ਅਮਰੀਕਾ : ਕੈਲੀਫੋਰਨੀਆ 'ਚ ਅੰਨà©à¨¹à©‡à¨µà¨¾à¨¹ ਗੋਲੀਬਾਰੀ, ਹà©à¨£ ਤੱਕ 9 ਲੋਕਾਂ ਦੀ ਮੌਤ ਦੀ ਪà©à¨¶à¨Ÿà©€ |
ਕੈਲੀਫੋਰਨੀਆ --22ਜਨਵਰੀ-(MDP)-- ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ
ਵਾਰ ਫਿਰ ਗੋਲੀਬਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਠਕਿ ਸ਼ਨੀਵਾਰ ਰਾਤ
ਕੈਲੀਫੋਰਨੀਆ ਦੇ ਮੋਂਟੇਰੀ ਪਾਰਕ 'ਚ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਕਈ ਲੋਕਾਂ ਦੇ
ਜ਼ਖ਼ਮੀ ਹੋਣ ਦੀ ਖਬਰ ਹੈ। ਤਾਜ਼ਾ ਜਾਣਕਾਰੀ ਮà©à¨¤à¨¾à¨¬à¨• 9 ਲੋਕਾਂ ਦੀ ਮੌਤ ਦੀ ਪà©à¨¶à¨Ÿà©€ ਹੋ
ਗਈ ਹੈ।ਪà©à¨²à¨¸ ਨੇ ਵੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਜਾਣਕਾਰੀ ਮà©à¨¤à¨¾à¨¬à¨•
ਗੋਲੀਬਾਰੀ ਇਕ ਵਿਅਕਤੀ ਵੱਲੋਂ ਕੀਤੀ ਗਈ।
ਪà©à¨²à¨¸ ਨੇ ਵੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਗੋਲੀਬਾਰੀ ਦੀ ਘਟਨਾ ਸਥਾਨਕ
ਸਮੇਂ ਅਨà©à¨¸à¨¾à¨° ਰਾਤ 10 ਵਜੇ ਵਾਪਰੀ। ਖ਼ਬਰਾਂ ਮà©à¨¤à¨¾à¨¬à¨• ਗੋਲੀਬਾਰੀ ਮੋਂਟੇਰੀ ਪਾਰਕ 'ਚ
ਆਯੋਜਿਤ ਚੀਨੀ ਚੰਦਰ ਨਵੇਂ ਸਾਲ ਦੇ ਜਸ਼ਨ ਦੌਰਾਨ ਹੋਈ।ਮੋਂਟੇਰੀ ਪਾਰਕ ਲਾਸ à¨à¨‚ਜਲਸ
ਕਾਉਂਟੀ ਦਾ ਇੱਕ ਸ਼ਹਿਰ ਹੈ, ਜੋ ਡਾਊਨਟਾਊਨ ਲਾਸ à¨à¨‚ਜਲਸ ਤੋਂ ਲਗà¨à¨— 11 ਕਿਲੋਮੀਟਰ ਦੂਰ
ਹੈ।ਸੂਤਰਾਂ ਦਾ ਹਵਾਲਾ ਦਿੰਦੇ ਹੋਠਯੂà¨à¨¸ ਮੀਡੀਆ ਨੇ ਦੱਸਿਆ ਕਿ ਮੋਂਟੇਰੀ ਪਾਰਕ ਚੀਨੀ
ਨਵੇਂ ਸਾਲ ਦੇ ਜਸ਼ਨਾਂ ਦੀ ਮੇਜ਼ਬਾਨੀ ਕਰ ਰਿਹਾ ਸੀ। ਸ਼ਨੀਵਾਰ ਰਾਤ ਕਰੀਬ 10 ਵਜੇ
(ਅਮਰੀਕਾ ਦੇ ਸਮੇਂ ਅਨà©à¨¸à¨¾à¨°) ਇੱਥੇ ਤੇਜ਼ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ
'ਚ ਲੋਕ ਹਾਜ਼ਰ ਸਨ। ਗੋਲੀਬਾਰੀ 'ਚ ਘੱਟੋ-ਘੱਟ 16 ਲੋਕਾਂ ਨੂੰ ਗੋਲੀ ਲੱਗੀ
ਹੈ। ਗੋਲੀਬਾਰੀ ਵਿਚ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਪੜà©à¨¹à©‹ ਇਹ ਅਹਿਮ ਖ਼ਬਰ-ਅੱਤਵਾਦੀ ਜਗਜੀਤ ਅਤੇ ਨੌਸ਼ਾਦ ਦੀ à¨à¨¾à¨°à¨¤ ਵਿਰੋਧੀ ਸਾਜਿਸ਼ ਦਾ ਖà©à¨²à¨¾à¨¸à¨¾, ਪਾਕਿ-ਕੈਨੇਡਾ ਨਾਲ ਜà©à©œà©‡ ਤਾਰ5 ਦਿਨ ਪਹਿਲਾਂ ਵੀ ਹੋਈ ਸੀ ਗੋਲੀਬਾਰੀਦੱਸ ਦੇਈਠਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਕੈਲੀਫੋਰਨੀਆ ਦੇ ਗੋਸ਼ੇਨ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਹੋਈ ਸੀ। ਜਿਸ ਵਿੱਚ 17 ਸਾਲਾ ਮਾਂ ਅਤੇ ਛੇ ਮਹੀਨੇ ਦੇ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਪà©à¨²à¨¸ ਨੇ ਇਸ ਨੂੰ ਟਾਰਗੇਟ ਕਿਲਿੰਗ ਕਰਾਰ ਦਿੱਤਾ ਹੈ। ਤà©à¨²à¨¾à¨°à©‡ ਕਾਉਂਟੀ ਦੇ ਸ਼ੈਰਿਫ ਮਾਈਕ ਬੌਡਰੈਕਸ ਨੇ ਕਿਹਾ ਕਿ ਹਾਰਵੈਸਟ ਰੋਡ ਦੇ 6800 ਬਲਾਕ ਵਿੱਚ ਛੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘੱਟੋ-ਘੱਟ ਦੋ ਸ਼ੱਕੀ ਅਜਿਹੇ ਹਨ ਜਿਨà©à¨¹à¨¾à¨‚ ਨੂੰ ਫੜਿਆ ਨਹੀਂ ਗਿਆ ਹੈ। ਇਹ ਹਿੰਸਾ ਨਹੀਂ ਸੀ, ਸਗੋਂ ਟਾਰਗੇਟ ਕਿਲਿੰਗ ਸੀ। |