ਈਰਾਨ ਚ ਤਿੰਨ ਮਹਿਲਾ ਪੱਤਰਕਾਰ ਗà©à¨°à¨¿à¨«à¨¼à¨¤à¨¾à¨° |
ਤਹਿਰਾਨ ---24ਜਨਵਰੀ-(MDP)-- ਈਰਾਨ ਦੀ ਰਾਜਧਾਨੀ ਤਹਿਰਾਨ 'ਚ ਪਿਛਲੇ ਦੋ
ਦਿਨਾਂ ਤੋਂ ਸਰਕਾਰ ਖ਼ਿਲਾਫ਼ ਪà©à¨°à¨¦à¨°à¨¸à¨¼à¨¨à¨¾à¨‚ ਦੀ ਕਵਰੇਜ ਕਰ ਰਹੀਆਂ ਤਿੰਨ ਮਹਿਲਾ
ਪੱਤਰਕਾਰਾਂ ਨੂੰ ਗà©à¨°à¨¿à¨«à¨¼à¨¤à¨¾à¨° ਕਰ ਲਿਆ ਗਿਆ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ
ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ à¨à¨° ਵਿੱਚ ਇਸਲਾਮੀ ਗਣਰਾਜ ਦੇ "ਵਿਰੋਧੀਆਂ"
ਦà©à¨†à¨°à¨¾ à¨à©œà¨•à¨¾à¨ ਗਠਦੰਗਿਆਂ ਵਿੱਚ ਸà©à¨°à©±à¨–ਿਆ ਬਲਾਂ ਦੇ ਮੈਂਬਰਾਂ ਸਮੇਤ ਸੈਂਕੜੇ ਲੋਕ ਮਾਰੇ
ਗਠਹਨ ਅਤੇ ਹਜ਼ਾਰਾਂ ਨੂੰ ਗà©à¨°à¨¿à¨«à¨¼à¨¤à¨¾à¨° ਕੀਤਾ ਗਿਆ ਹੈ।
ਸà©à¨§à¨¾à¨°à¨µà¨¾à¨¦à©€ ਅਖ਼ਬਾਰ à¨à¨¤à©‡à¨®à¨¾à¨¦ ਨੇ ਤਹਿਰਾਨ ਜਰਨਲਿਸਟਸ à¨à¨¸à©‹à¨¸à©€à¨à¨¸à¨¼à¨¨ ਦੇ ਹਵਾਲੇ ਨਾਲ
ਕਿਹਾ ਕਿ "ਤਹਿਰਾਨ ਵਿੱਚ ਪਿਛਲੇ 48 ਘੰਟਿਆਂ ਵਿੱਚ ਘੱਟੋ-ਘੱਟ ਤਿੰਨ ਮਹਿਲਾ ਪੱਤਰਕਾਰਾਂ-
ਮੇਲਿਕਾ ਹਾਸ਼ਮੀ, ਸੈਦੇਹ ਸ਼ਫੀਈ ਅਤੇ ਮੇਹਰਨੌਸ਼ ਜ਼ਰੇਈ ਨੂੰ ਗà©à¨°à¨¿à¨«à¨¼à¨¤à¨¾à¨° ਕੀਤਾ ਗਿਆ
ਹੈ।" ਅਖ਼ਬਾਰ ਨੇ ਦੱਸਿਆ ਕਿ ਤਿੰਨਾਂ ਔਰਤਾਂ ਨੂੰ à¨à¨µà¨¿à¨¨ ਜੇਲà©à¨¹ ਵਿੱਚ ਤਬਦੀਲ ਕਰ ਦਿੱਤਾ
ਗਿਆ ਹੈ, ਜਿੱਥੇ ਵਿਰੋਧ ਪà©à¨°à¨¦à¨°à¨¸à¨¼à¨¨à¨¾à¨‚ ਦੇ ਸਬੰਧ ਵਿੱਚ ਗà©à¨°à¨¿à¨«à¨¼à¨¤à¨¾à¨° ਕੀਤੀਆਂ ਗਈਆਂ ਕਈ
ਔਰਤਾਂ ਨੂੰ ਰੱਖਿਆ ਜਾ ਰਿਹਾ ਹੈ। ਸਥਾਨਕ ਮੀਡੀਆ ਦੇ ਅਨà©à¨¸à¨¾à¨° ਸ਼ਫੀ ਇੱਕ ਸà©à¨¤à©°à¨¤à¨° ਪੱਤਰਕਾਰ ਅਤੇ ਨਾਵਲਕਾਰ ਹੈ, ਜਦੋਂ ਕਿ
ਜ਼ਰੇਈ ਵੱਖ-ਵੱਖ ਸà©à¨§à¨¾à¨°à¨µà¨¾à¨¦à©€ ਪà©à¨°à¨•à¨¾à¨¸à¨¼à¨¨à¨¾à¨‚ ਲਈ ਲਿਖਦੀ ਹੈ ਅਤੇ ਹਾਸ਼ਮੀ 'ਸ਼ਹਿਰ' ਨਾਮਕ
ਇੱਕ ਆਉਟਲੈਟ ਲਈ ਕੰਮ ਕਰਦੀ ਹੈ। ਗੌਰਤਲਬ ਹੈ ਕਿ 22 ਸਾਲਾ ਮਹਿਸਾ ਅਮੀਨ ਦੀ ਹਿਰਾਸਤ ਵਿਚ
ਮੌਤ ਤੋਂ ਬਾਅਦ ਪੂਰੇ ਈਰਾਨ ਵਿਚ ਸਰਕਾਰ ਵਿਰà©à©±à¨§ ਪà©à¨°à¨¦à¨°à¨¸à¨¼à¨¨ ਜਾਰੀ ਹਨ, ਜਿਸ ਨੂੰ ਚਾਰ
ਮਹੀਨੇ ਪਹਿਲਾਂ ਬà©à¨°à¨•à¨¾ ਨਾ ਪਹਿਨ ਕੇ ਦੇਸ਼ ਦੇ ਸਖ਼ਤ ਪਹਿਰਾਵੇ ਦੇ ਨਿਯਮਾਂ ਦੀ ਉਲੰਘਣਾ
ਕਰਨ ਦੇ ਦੋਸ਼ ਵਿਚ ਗà©à¨°à¨¿à¨«à¨¼à¨¤à¨¾à¨° ਕੀਤਾ ਗਿਆ ਸੀ। ਪà©à¨°à¨¦à¨°à¨¸à¨¼à¨¨à¨¾à¨‚ ਦੀ ਕਵਰੇਜ ਕਰਦੇ ਹੋਠਹà©à¨£
ਤੱਕ ਘੱਟੋ-ਘੱਟ 80 ਪੱਤਰਕਾਰਾਂ ਨੂੰ ਗà©à¨°à¨¿à¨«à¨¼à¨¤à¨¾à¨° ਕੀਤਾ ਗਿਆ ਹੈ।
|