J&K ਦੇ ਕਠੂਆ ਤੋਂ ਸ਼à©à¨°à©‚ ਹੋਈ à¨à¨¾à¨°à¨¤ ਜੋੜੋ ਯਾਤਰਾ, ਸਖ਼ਤ ਸà©à¨°à©±à¨–ਿਆ ਚ ਚੱਲ ਰਹੇ ਰਾਹà©à¨² ਗਾਂਧੀ |
ਕਠੂਆ/ਜੰਮੂ---22ਜਨਵਰੀ-(MDP)-- ਜੰਮੂ ਵਿਚ ਸ਼ਨੀਵਾਰ ਨੂੰ ਹੋਠਦੋਹਰੇ ਧਮਾਕਿਆਂ ਦੇ ਮੱਦੇਨਜ਼ਰ ਸਖ਼ਤ
ਸà©à¨°à©±à¨–ਿਆ ਦਰਮਿਆਨ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲà©à¨¹à©‡ ਦੇ ਹੀਰਾਨਗਰ ਤੋਂ ਕਾਂਗਰਸ ਆਗੂ
ਰਾਹà©à¨² ਗਾਂਧੀ ਦੀ ਅਗਵਾਈ 'ਚ ‘à¨à¨¾à¨°à¨¤ ਜੋੜੋ ਯਾਤਰਾ’ à¨à¨¤à¨µà¨¾à¨° ਸਵੇਰੇ ਮà©à©œ ਸ਼à©à¨°à©‚ ਹੋਈ। ਇਹ
ਪੈਦਲ ਯਾਤਰਾ ਦਿਨ ਦੇ ਆਰਾਮ ਤੋਂ ਬਾਅਦ ਜੰਮੂ-ਪਠਾਨਕੋਟ ਹਾਈਵੇ 'ਤੇ ਕੌਮਾਂਤਰੀ ਸਰਹੱਦ
ਨੇੜੇ ਹੀਰਾਨਗਰ ਤੋਂ ਸਵੇਰੇ 7 ਵਜੇ ਸ਼à©à¨°à©‚ ਹੋਈ। ਪà©à¨²à¨¸ ਅਤੇ ਹੋਰ ਸà©à¨°à©±à¨–ਿਆ ਦਸਤਿਆਂ ਨੇ
ਪੂਰੇ ਹਾਈਵੇਅ ਨੂੰ ਸੀਲ ਕਰ ਦਿੱਤਾ ਹੈ।
ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਦੇ ਪà©à¨°à¨§à¨¾à¨¨ ਵਿਕਾਰ ਰਸੂਲ ਵਾਨੀ, ਕਾਰਜਕਾਰੀ ਪà©à¨°à¨§à¨¾à¨¨ ਰਮਨ à¨à©±à¨²à¨¾ ਅਤੇ ਤਿਰੰਗਾ ਫੜੇ ਸੈਂਕੜੇ ਵਲੰਟੀਅਰਾਂ ਦੇ ਨਾਲ ਰਾਹà©à¨² ਸਵੇਰੇ 8 ਵਜੇ ਦੇ ਕਰੀਬ ਲੋਂਦੀ ਚੈੱਕ ਪੋਸਟ ਨੂੰ ਪਾਰ ਕਰਨ ਤੋਂ ਬਾਅਦ ਸਾਂਬਾ ਜ਼ਿਲà©à¨¹à©‡ ਦੇ ਤਪਯਾਲ-ਗਗਵਾਲ 'ਚ ਦਾਖਲ ਹੋà¨à¥¤ ਇਸ ਦੌਰਾਨ ਉਨà©à¨¹à¨¾à¨‚ ਦਾ ਸੜਕ ਦੇ ਦੋਵੇਂ ਪਾਸੇ ਖੜà©à¨¹à©‡ ਵਰਕਰਾਂ ਅਤੇ ਸਮਰਥਕਾਂ ਵੱਲੋਂ à¨à¨°à¨µà¨¾à¨‚ ਸਵਾਗਤ ਕੀਤਾ ਗਿਆ। ਇਹ ਵੀ ਪੜà©à¨¹à©‹- ਰਾਮ ਰਹੀਮ ਨੂੰ ਮà©à©œ ਮਿਲੀ 40 ਦਿਨ ਦੀ ਪੈਰੋਲ, ਸਵਾਤੀ ਮਾਲੀਵਾਲ ਬੋਲੀ- 'ਬੇਸ਼ਰਮੀ ਦੀ ਹੱਦ ਪਾਰ ਹੋ ਗਈ'
à¨à¨¤à¨µà¨¾à¨° ਨੂੰ ਕਰੀਬ 25 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ 'à¨à¨¾à¨°à¨¤ ਜੋੜੋ ਯਾਤਰਾ' ਚੱਕ ਨਾਨਕ ਵਿਖੇ ਰਾਤ ਦਾ ਠਹਿਰਾਅ ਕਰੇਗੀ। ਸੋਮਵਾਰ ਸਵੇਰੇ ਉਹ ਸਾਂਬਾ ਦੇ ਵਿਜੇਪà©à¨° ਤੋਂ ਜੰਮੂ ਵੱਲ ਵਧਣਗੇ। ਅਧਿਕਾਰੀਆਂ ਨੇ ਕਿਹਾ ਕਿ ਰਾਹà©à¨² ਲਈ ਸà©à¨°à©±à¨–ਿਆ ਦੇ ਢà©à¨•à¨µà©‡à¨‚ ਪà©à¨°à¨¬à©°à¨§ ਕੀਤੇ ਗਠਹਨ। ਪà©à¨²à¨¸, ਕੇਂਦਰੀ ਰਿਜ਼ਰਵ ਪà©à¨²à¨¸ ਬਲ (CRPF) ਅਤੇ ਹੋਰ ਸà©à¨°à©±à¨–ਿਆ à¨à¨œà©°à¨¸à©€à¨†à¨‚ ਸ਼ਾਂਤੀਪੂਰਨ ਮਾਰਚ ਨੂੰ ਯਕੀਨੀ ਬਣਾਉਣ ਲਈ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਹ ਵੀ ਪੜà©à¨¹à©‹- ਨਵ-ਵਿਆਹà©à¨¤à¨¾ ਦੀ ਸ਼ੱਕੀ ਹਾਲਾਤ 'ਚ ਮੌਤ, ਪੇਕਾ ਪਰਿਵਾਰ ਬੋਲਿਆ- ਦਾਜ 'ਚ ਨਹੀਂ ਦਿੱਤੀ ਸੀ ਗੱਡੀ
ਦੱਸ ਦੇਈਠਕਿ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ਨਰਵਾਲ 'ਚ ਸ਼ਨੀਵਾਰ ਨੂੰ ਹੋਠਦੋਹਰੇ ਧਮਾਕਿਆਂ ਦੇ ਮੱਦੇਨਜ਼ਰ ਪੂਰੇ ਕੇਂਦਰ ਸ਼ਾਸਿਤ ਪà©à¨°à¨¦à©‡à¨¸à¨¼ 'ਚ ਸà©à¨°à©±à¨–ਿਆ ਵਧਾ ਦਿੱਤੀ ਗਈ ਹੈ। ਇਨà©à¨¹à¨¾à¨‚ ਧਮਾਕਿਆਂ 'ਚ 9 ਲੋਕ ਜ਼ਖਮੀ ਹੋਠਹਨ। ਇਹ ਧਮਾਕੇ ਅਜਿਹੇ ਸਮੇਂ ਹੋਠਹਨ, ਜਦੋਂ ਜੰਮੂ-ਕਸ਼ਮੀਰ 'ਚ ਕਾਂਗਰਸ ਦੀ 'à¨à¨¾à¨°à¨¤ ਜੋੜੋ ਯਾਤਰਾ' ਅਤੇ ਆਉਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਮੱਦੇਨਜ਼ਰ ਸà©à¨°à©±à¨–ਿਆ à¨à¨œà©°à¨¸à©€à¨†à¨‚ ਹਾਈ ਅਲਰਟ 'ਤੇ ਹਨ।
ਤਾਮਿਲਨਾਡੂ ਦੇ ਕੰਨਿਆਕà©à¨®à¨¾à¨°à©€ ਤੋਂ 7 ਸਤੰਬਰ, 2022 ਨੂੰ ਸ਼à©à¨°à©‚ ਹੋਈ 'à¨à¨¾à¨°à¨¤ ਜੋੜੋ ਯਾਤਰਾ' ਵੀਰਵਾਰ ਨੂੰ ਪੰਜਾਬ ਤੋਂ ਜੰਮੂ-ਕਸ਼ਮੀਰ ਵਿਚ ਦਾਖਲ ਹੋਈ। ਇਹ ਯਾਤਰਾ 30 ਜਨਵਰੀ 2023 ਨੂੰ ਸ਼à©à¨°à©€à¨¨à¨—ਰ 'ਚ ਸਮਾਪਤ ਹੋਵੇਗੀ, ਜਦੋਂ ਰਾਹà©à¨² ਗਾਂਧੀ ਉੱਥੇ ਕਾਂਗਰਸ ਹੈੱਡਕà©à¨†à¨°à¨Ÿà¨° 'ਚ ਤਿਰੰਗਾ ਲਹਿਰਾਉਣਗੇ। |