮੀਰ ਦੇ ਕਈ ਹਿੱਸਿਆਂ ਚ ਬਰਫ਼ਬਾਰੀ, ਸ਼à©à¨°à©€à¨¨à¨—ਰ-ਜੰਮੂ ਹਾਈਵੇਅ ਬੰਦ |
ਸ਼à©à¨°à©€à¨¨à¨—ਰ---21ਜਨਵਰੀ-(MDP)-- ਕਸ਼ਮੀਰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟ ਤੋਂ ਘੱਟ ਤਾਪਮਾਨ ਵਿਚ
ਕਮੀ ਦਰਮਿਆਨ ਸ਼ਨੀਵਾਰ ਤੜਕੇ ਕà©à¨ ਇਲਾਕਿਆਂ ਵਿਚ ਰà©à©±à¨•-ਰà©à©±à¨• ਕੇ ਬਰਫ਼ਬਾਰੀ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਦੇ ਚੱਲਦੇ ਸ਼à©à¨°à©€à¨¨à¨—ਰ-ਜੰਮੂ ਨੈਸ਼ਨਲ ਹਾਈਵੇਅ ਨੂੰ
ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮà©à¨¤à¨¾à¨¬à¨• ਕਸ਼ਮੀਰ ਘਾਟੀ ਦੇ ਕà©à¨ ਇਲਾਕਿਆਂ ਖ਼ਾਸ ਕਰ
ਕੇ ਉੱਪਰੀ ਇਲਾਕਿਆਂ 'ਚ ਸ਼ਨੀਵਾਰ ਤੜਕੇ ਬਰਫ਼ਬਾਰੀ ਹੋਈ।
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲà©à¨¹à©‡ ਦੇ ਪਹਿਲਗਾਮ ਵਿਚ ਪਿਛਲੇ 24 ਘੰਟਿਆਂ ਵਿਚ 13 ਇੰਚ, ਕੋਕੇਰਨਾਗ ਵਿਚ 8 ਇੰਚ, ਕਾਜੀਗà©à©°à¨¡ 'ਚ 6 ਇੰਚ ਅਤੇ ਸ਼ੋਪੀਆਂ 'ਚ 4 ਇੰਚ ਬਰਫਬਾਰੀ ਦਰਜ ਕੀਤੀ ਗਈ। ਅਧਿਕਾਰੀਆਂ ਮà©à¨¤à¨¾à¨¬à¨• ਸ਼à©à¨°à©€à¨¨à¨—ਰ, ਗਾਂਦੇਰਬਲ ਅਤੇ ਕà©à¨ ਹੋਰ ਮੈਦਾਨੀ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਹੋਈ। ਖਰਾਬ ਮੌਸਮ ਕਾਰਨ ਘਾਟੀ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਵੀ ਅਸਰ ਪਿਆ ਹੈ ਅਤੇ ਕਈ ਉਡਾਣਾਂ 'ਚ ਦੇਰੀ ਹੋਈ। ਅਧਿਕਾਰੀਆਂ ਨੇ ਕਿਹਾ ਕਿ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇਕਮਾਤਰ ਸੜਕ ਸ਼à©à¨°à©€à¨¨à¨—ਰ-ਜੰਮੂ ਨੈਸ਼ਨਲ ਹਾਈਵੇਅ ਨੂੰ ਪੱਥਰ ਡਿੱਗਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਉਨà©à¨¹à¨¾à¨‚ ਕਿਹਾ ਕਿ ਸੜਕ ਸਾਫ਼ ਕੀਤੇ ਜਾਣ ਮਗਰੋਂ ਇਸ 'ਤੇ ਆਵਾਜਾਈ ਨੂੰ ਬਹਾਲ ਕੀਤਾ ਜਾਵੇਗਾ। ਮੌਸਮ ਵਿà¨à¨¾à¨— ਨੇ ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਨੂੰ ਮੀਂਹ ਪੈਣ ਦਾ ਅਨà©à¨®à¨¾à¨¨ ਜਤਾਇਆ ਹੈ। |