ਮਾਘ ਮੇਲਾ: ਡੇਢ ਕਰੋੜ ਲੋਕਾਂ ਨੇ ਗੰਗਾ ਚ ਲਾਈ ਆਸਥਾ ਦੀ ਡà©à©±à¨¬à¨•à©€ |
ਪà©à¨°à¨¯à¨¾à¨—ਰਾਜ- --21ਜਨਵਰੀ-(MDP)--ਮਾਘ ਮੇਲੇ ਦੇ ਤੀਜੇ ਇਸ਼ਨਾਨ ਮੌਕੇ ਮੱਸਿਆ 'ਤੇ ਸ਼ਨੀਵਾਰ ਨੂੰ ਡੇਢ
ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ 'ਚ ਆਸਥਾ ਦੀ ਡà©à©±à¨¬à¨•à©€ ਲਾਈ। ਇਸ ਦੌਰਾਨ ਮੇਲਾ
ਪà©à¨°à¨¸à¨¼à¨¾à¨¸à¨¨ ਨੇ ਹੈਲੀਕਾਪਟਰ ਤੋਂ ਸਾਧੂ-ਸੰਤਾਂ ਅਤੇ ਸ਼ਰਧਾਲੂਆਂ 'ਤੇ ਫà©à©±à¨²à¨¾à¨‚ ਦੀ ਵਰਖਾ
ਕੀਤੀ। ਮੱਸਿਆ ਅਤੇ ਸ਼ਨੀ ਮੱਸਿਆ ਦੇ ਮਹਾਯੋਗ ਕਾਰਨ ਸ਼à©à©±à¨•à¨°à¨µà¨¾à¨° ਤੋਂ ਹੀ ਵੱਡੀ ਗਿਣਤੀ
ਵਿਚ ਸ਼ਰਧਾਲੂ ਮੇਲਾ ਖੇਤਰ ਵਿਚ ਆਉਣਾ ਸ਼à©à¨°à©‚ ਹੋ ਗਠਸਨ।
ਪà©à¨°à¨¯à¨¾à¨—ਰਾਜ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਦੱਸਿਆ ਕਿ ਸ਼à©à©±à¨•à¨°à¨µà¨¾à¨° ਅੱਧੀ ਰਾਤ 12 ਤੋਂ ਸ਼ਨੀਵਾਰ ਦà©à¨ªà¨¹à¨¿à¨° 12 ਵਜੇ ਤੱਕ ਡੇਢ ਕਰੋੜ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ 'ਚ ਇਸ਼ਨਾਨ ਕੀਤਾ। ਮੇਲੇ ਦੀ ਸà©à¨°à©±à¨–ਿਆ ਲਈ 5,000 ਤੋਂ ਵੱਧ ਕਾਮੇ ਤਾਇਨਾਤ ਕੀਤੇ ਗਠਹਨ, ਜਿਸ ਵਿਚ ਸਿਵਲ ਪà©à¨²à¨¸, ਮਹਿਲਾ ਪà©à¨²à¨¸, à¨à¨². ਆਈ. ਯੂ. ਟੀਮ, ਖà©à¨«à©€à¨† ਵਿà¨à¨¾à¨— ਦੇ ਅਧਿਕਾਰੀ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਆਦਿ ਸ਼ਾਮਲ ਹਨ। ਉਨà©à¨¹à¨¾à¨‚ ਕਿਹਾ ਕਿ ਸੀ. ਸੀ. ਟੀ. ਵੀ ਕੈਮਰਿਆਂ ਅਤੇ ਡਰੋਨ ਕੈਮਰਿਆਂ ਰਾਹੀਂ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਉੱਤਰ ਪà©à¨°à¨¦à©‡à¨¸à¨¼ ਦੇ ਉਪ ਮà©à©±à¨– ਮੰਤਰੀ ਕੇਸ਼ਵ ਪà©à¨°à¨¸à¨¾à¨¦ ਮੌਰਿਆ ਨੇ ਵੀ ਸ਼ਨੀਵਾਰ ਸਵੇਰੇ ਸੰਗਮ ਵਿਚ ਇਸ਼ਨਾਨ ਕੀਤਾ। ਸ਼ਾਰਦਾ ਪੀਠਦੇ ਸ਼ੰਕਰਾਚਾਰੀਆ ਸਵਾਮੀ ਸਦਾਨੰਦ ਨੇ ਦੱਸਿਆ ਕਿ ਪà©à¨°à¨¯à¨¾à¨—ਰਾਜ 'ਚ ਮੱਸਿਆ 'ਤੇ ਸੰਗਮ 'ਚ ਇਸ਼ਨਾਨ ਕਰਨ ਨਾਲ ਮਨ ਦੇ ਪਾਪ ਨਸ਼ਟ ਹà©à©°à¨¦à©‡ ਹਨ ਅਤੇ ਇਸ ਵਾਰ ਮੱਸਿਆ 'ਤੇ ਸ਼ਨੀ ਮੱਸਿਆ ਮਹਾਯੋਗ ਹੋਣ ਕਾਰਨ ਗੰਗਾ 'ਚ ਇਸ਼ਨਾਨ ਵਿਸ਼ੇਸ਼ ਤੌਰ 'ਤੇ ਫਲਦਾਇਕ ਹੈ। ਮਾਘ ਮੇਲੇ ਦਾ ਅਗਲਾ ਇਸ਼ਨਾਨ 26 ਜਨਵਰੀ ਨੂੰ ਬਸੰਤ ਪੰਚਮੀ, 5 ਫਰਵਰੀ ਨੂੰ ਮਾਘੀ ਪà©à©°à¨¨à¨¿à¨† ਅਤੇ 18 ਫਰਵਰੀ ਨੂੰ ਮਹਾਸ਼ਿਵਰਾਤਰੀ 'ਤੇ ਹੋਵੇਗਾ, ਜਿਸ ਨਾਲ ਮਾਘ ਮੇਲੇ ਦੀ ਸਮਾਪਤੀ ਹੋਵੇਗੀ।
|