ਨਵਜੋਤ ਸਿੱਧੂ ਨੂੰ ਆਇਆ ਕਾਂਗਰਸ ਦਾ ਸੱਦਾ, à¨à¨¾à¨°à¨¤ ਜੋੜੋ ਯਾਤਰਾ ਦੀ ਸਮਾਪਤੀ ਚ ਹੋ ਸਕਦੇ ਨੇ ਸ਼ਾਮਲ |
ਲà©à¨§à¨¿à¨†à¨£à¨¾/ਪਟਿਆਲਾ --21ਜਨਵਰੀ-(MDP)-- ਪਟਿਆਲਾ ਜੇਲà©à¨¹ 'ਚ ਬੰਦ ਪੰਜਾਬ ਕਾਂਗਰਸ ਦੇ
ਸਾਬਕਾ ਪà©à¨°à¨§à¨¾à¨¨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਸੱਦਾ ਆਇਆ ਹੈ। ਦੱਸਿਆ ਜਾ
ਰਿਹਾ ਹੈ ਕਿ ਕਾਂਗਰਸ ਦੇ ਕੌਮੀ ਪà©à¨°à¨§à¨¾à¨¨ ਖੜਗੇ ਨੇ ਨਵਜੋਤ ਸਿੱਧੂ ਨੂੰ ਰਿਹਾਈ ਉਪਰੰਤ 30
ਜਨਵਰੀ ਨੂੰ ਕਸ਼ਮੀਰ ’ਚ ਰਾਹà©à¨² ਗਾਂਧੀ ਵੱਲੋਂ ‘à¨à¨¾à¨°à¨¤ ਜੋੜੋ ਯਾਤਰਾ’ ਦੀ ਸਮਾਪਤੀ ਦੌਰਾਨ
à¨à©°à¨¡à¨¾ ਚੜà©à¨¹à¨¾à¨‰à¨£ ਵਾਲੇ ਕਾਰਜ ਲਈ ਸੱਦਾ ਪੱਤਰ à¨à©‡à¨œà¨¿à¨† ਹੈ।
ਹà©à¨£ ਦੇਖਣਾ ਇਹ ਹੋਵੇਗਾ ਕਿ 26 ਤਾਰੀਖ਼ ਨੂੰ ਸਿੱਧੂ ਦੀ ਰਿਹਾਈ ’ਤੇ ਉਨà©à¨¹à¨¾à¨‚ ਦੇ
ਸਮਰਥਕ ਕੀ ਮੰਗ ਕਰਦੇ ਹਨ। ਨਵਜੋਤ ਸਿੰਘ ਸਿੱਧੂ ਜਿਨà©à¨¹à¨¾à¨‚ ਦੀ ਰਿਹਾਈ 26 ਜਨਵਰੀ ਨੂੰ ਹੋਣ
ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ, ਜਿਸ ਕਾਰਨ ਸਿੱਧੂ ਦੇ ਸਮਰਥਕ ਉਨà©à¨¹à¨¾à¨‚ ਦੀ ਰਿਹਾਈ
ਉਪਰੰਤ ਵੱਡੇ ਕਾਰਜ ਵੀ ਉਲੀਕ ਰਹੇ ਹਨ। ਉਨà©à¨¹à¨¾à¨‚ ਨਾਲ ਜੇਲà©à¨¹ ’ਚ ਤਾਜ਼ੀ ਮà©à¨²à¨¾à¨•à¨¾à¨¤ ਕਰਨ
ਵਾਲਿਆਂ ਨੇ ਦੱਸਿਆ ਕਿ ਨਵਜੋਤ ਸਿੱਧੂ ਨੇ ਆਪਣਾ 35 ਕਿੱਲੋ à¨à¨¾à¨° ਘਟਾ ਲਿਆ ਹੈ। ਅੱਜ-ਕੱਲà©à¨¹ ਉਹ ਆਪਣੇ ਅਹਾਤੇ ’ਚ ਆਰਗੈਨਿਕ ਖੇਤੀ ਰਾਹੀਂ ਬੀਜੀਆਂ ਸਬਜ਼ੀਆਂ ਤੇ ਖ਼ਾਸ
ਕਰ ਕੇ ਮੂਲੀ, ਗਾਜ਼ਰ ਤੇ ਸ਼ਲਗਮ ਖਾਣ ਦੇ ਪੂਰੇ ਸ਼ੌਕੀਨ ਹਨ। ਮà©à¨²à¨¾à¨•à¨¾à¨¤ ਕਰਨ ਵਾਲਿਆਂ ਨੇ
ਦੱਸਿਆ ਕਿ ਸਿੱਧੂ ਵਿਚ ਵੱਡੀਆਂ ਤਬਦੀਲੀਆਂ ਨਜ਼ਰ ਆ ਰਹੀਆਂ ਹਨ ਤੇ ਉਹ ਹਰ ਮਿਲਣ ਵਾਲੇ
ਵਿਅਕਤੀ ਦੀ ਗੱਲ ਸà©à¨£ ਰਹੇ ਹਨ।
|