ਜਨਰਲ ਵਰਗ ਦੇ ਉਮੀਦਵਾਰਾਂ ਲਈ ਖà©à¨¶à¨–਼ਬਰੀ, ਸਿਵਲ ਸੇਵਾਵਾਂ ਪà©à¨°à©€à¨–ਿਆ ਚ ਵਧਾਈ ਗਈ ਉਮਰ ਹੱਦ |
ਈਟਾਨਗਰ- --05ਫਰਵਰੀ-(MDP)-- ਅਰà©à¨£à¨¾à¨šà¨² ਪà©à¨°à¨¦à©‡à¨¸à¨¼ ਕੈਬਨਿਟ ਨੇ ਰਾਜ ਸਿਵਲ ਸੇਵਾਵਾਂ ਪà©à¨°à©€à¨–ਿਆ 'ਚ ਜਨਰਲ
ਵਰਗ ਅਤੇ ਅਨà©à¨¸à©‚ਚਿਤ ਜਨਜਾਤੀ (ST) ਉਮੀਦਵਾਰਾਂ ਦੀ ਉਪਰਲੀ ਉਮਰ ਹੱਦ ਨੂੰ ਕà©à¨°à¨®à¨µà¨¾à¨° 35
ਅਤੇ 40 ਸਾਲ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ
ਦਿੱਤੀ। ਇਹ ਫ਼ੈਸਲਾ ਮà©à©±à¨– ਮੰਤਰੀ ਪੇਮਾ ਖਾਂਡੂ ਦੀ ਪà©à¨°à¨§à¨¾à¨¨à¨—à©€ 'ਚ ਹੋਈ ਕੈਬਨਿਟ ਦੀ ਬੈਠਕ
'ਚ ਲਿਆ ਗਿਆ। ਕੈਬਨਿਟ ਨੇ ਅਰà©à¨£à¨¾à¨šà¨² ਸਿਵਲ ਸੇਵਾਵਾਂ ਅਤੇ ਸਿਵਲ ਅਸਾਮੀਆਂ (ਸਿੱਧੀ à¨à¨°à¨¤à©€
ਲਈ ਉਮਰ ਹੱਦ) ਨਿਯਮਾਂ ਦੇ ਨਿਯਮ-3 'ਚ ਸੋਧ ਨੂੰ ਪà©à¨°à¨µà¨¾à¨¨à¨—à©€ ਦੇ ਦਿੱਤੀ ਹੈ।
ਇਸ ਅਨà©à¨¸à¨¾à¨° ਰਾਜ ਸਿਵਲ ਸੇਵਾਵਾਂ ਪà©à¨°à©€à¨–ਿਆ ਲਈ ਉਪਰਲੀ ਉਮਰ ਹੱਦ ਜਨਰਲ ਵਰਗ ਲਈ 35
ਸਾਲ ਅਤੇ ਪà©à¨°à¨¦à©‡à¨¶ ਦੇ ST ਉਮੀਦਵਾਰਾਂ ਲਈ 40 ਸਾਲ ਹੋਵੇਗੀ। à¨à¨¤à¨µà¨¾à¨° ਨੂੰ ਇੱਥੇ ਜਾਰੀ ਇਕ
ਅਧਿਕਾਰਤ ਜਾਣਕਾਰੀ ਮà©à¨¤à¨¾à¨¬à¨• ਪà©à¨°à¨¸à¨¤à¨¾à¨µà¨¿à¨¤ ਉਪਰਲੀ ਉਮਰ ਹੱਦ ਉਨà©à¨¹à¨¾à¨‚ ਸਾਰੇ ਉਮੀਦਵਾਰਾਂ 'ਤੇ
ਵੀ ਲਾਗੂ ਹੋਵੇਗੀ, ਜਿਨà©à¨¹à¨¾à¨‚ ਨੇ ਸਿੱਧੀ à¨à¨°à¨¤à©€ ਪà©à¨°à©€à¨–ਿਆ ਲਈ ਅਰਜ਼ੀ ਦਿੱਤੀ ਹੈ ਪਰ
ਅਰà©à¨£à¨¾à¨šà¨² ਪà©à¨°à¨¦à©‡à¨¸à¨¼ ਪਬਲਿਕ ਸਰਵਿਸ ਕਮਿਸ਼ਨ (APPSC) ਵਲੋਂ 2022 ਦੌਰਾਨ ਪà©à¨°à¨¸à¨¼à¨¾à¨¸à¨¨à¨¿à¨•
ਕਾਰਨਾਂ ਕਰਕੇ ਪà©à¨°à©€à¨–ਿਆ ਨੂੰ ਰੱਦ ਜਾਂ ਟਾਲ ਦਿੱਤੀ ਗਈ।
ਇਹ ਲਾਠਉਮੀਦਵਾਰਾਂ ਨੂੰ ਸਬੰਧਤ ਪà©à¨°à©€à¨–ਿਆਵਾਂ ਲਈ APPSC ਵਲੋਂ ਕੀਤੇ ਗਠਇਸ਼ਤਿਹਾਰਾਂ ਦੇ ਸਬੰਧ ਵਿਚ ਅਰਜ਼ੀਆਂ ਦੀ ਪà©à¨°à¨¾à¨ªà¨¤à©€ ਦੀ ਆਖਰੀ ਤਾਰੀਖ਼ ਤੋਂ ਦਿੱਤਾ ਜਾਵੇਗਾ। ਖਾਂਡੂ ਨੇ ਪਿਛਲੇ ਸਾਲ 22 ਨਵੰਬਰ ਨੂੰ à¨à¨²à¨¾à¨¨ ਕੀਤਾ ਸੀ ਕਿ APPSC ਪà©à¨°à©€à¨–ਿਆਵਾਂ ਲਈ ਉਪਰਲੀ ਉਮਰ ਹੱਦ 3 ਸਾਲ ਵਧਾ ਦਿੱਤੀ ਜਾਵੇਗੀ। ਸੂਬਾ ਸਰਕਾਰ ਵਿਚ ਸਿਵਲ ਸੇਵਾ ਅਤੇ ਸਿਵਲ ਅਸਾਮੀਆਂ ਲਈ ਸਿੱਧੀ à¨à¨°à¨¤à©€ ਲਈ ਮੌਜੂਦਾ ਉਮਰ ਹੱਦ 32 ਸਾਲ ਹੈ ਅਤੇ ਰਾਜ ਦੇ ਅਨà©à¨¸à©‚ਚਿਤ ਜਨਜਾਤੀ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ। |