à¨à¨¾à¨°à¨¤ ਦੀ ਨੌਜਵਾਨ ਪੀੜà©à¨¹à©€ ਲਈ ਕà©à¨ ਵੀ ਅਸੰà¨à¨µ ਨਹੀਂ: PM ਮੋਦੀ |
ਜੈਪà©à¨°- --05ਫਰਵਰੀ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ à¨à¨¤à¨µà¨¾à¨° ਨੂੰ ਕਿਹਾ ਕਿ à¨à¨¾à¨°à¨¤ ਦੇ ਨੌਜਵਾਨਾਂ
ਲਈ ਕà©à¨ ਵੀ ਅਸੰà¨à¨µ ਨਹੀਂ ਹੈ ਅਤੇ ਹਰ ਟੀਚਾ ਉਦੋਂ ਆਸਾਨ ਹੋ ਜਾਂਦਾ ਹੈ, ਜਦੋਂ ਉਹ
ਸਮਰੱਥਾ, ਸਵੈ-ਮਾਣ, ਸਵੈ-ਨਿਰà¨à¨°à¨¤à¨¾, ਸਹੂਲਤਾਂ ਅਤੇ ਸਾਧਨਾਂ ਦਾ ਅਹਿਸਾਸ ਕਰ ਲੈਂਦੇ ਹਨ।
ਪà©à¨°à¨§à¨¾à¨¨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ à¨à¨¾à¨°à¨¤ ਦੀ ਨੌਜਵਾਨ ਪੀੜà©à¨¹à©€ ਲਈ
ਕà©à¨ ਵੀ ਅਸੰà¨à¨µ ਨਹੀਂ ਹੈ। ਉਨà©à¨¹à¨¾à¨‚ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਆਪਣੀ ਬਹà©-ਪੱਖੀ
ਅਤੇ ਬਹà©-ਆਯਾਮੀ ਕਾਬਲੀਅਤ ਕਰਕੇ ਸਿਰਫ਼ ਇਕ ਖੇਤਰ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।
ਪà©à¨°à¨§à¨¾à¨¨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਇਸ ਰਵੱਈਠਦੀ à¨à¨²à¨• ਇਸ ਵਾਰ ਬਜਟ 'ਚ ਵਿਖਾਈ ਦਿੱਤੀ ਹੈ। ਇਸ ਵਾਰ ਦੇਸ਼ ਦੇ ਬਜਟ 'ਚ ਖੇਡ ਵਿà¨à¨¾à¨— ਨੂੰ ਕਰੀਬ 2500 ਕਰੋੜ ਰà©à¨ªà¨ ਦਾ ਬਜਟ ਮਿਲਿਆ ਹੈ, ਜਦੋਂ ਕਿ 2014 ਤੋਂ ਪਹਿਲਾਂ ਖੇਡ ਵਿà¨à¨¾à¨— ਦਾ ਬਜਟ ਸਿਰਫ 800-850 ਕਰੋੜ ਰà©à¨ªà¨ ਦੇ ਕਰੀਬ ਹੀ ਰਹਿੰਦਾ ਸੀ। ਹà©à¨£ ਬਜਟ 'ਚ ਲਗà¨à¨— ਤਿੰਨ ਗà©à¨£à¨¾ ਵਾਧਾ ਹੋਇਆ ਹੈ। ਇਸ ਵਾਰ ਇਕੱਲੇ 'ਖੇਲੋ ਇੰਡੀਆ' ਮà©à¨¹à¨¿à©°à¨® ਲਈ ਇਕ ਹਜ਼ਾਰ ਕਰੋੜ ਰà©à¨ªà¨ ਤੋਂ ਵੱਧ ਦਾ ਬਜਟ ਦਿੱਤਾ ਗਿਆ ਹੈ। ਪà©à¨°à¨§à¨¾à¨¨ ਮੰਤਰੀ à¨à¨¤à¨µà¨¾à¨° ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 'ਜੈਪà©à¨° ਮਹਾਖੇਲ' ਦੇ ਪà©à¨°à¨¤à©€à¨à¨¾à¨—ੀਆਂ ਨੂੰ ਸੰਬੋਧਨ ਕਰ ਰਹੇ ਸਨ। ਜੈਪà©à¨° ਦਿਹਾਤੀ ਤੋਂ ਲੋਕ ਸà¨à¨¾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਵੱਲੋਂ 'ਜੈਪà©à¨° ਮਹਾਖੇਲ' (ਮੈਗਾ ਸਪੋਰਟ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਖੇਡਾਂ ਵਿਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਾਂ। |