ਅਡਾਨੀ ਦੇ ਸਾਮਰਾਜ ਤੇ ਪਈ ਇਸ ਸੱਟ ਤੋਂ ਬਾਅਦ ਹà©à¨£ ਅੱਗੇ ਕੀ? |
ਅਡਾਨੀ ਸਮੂਹ --05ਫਰਵਰੀ-(MDP)--ਅੰਬਰਾਂ ਦੀਆਂ ਉਚਾਈਆਂ ਤੋਂ ਸਿੱਧੇ ਪਤਾਲ ਤੱਕ... à¨à¨¾à¨°à¨¤ ਦੇ ਸਠਤੋਂ ਵੱਡੇ ਕਾਰੋਬਾਰੀ ਸਮੂਹਾਂ ਵਿੱਚੋਂ ਇੱਕ ਅਡਾਨੀ ਸਮੂਹ ਨੇ ਸਿਰਫ਼ ਇੱਕ ਹਫ਼ਤੇ ਵਿੱਚ ਇਨà©à¨¹à¨¾à¨‚ ਦੋਵਾਂ ਪਹਿਲੂਆਂ ਨੂੰ ਦੇਖ ਲਿਆ ਹੈ। ਪਿਛਲੇ ਹਫ਼ਤੇ ਦੀ ਸ਼à©à¨°à©‚ਆਤ ''ਚ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਕà©à©±à¨² ਮà©à©±à¨² 220 ਅਰਬ ਡਾਲਰ ਸੀ ਪਰ ਅਮਰੀਕੀ ਰਿਸਰਚ ਕੰਪਨੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਇਹ ਲਗà¨à¨— ਅੱਧਾ ਰਹਿ ਗਿਆ ਹੈ। ਅਡਾਨੀ ਗਰà©à©±à¨ª ਨੇ ਇਸ ਰਿਸਰਚ ਕੰਪਨੀ ਵੱਲੋਂ ਜਾਰੀ ਰਿਪੋਰਟ ''ਚ ਲਗਾਠਗਠਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਉਨà©à¨¹à¨¾à¨‚ ਨੂੰ ਬੇਬà©à¨¨à¨¿à¨†à¨¦ ਦੱਸਿਆ ਹੈ। ਫਿਰ ਵੀ, ਅਡਾਨੀ ਸਮੂਹ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਿਹਾ ਹੈ। ਅੱਜ ਜਦੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਬਾਜ਼ਾਰੀ ਮà©à©±à¨² ਦਿਨੋ-ਦਿਨ ਡਿੱਗ ਰਿਹਾ ਹੈ, ਤਾਂ ਬੰਦਰਗਾਹ ਤੋਂ ਲੈ ਕੇ ਬਿਜਲੀ ਉਤਪਾਦਨ ਵਾਲਾ ਇਹ ਗਰà©à©±à¨ª ਇਸ ਸਮੇਂ ਆਪਣੀ ਸਠਤੋਂ ਵੱਡੀ ਪà©à¨°à©€à¨–ਿਆ ਵਿੱਚੋਂ ਲੰਘ ਰਿਹਾ ਹੈ। ਮੌਜੂਦਾ ਚà©à¨£à©Œà¨¤à©€à¨†à¨‚ ਇਸ ਸਮੂਹ ਦੀ ਤਰੱਕੀ ਦੀ ਰਫ਼ਤਾਰ ਨੂੰ ਬਹà©à¨¤ ਘਟਾ ਸਕਦੀਆਂ ਹਨ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕੰਪਨੀ ਨੂੰ ਆਪਣੀ ਕà©à¨ ਵਧੀਆ ਜਾਇਦਾਦ ਤੋਂ ਹੱਥ ਧੋਣਾ ਪੈ ਸਕਦਾ ਹੈ। ਅਡਾਨੀ ਗਰà©à©±à¨ª ਦੀ ਹਾਲਤ ਬਾਰੇ ਖਾਸ ਗੱਲਾਂ: ਅਡਾਨੀ ਸਮੂਹ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਿਹਾ ਹੈ ਨਿਵੇਸ਼ਕ ਅਤੇ ਕà©à¨°à©ˆà¨¡à¨¿à¨Ÿ ਰੇਟਿੰਗ à¨à¨œà©°à¨¸à©€à¨†à¨‚ ਅਡਾਨੀ ਦੇ ਪੈਸਾ ਇਕੱਠਾ ਕਰਨ ਤੇ ਕਰਜ਼ ਦੀ ਜਾਂਚ ਕਰ ਰਹੀਆਂ ਹਨ ਅਡਾਨੀ ਸਮੂਹ ਲਈ ਚੰਗੀ ਗੱਲ ਇਹ ਹੈ ਕਿ ਇਸ ਦੀਆਂ ਕà©à¨ ਕੰਪਨੀਆਂ ਕੋਲ ਚੰਗੀ ਜਾਇਦਾਦ ਹੈ ਹਾਲਾਂਕਿ, ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਇੰਨੀਆਂ ਸà©à¨°à©±à¨–ਿਅਤ ਨਹੀਂ ਹਨ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਚਿੰਤਾ ਦਾ ਵਿਸ਼ਾ ਕਿਉਂ?ਕਿਸੇ ਕੰਪਨੀ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ ਦਾ ਮਤਲਬ ਹੈ ਕਿ ਉਸ ਕੰਪਨੀ ਵਿੱਚ ਨਿਵੇਸ਼ਕਾਂ ਦਾ à¨à¨°à©‹à¨¸à¨¾ ਘਟ ਰਿਹਾ ਹੈ। ਪਰ, ਸ਼ੇਅਰ ਦੀ ਕੀਮਤ ਵਿੱਚ ਗਿਰਾਵਟ ਕੰਪਨੀ ਦੇ ਕਾਰੋਬਾਰ ਨੂੰ ਕਦੋਂ ਪà©à¨°à¨à¨¾à¨µà¨¿à¨¤ ਕਰਨਾ ਸ਼à©à¨°à©‚ ਕਰਦੀ ਹੈ? ਅਜਿਹਾ ਉਦੋਂ ਹà©à©°à¨¦à¨¾ ਹੈ ਜਦੋਂ ਕੰਪਨੀ ਦੀ ਨਕਦ ਆਮਦਨ ਘਟ ਜਾਂਦੀ ਹੈ, ਜੋ ਕਿ ਕਰਜ਼ੇ ਦੀ ਅਦਾਇਗੀ ਕਰਨ ਲਈ ਜ਼ਰੂਰੀ ਹà©à©°à¨¦à©€ ਹੈ। ਜਦੋਂ ਉਸ ਨੂੰ ਆਪਣੇ ਵਿਸਥਾਰ ਲਈ ਪੂੰਜੀ ਮਿਲਣਾ ਮà©à¨¸à¨¼à¨•à¨² ਹੋ ਜਾਂਦਾ ਹੈ। 24 ਜਨਵਰੀ ਨੂੰ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਰੋਜ਼ਾਨਾ ਵਾਲੀ ਖਰੀਦ-ਫ਼ਰੋਖ਼ਤ ਦੌਰਾਨ, ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਹਨ। ਇਸ ਸਮੂਹ ਦੀ ਸਠਤੋਂ ਵੱਡੀ ਕੰਪਨੀ ਅਡਾਨੀ à¨à¨‚ਟਰਪà©à¨°à¨¾à¨ˆà¨œà¨¼à¨¿à¨œà¨¼ ਦੇ ਸ਼ੇਅਰ ਬà©à©±à¨§à¨µà¨¾à¨° ਦੇ ਕਾਰੋਬਾਰ ਦੌਰਾਨ ਕਰੀਬ 28 ਫੀਸਦੀ ਡਿੱਗ ਗਠਸਨ ਅਤੇ ਵੀਰਵਾਰ ਨੂੰ ਇਨà©à¨¹à¨¾à¨‚ ''ਚ 26 ਫੀਸਦੀ ਦੀ ਹੋਰ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਬਾਅਦ, ਕੰਪਨੀ ਨੂੰ 2.5 ਅਰਬ ਡਾਲਰ ਜà©à¨Ÿà¨¾à¨‰à¨£ ਲਈ ਲਿਆਂਦੇ ਗਠ20 ਹਜ਼ਾਰ ਕਰੋੜ ਰà©à¨ªà¨ ਦੇ ਫਾਲੋ ਆਨ ਪਬਲਿਕ ਆਫਰ (à¨à¨«à¨ªà©€à¨“) ਨੂੰ ਰੱਦ ਕਰਨਾ ਪਿਆ ਜਾਂ ਆਪਣੇ ਸ਼ੇਅਰਾਂ ਦੀ ਦੂਜੀ ਵਿਕਰੀ ਨੂੰ ਵੀ ਰੱਦ ਕਰਨਾ ਪਿਆ। ਅਡਾਨੀ ਸਮੂਹ ਨੇ ਆਪਣੇ ਵਿਸਤਾਰ ਲਈ ਹੋਰ ਨਕਦ ਜà©à¨Ÿà¨¾à¨‰à¨£ ਅਤੇ ਆਪਣੇ ਕà©à¨ ਕਰਜ਼ੇ ਦੀ ਅਦਾਇਗੀ ਕਰਨ ਲਈ ਸ਼ੇਅਰਾਂ ਦੀ ਵਿਕਰੀ ਦੀ ਇਹ ਪੇਸ਼ਕਸ਼ ਲਿਆਂਦੀ ਸੀ। ਫਾਲੋ ਆਨ ਪਬਲਿਕ ਆਫਰ (à¨à¨«à¨ªà©€à¨“) ਰਾਹੀਂ ਇਕੱਠੀ ਕੀਤੀ ਗਈ ਪੂੰਜੀ ਦਾ ਅੱਧਾ ਹਿੱਸਾ ਅਡਾਨੀ ਇੰਟਰਪà©à¨°à¨¾à¨ˆà¨œà¨¿à¨œà¨¼ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੀਆਂ ਯੋਜਨਾਵਾਂ ਵਿੱਚ ਨਿਵੇਸ਼ ਕੀਤਾ ਜਾਣਾ ਸੀ। ਇਨà©à¨¹à¨¾à¨‚ ਵਿੱਚ ਇੱਕ ਗà©à¨°à©€à¨¨ ਹਾਈਡà©à¨°à©‹à¨œà¨¨ ਈਕੋਸਿਸਟਮ ਸਥਾਪਤ ਕਰਨਾ, ਮੌਜੂਦਾ ਹਵਾਈ ਅੱਡਿਆਂ ਦਾ ਵਿਸਥਾਰ ਕਰਨਾ ਅਤੇ ਸੜਕਾਂ ਤੇ ਰਾਜ ਮਾਰਗ ਬਣਾਉਣ ਵਾਲੀ ਆਪਣੀ ਸਹਿਯੋਗੀ ਕੰਪਨੀ ਦੇ ਤਹਿਤ ਗà©à¨°à©€à¨¨à©žà©€à¨²à¨¡ à¨à¨•à¨¸à¨ªà©à¨°à©ˆà¨¸ ਬਣਾਉਣਾ ਸ਼ਾਮਲ ਸੀ। - ਮਾਹਿਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਦਾ à¨à¨°à©‹à¨¸à¨¾ ਡੋਲਣ ਕਾਰਨ, ਅਡਾਨੀ ਸਮੂਹ ਲਈ ਆਉਣ ਵਾਲੇ ਸਮੇਂ ''ਚ ਬਾਜ਼ਾਰ ''ਚੋਂ ਪੂੰਜੀ ਇਕੱਠੀ ਕਰਨਾ ਮà©à¨¸à¨¼à¨•à¨² ਹੋ ਜਾਵੇਗਾ। ਕਲਾਈਮੇਟ à¨à¨¨à¨°à¨œà©€ ਫਾਈਨਾਂਸ ਦੇ ਨਿਰਦੇਸ਼ਕ ਟਿਮ ਬਕਲੇ ਨੇ ਬੀਬੀਸੀ ਨੂੰ ਕਿਹਾ, "ਉਨà©à¨¹à¨¾à¨‚ ਨੂੰ ਆਪਣੀਆਂ ਬਹà©à¨¤ ਸਾਰੀਆਂ ਅਹਿਮ ਯੋਜਨਾਵਾਂ ਤੋਂ ਪਿੱਛੇ ਹਟਣਾ ਪਵੇਗਾ ਅਤੇ ਉਨà©à¨¹à¨¾à¨‚ ਦੀ ਸਮਾਂ ਸੀਮਾ ਵੀ ਵਧਾਉਣੀ ਪਵੇਗੀ, ਕਿਉਂਕਿ ਇਸ ਵੇਲੇ ਉਨà©à¨¹à¨¾à¨‚ ਲਈ ਪੂੰਜੀ ਇਕੱਠੀ ਕਰ ਸਕਣਾ ਲਗà¨à¨— ਅਸੰà¨à¨µ ਹੋਵੇਗਾ।" ਅਡਾਨੀ ਸਮੂਹ ਕੋਲ ਇਸ ਸਮੇਂ ਪੈਸਾ ਇਕੱਠਾ ਕਰਨ ਦਾ ਇੱਕੋ ਰਾਹ ਬਚਿਆ ਹੈ ਅਤੇ ਉਹ ਹੈ ਹੋਰ ਜ਼ਿਆਦਾ ਕਰਜ਼ਾ ਲੈਣਾ। ਪਰ, ਇਸ ਮਾਮਲੇ ਵਿੱਚ ਵੀ ਉਨà©à¨¹à¨¾à¨‚ ਦੇ ਹੱਥ ਬੰਨà©à¨¹à©‡ ਹੋਠਹਨ। ਅਡਾਨੀ ਨੂੰ ਕਰਜ਼ ਦੇਣ ਵਾਲੇ ਘਬਰਾਠਹੋਠਹਨ। ਅਡਾਨੀ ਸਮੂਹ ''ਤੇ ਪਹਿਲਾਂ ਹੀ ਕਾਫੀ ਕਰਜ਼ਾ ਹੈ। ਅਡਾਨੀ ਕੇਸ: ਹà©à¨£ ਤੱਕ ਕੀ ਹੋਇਆ?
ਅਡਾਨੀ ਸਮੂਹ ਦੀਆਂ ਕੰਪਨੀਆਂ ਕਰਜ਼ ਕਿਉਂ ਲੈਂਦੀਆਂ ਹਨ?ਕੰਪਨੀਆਂ, ਖਾਸ ਤੌਰ ''ਤੇ ਬà©à¨¨à¨¿à¨†à¨¦à©€ ਢਾਂਚੇ ਦੇ ਖੇਤਰ ''ਚ ਕਾਰੋਬਾਰ ਕਰਨ ਵਾਲਿਆਂ ਕੰਪਨੀਆਂ ਲਈ ਨਵੇਂ ਪà©à¨°à©‹à¨œà©ˆà¨•à¨Ÿ ਬਣਾਉਣ ਜਾਂ ਹੋਰ ਪੈਸਾ ਇਕੱਠਾ ਕਰਨ ਲਈ ਕਰਜ਼ਾ ਲੈਣਾ ਆਮ ਗੱਲ ਹੈ। ਉਧਾਰ ਲੈਣਾ ਅਡਾਨੀ ਸਮੂਹ ਦੀ ਇੱਕ ਪà©à¨°à¨®à©à©±à¨– ਰਣਨੀਤੀ ਰਹੀ ਹੈ ਅਤੇ ਇਸ ਨਾਲ ਸਮੂਹ ਨੂੰ ਆਪਣਾ ਕਾਰੋਬਾਰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੀ ਹੈ। ਪਰ, ਕਾਰੋਬਾਰ ਨੂੰ ਤੇਜ਼ੀ ਨਾਲ ਫੈਲਾਉਣ ਦੇ ਚੱਕਰ ''ਚ ਅਡਾਨੀ ਸਮੂਹ ''ਤੇ ਲਗà¨à¨— ਦੋ ਲੱਖ ਕਰੋੜ ਰà©à¨ªà¨ (25 ਬਿਲੀਅਨ ਡਾਲਰ) ਦਾ ਕਰਜ਼ਾ ਹੋ ਗਿਆ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਅਡਾਨੀ ਸਮੂਹ ਦਾ ਕਰਜ਼ਾ ਲਗà¨à¨— ਦà©à©±à¨—ਣਾ ਹੋ ਗਿਆ ਹੈ ਕਿਉਂਕਿ ਅਡਾਨੀ ਨੇ ਆਪਣੀ ਕਾਰੋਬਾਰੀ ਅਹਿਮੀਅਤ ਨੂੰ ਅੱਗੇ ਵਧਾਉਂਦੇ ਹੋਠਗà©à¨°à©€à¨¨ ਹਾਈਡà©à¨°à©‹à¨œà¨¨ ਅਤੇ 5ਜੀ ਵਰਗੇ ਨਵੇਂ ਕਾਰੋਬਾਰਾਂ ਵਿੱਚ ਕਦਮ ਰੱਖਿਆ। ਪà©à¨°à©‡à¨¶à¨¾à¨¨à©€ ਵਾਲੀ ਗੱਲ ਇਹ ਹੈ ਕਿ ਕੰਪਨੀ ਦੇ ਮà©à¨¨à¨¾à©žà©‡ ਅਤੇ ਆਮਦਨੀ ਦੀ ਤà©à¨²à¨¨à¨¾ ''ਚ ਕਰਜ਼ਾ ਵਧਣ ਦੀ ਰਫ਼ਤਾਰ ਕਿਤੇ ਜ਼ਿਆਦਾ ਤੇਜ਼ ਰਹੀ ਹੈ। ਇਸ ਨਾਲ ਕੰਪਨੀ ਦੇ ਦੀਵਾਲੀਆ ਹੋਣ ਦਾ ਖਤਰਾ ਵਧ ਗਿਆ ਹੈ। ਇਹ ਅਡਾਨੀ ਸਮੂਹ ਬਾਰੇ ਇਹ ਇੱਕ ਅਜਿਹੀ ਚਿੰਤਾ ਹੈ, ਜਿਸ ਨੂੰ ਹਿੰਡਨਬਰਗ ਦੀ ਰਿਪੋਰਟ ਦੇ ਨਾਲ-ਨਾਲ ਕਈ ਹੋਰ ਵਿਸ਼ਲੇਸ਼ਕਾਂ ਨੇ ਵੀ ਜ਼ਾਹਿਰ ਕੀਤਾ ਹੈ। ਅਡਾਨੀ ਸਮੂਹ ਦੀਆਂ ਕੰਪਨੀਆਂ ਨੇ ਹà©à¨£ ਤੱਕ ਆਪਣੇ ਲਈ ਜ਼ਿਆਦਾਤਰ ਪੂੰਜੀ ਕਰਜ਼ੇ ਰਾਹੀਂ ਇਕੱਠੀ ਕੀਤੀ ਹੈ। ਇਸ ਦੇ ਲਈ, ਜਾਂ ਤਾਂ ਉਨà©à¨¹à¨¾à¨‚ ਨੇ ਆਪਣੇ ਬà©à¨¨à¨¿à¨†à¨¦à©€ ਢਾਂਚੇ ਦੀਆਂ ਸੰਪਤੀਆਂ ਜਾਂ ਆਪਣੇ ਸ਼ੇਅਰ ਗਿਰਵੀ ਜਾਂ ਜ਼ਮਾਨਤ ਦੇ ਤੌਰ ''ਤੇ ਰੱਖਦੇ ਹਨ। ਹà©à¨£ ਜਦੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਅੱਧੇ ਤੋਂ ਵੱਧ ਡਿੱਗ ਗਈਆਂ ਹਨ, ਉਨà©à¨¹à¨¾à¨‚ ਦੇ ਜ਼ਮਾਨਤ ''ਤੇ ਰੱਖੇ ਗਠਸ਼ੇਅਰਾਂ ਦੀਆਂ ਕੀਮਤਾਂ ਵੀ ਹੇਠਾਂ ਆ ਗਈਆਂ ਹਨ। ਸਮਾਚਾਰ à¨à¨œà©°à¨¸à©€ ਬਲੂਮਬਰਗ ਦੇ ਮà©à¨¤à¨¾à¨¬à¨•, ਕà©à¨°à©ˆà¨¡à¨¿à¨Ÿ ਸà©à¨‡à¨¸ ਅਤੇ ਸਿਟੀਗਰà©à©±à¨ª ਵਰਗੇ ਦੋ ਵੱਡੇ ਬੈਂਕਾਂ ਦੀਆਂ ਪੂਜਿ ਸ਼ਾਖਾਵਾਂ ਨੇ ਜੇ ਅਡਾਨੀ ਸਮੂਹ ਦੇ ਬਾਂਡਜ਼ ਨੂੰ ਜ਼ਮਾਨਤ ਮੰਨਣ ਤੋਂ ਇਨਕਾਰ ਕੀਤਾ, ਤਾਂ ਇਸ ਦੇ ਪਿੱਛੇ ਇਹੀ ਵੱਡਾ ਕਾਰਨ ਹੈ। ਕਈ à¨à¨¾à¨°à¨¤à©€ ਬੈਂਕਾਂ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਕਰੋੜਾਂ ਡਾਲਰ ਦੇ ਕਰਜ਼ੇ ਦੇ ਰੱਖੇ ਹਨ, ਇੱਥੋਂ ਤੱਕ ਕਿ ਸਰਕਾਰੀ ਬੀਮਾ ਕੰਪਨੀ, à¨à¨¾à¨°à¨¤à©€ ਜੀਵਨ ਬੀਮਾ ਨਿਗਮ (à¨à¨²à¨†à¨ˆà¨¸à©€) ਨੇ ਅਡਾਨੀ ਸਮੂਹ ਵਿੱਚ ਨਿਵੇਸ਼ ਕੀਤਾ ਹੋਇਆ ਹੈ। ਪਰ, ਗਲੋਬਲ ਬà©à¨°à©‹à¨•à¨°à©‡à¨œ ਕੰਪਨੀ ਜੇਫਰੀਸ ਦੇ ਅਨà©à¨¸à¨¾à¨°, ਅਡਾਨੀ ਸਮੂਹ ਦਾ ਲਗà¨à¨— ਦੋ ਤਿਹਾਈ ਕਰਜ਼ਾ ਵਿਦੇਸ਼ੀ ਸਰੋਤਾਂ ਜਿਵੇਂ ਕਿ ਬਾਂਡ ਜਾਂ ਵਿਦੇਸ਼ੀ ਬੈਂਕਾਂ ਤੋਂ ਲਿਆ ਗਿਆ ਹੈ। ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਜਿਸ ਤਰà©à¨¹à¨¾à¨‚ ਅਡਾਨੀ ਸਮੂਹ ''ਤੇ ਮà©à¨¸à©€à¨¬à¨¤à¨¾à¨‚ ਦਾ ਪਹਾੜ ਟà©à©±à¨Ÿà¨¿à¨† ਹੈ, ਉਸ ਤੋਂ ਬਾਅਦ ਉਨà©à¨¹à¨¾à¨‚ ਨੂੰ ਕਰਜ਼ ਦੇਣ ਵਾਲੇ ਵੀ ਸਾਵਧਾਨੀ ਵਰਤਣਗੇ। ਇਸ ਦਾ ਮਤਲਬ ਇਹ ਹੋਵੇਗਾ ਕਿ ਅਡਾਨੀ ਨੂੰ ਹà©à¨£ ਉੱਚੀਆਂ ਦਰਾਂ ''ਤੇ ਕਰਜ਼ਾ ਲੈਣਾ ਪਵੇਗਾ। ਨਾਮ ਗà©à¨ªà¨¤ ਰੱਖਣ ਦੀ ਸ਼ਰਤ ''ਤੇ ਇਕ ਕਾਰਪੋਰੇਟ ਬੈਂਕਰ ਨੇ ਕਿਹਾ, ''ਇਸ ਸਮੇਂ ਕੰਪਨੀ ਦੀ à¨à¨°à©‹à¨¸à©‡à¨¯à©‹à¨—ਤਾ ''ਤੇ ਬਹà©à¨¤ ਦਬਾਅ ਹੈ। ਇਸ ਨਾਲ ਕੰਪਨੀ ਲਈ ਨਵਾਂ ਕਰਜ਼ਾ ਲੈਣਾ, ਖਾਸ ਤੌਰ ''ਤੇ ਵਿਦੇਸ਼ੀ ਬਾਜ਼ਾਰ ''ਚ ਬਹà©à¨¤ ਮà©à¨¸à¨¼à¨•à¨² ਹੋ ਜਾਵੇਗਾ। ਅਡਾਨੀ ਲਈ, ਹਾਲ ਹੀ ''ਚ ਮਿਲੇ ਨਵੇਂ ਹਵਾਈ ਅੱਡਿਆਂ ਦੇ ਠੇਕੇ, ਮà©à©°à¨¬à¨ˆ ਧਾਰਾਵੀ ਦੀਆਂ à¨à©à©±à¨—ੀਆਂ ਦੇ ਪà©à¨¨à¨° ਵਿਕਾਸ ਅਤੇ ਸਮੂਹ ਦੇ ਅਹਿਮ ਪà©à¨°à©‹à¨œà©ˆà¨•à¨Ÿ, à¨à¨¾à¨µ 50 ਅਰਬ ਡਾਲਰ ਦਾ ਮਹੱਤਵਪੂਰਨ ਗà©à¨°à©€à¨¨ ਹਾਈਡà©à¨°à©‹à¨œà¨¨ ਈਕੋਸਿਸਟਮ ਬਣਾਉਣ ਲਈ ਕਰਜ਼ਾ ਲੈਣ ਬਹà©à¨¤ ਔਖਾ ਹੋ ਜਾਵੇਗਾ। ਹà©à¨£ ਅੱਗੇ ਕੀ ਹੋਵੇਗਾ?ਅਡਾਨੀ ਸਮੂਹ ਦੀ ਜਾਂਚ ਹà©à¨£ ਵਧ ਗਈ ਹੈ। ਨਿਵੇਸ਼ਕ ਅਤੇ ਕà©à¨°à©ˆà¨¡à¨¿à¨Ÿ ਰੇਟਿੰਗ à¨à¨œà©°à¨¸à©€à¨†à¨‚ ਹà©à¨£ ਅਡਾਨੀ ਸਮੂਹ ਦੀ ਪੈਸਾ ਇਕੱਠਾ ਕਰਨ ਜਾਂ ਕਰਜ਼ ਚà©à¨•à¨¾à¨‰à¨£ ਦੀ ਸਮਰੱਥਾ ਦੀ ਨੇੜਿਓਂ ਜਾਂਚ ਕਰ ਰਹੀਆਂ ਹਨ। ਕà©à¨°à©ˆà¨¡à¨¿à¨Ÿ ਰੇਟਿੰਗ à¨à¨œà©°à¨¸à©€, ਆਈਸੀਆਰਠਮà©à¨¤à¨¾à¨¬à¨• ਅਜਿਹੀ ਸਥਿਤੀ ''ਚ ਅਡਾਨੀ ਸਮੂਹ ਲਈ à¨à¨¾à¨°à©€ ਪੂੰਜੀ ਨਿਵੇਸ਼ ਵਾਲੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਕਰਜ਼ਾ ਲੈਣ ਦੀ ਯੋਜਨਾ ਹà©à¨£ ਵੱਡੀ ਚà©à¨£à©Œà¨¤à©€ ਬਣ ਗਈ ਹੈ। ਅਡਾਨੀ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਗੌਤਮ ਅਡਾਨੀ ਨੇ ਇੱਕ ਬਿਆਨ ''ਚ ਕਿਹਾ ਸੀ ਕਿ à¨à©±à¨«à¨ªà©€à¨“ ਵਾਪਸ ਲੈਣ ਨਾਲ ਉਨà©à¨¹à¨¾à¨‚ ਦੇ ਸਮੂਹ ਦੇ ਮੌਜੂਦਾ ਕਾਰੋਬਾਰ ਅਤੇ à¨à¨µà¨¿à©±à¨– ਦੀਆਂ ਯੋਜਨਾਵਾਂ ''ਤੇ ਕੋਈ ਅਸਰ ਨਹੀਂ ਪਵੇਗਾ। ਅਡਾਨੀ ਨੇ ਕਿਹਾ ਸੀ, "ਸਾਡੀ ਬੈਲੇਂਸ ਸ਼ੀਟ ਚੰਗੀ ਹਾਲਤ ਵਿੱਚ ਹੈ ਅਤੇ ਸੰਪਤੀਆਂ ਮਜ਼ਬੂਤ ਹਨ। ਸਾਡਾ EBITDA ਅਤੇ ਨਕਦ ਆਮਦਨੀ ਵੀ ਕਾਫ਼ੀ ਚੰਗੀ ਹੈ ਅਤੇ ਉਧਰ ਚà©à¨•à¨¾à¨‰à¨£ ਦਾ ਸਾਡਾ ਰਿਕਾਰਡ ਵੀ ਬੇਦਾਗ਼ ਹੈ।'''' ਅਡਾਨੀ ਦੇ ਵਧੇਰੇ ਪੂੰਜੀ ਨਿਵੇਸ਼ ਵਾਲੇ ਜ਼ਿਆਦਾਤਰ ਕਾਰੋਬਾਰ ਜਿਵੇਂ ਕਿ ਗà©à¨°à©€à¨¨ à¨à¨¨à¨°à¨œà©€, ਹਵਾਈ ਅੱਡੇ ਅਤੇ ਸੜਕਾਂ ਨੂੰ ਉਨà©à¨¹à¨¾à¨‚ ਦੀ ਪà©à¨°à¨®à©à©±à¨– ਕੰਪਨੀ, ਅਡਾਨੀ à¨à¨‚ਟਰਪà©à¨°à¨¾à¨ˆà¨œà¨¿à¨œà¨¼ ਦà©à¨†à¨°à¨¾ ਸਾਂà¨à©‡ ਜਾਂਦੇ ਹਨ। ਇਹ ਕੰਪਨੀਆਂ ਆਪਣੀਆਂ ਪੂੰਜੀ ਲੋੜਾਂ ਲਈ ਅਡਾਨੀ à¨à¨‚ਟਰਪà©à¨°à¨¾à¨ˆà¨œà¨¿à¨œà¨¼ ਲਿਮਿਟੇਡ ''ਤੇ ਨਿਰà¨à¨° ਕਰਦੀਆਂ ਹਨ। ਉਂਠਤਾਂ ਅਡਾਨੀ ਇੰਟਰਪà©à¨°à¨¾à¨ˆà¨œà¨¿à¨œà¨¼ ਦੀ ਨਕਦ ਆਮਦਨੀ ਚੰਗੀ ਸਥਿਤੀ ਵਿੱਚ ਹੈ, ਪਰ ਜੇਕਰ ਇਸ ਰਕਮ ਆਪਣੀ ਸਹਿਯੋਗੀ ਕੰਪਨੀਆਂ ਦੇ ਕਰਜ਼ਿਆਂ ਦਾ ਵਿਆਜ ਚà©à¨•à¨¾à¨‰à¨£ ਵਿੱਚ ਵੀ ਲਗਾ ਦਿੱਤੀ ਜਾਂਦੀ ਹੈ ਤਾਂ ਅਡਾਨੀ à¨à¨‚ਟਰਪà©à¨°à¨¾à¨ˆà¨œà¨¿à¨œà¨¼ ਲਿਮਿਟੇਡ ''ਤੇ ਦਬਾਅ ਵੱਧ ਜਾਵੇਗਾ। ਅਡਾਨੀ ਸਮੂਹ ਲਈ ਚੰਗੀ ਗੱਲ ਇਹ ਹੈ ਕਿ ਇਸ ਦੀਆਂ ਕà©à¨ ਕੰਪਨੀਆਂ ਕੋਲ ਚੰਗੀ ਜਾਇਦਾਦ ਹੈ। ਸਮੂਹ ਨੇ ਊਰਜਾ ਅਤੇ ਆਵਾਜਾਈ ਦੇ ਖੇਤਰਾਂ ਵਿੱਚ ਕਾਫ਼ੀ ਜਾਇਦਾਦ ਬਣਾ ਲਈ ਹੈ, ਜੋ ਆਮ ਤੌਰ ''ਤੇ ਦੇਸ਼ ਦੀਆਂ ਆਰਥਿਕ ਤਰਜੀਹਾਂ ਨਾਲ ਮੇਲ ਖਾਣ ਵਾਲੀ ਹੈ। ਵਿਨਾਇਕ ਚੈਟਰਜੀ, ਬà©à¨¨à¨¿à¨†à¨¦à©€ ਢਾਂਚੇ ਦੇ ਮਾਹਰ ਹਨ ਅਤੇ ਇਨਫਰਾਵਿਜ਼ਨ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪà©à¨°à¨¬à©°à¨§à¨¨ ਸਰਪà©à¨°à¨¸à¨¤ ਹਨ। ਉਹ ਕਹਿੰਦੇ ਹਨ, “ਮੈਂ ਅਡਾਨੀ ਸਮੂਹ ਦੀਆਂ ਕਈ ਯੋਜਨਾਵਾਂ ਜਿਵੇਂ ਕਿ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਸੀਮਿੰਟ ਕਾਰਖਾਨਿਆਂ ਤੋਂ ਲੈ ਕੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਬਿਜਲੀ ਪੈਦਾ ਕਰਨ ਦੇ ਕਾਰੋਬਾਰ ਤੱਕ ਨੂੰ ਦੇਖਿਆ ਹੈ।'''' ''''ਇਹ ਸਾਰੇ ਬਹà©à¨¤ ਮਜ਼ਬੂਤ ਅਤੇ ਸਥਿਰ ਕਾਰੋਬਾਰ ਹਨ ਅਤੇ ਸਮੂਹ ਇਨà©à¨¹à¨¾à¨‚ ਕਾਰੋਬਾਰਾਂ ਤੋਂ ਕਾਫ਼ੀ ਮਾਤਰਾ ਵਿੱਚ ਨਕਦ ਆਮਦਨੀ ਹੋ ਰਹੀ ਹੈ। ਉਹ ਸ਼ੇਅਰ ਬਾਜ਼ਾਰ ਦੇ ਉਤਰਾਅ-ਚੜà©à¨¹à¨¾à¨… ਤੋਂ ਚੰਗੀ ਤਰà©à¨¹à¨¾à¨‚ ਸà©à¨°à©±à¨–ਿਅਤ ਹਨ।" ਹਾਲਾਂਕਿ, ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਇੰਨੀਆਂ ਸà©à¨°à©±à¨–ਿਅਤ ਨਹੀਂ ਹਨ। ਜਿਸ ਕਾਰਪੋਰੇਟ ਬੈਂਕਰ ਨਾਲ ਅਸੀਂ ਪਹਿਲਾਂ ਗੱਲ ਕੀਤੀ ਸੀ, ਉਨà©à¨¹à¨¾à¨‚ ਕਿਹਾ, "ਅਡਾਨੀ ਪੋਰਟਸ (ਬੰਦਰਗਾਹ) à¨à¨‚ਡ ਪਾਵਰ (ਬਿਜਲੀ) ਸਠਤੋਂ ਮਜ਼ਬੂਤ ਸਥਿਤੀ ਵਿੱਚ ਹਨ ਅਤੇ ਉਨà©à¨¹à¨¾à¨‚ ਕਾਫ਼ੀ ਪੂੰਜੀ ਹੈ।'''' ''''ਇਸ ਦਾ ਮਤਲਬ ਹੈ ਕਿ ਉਨà©à¨¹à¨¾à¨‚ ਕੋਲ ਬਹà©à¨¤ ਜਾਇਦਾਦਾਂ ਵੀ ਹਨ ਅਤੇ ਉਨà©à¨¹à¨¾à¨‚ ਨੂੰ ਸਰਕਾਰ ਕੋਲੋਂ ਲੰਬੇ ਸਮੇਂ ਲਈ ਸਮà¨à©Œà¨¤à©‡ ਵੀ ਮਿਲੇ ਹੋਠਹਨ।" ''''ਇਨà©à¨¹à¨¾à¨‚ ਕੰਪਨੀਆਂ ਨੇ ਜੋ ਉਧਰ ਲਿਆ ਹੈ, ਉਸ ਦਾ ਜ਼ਿਆਦਾਤਰ ਹਿੱਸਾ ਇਨà©à¨¹à¨¾à¨‚ ਸੰਪਤੀਆਂ ਤੋਂ ਹੋਣ ਵਾਲੀ ਆਮਦਨ ਅਤੇ ਮà©à¨¨à¨¾à©žà©‡ ਦੇ à¨à¨°à©‹à¨¸à©‡ ਚà©à¨•à¨¾à¨‡à¨† ਜਾਣਾ ਹੈ। ਹਾਲਾਂਕਿ, ਇਹ ਗੱਲ ਨਵੇਂ ਕਾਰੋਬਾਰ ''ਤੇ ਲਾਗੂ ਨਹੀਂ ਹà©à©°à¨¦à©€à¥¤" ਉਨà©à¨¹à¨¾à¨‚ ਇਸ ਦਾ ਮਤਲਬ, ਅਡਾਨੀ ਸਮੂਹ ਦੀਆਂ ਕਈ ਕੰਪਨੀਆਂ ਦà©à¨†à¨°à¨¾ ਵਿਦੇਸ਼ਾਂ ਵਿੱਚ ਜਾਰੀ ਬਾਂਡਾਂ ਦੀਆਂ ਕੀਮਤਾਂ ਦਾ ਹਵਾਲਾ ਦਿੰਦੇ ਹੋਠਸਮà¨à¨¾à¨‡à¨†à¥¤ ਅਡਾਨੀ ਪੋਰਟਸ à¨à¨‚ਡ à¨à¨¸à¨ˆà©›à©‡à¨¡ ਲਿਮਿਟੇਡ ਵੱਡੇ ਪੱਧਰ ''ਤੇ ਬੰਦਰਗਾਹ ਚਲਾਉਂਦੀ ਹੈ। ਇਸ ਕਾਰਨ ਇਸ ਕੰਪਨੀ ਵੱਲੋਂ ਜਾਰੀ ਬਾਂਡਾਂ ਦੀਆਂ ਕੀਮਤਾਂ ਵਿੱਚ ਤਾਂ ਮਾਮੂਲੀ ਗਿਰਾਵਟ ਆਈ ਹੈ, ਪਰ ਸਮੂਹ ਦੀ ਨਵਿਆਉਣਯੋਗ ਊਰਜਾ ਕੰਪਨੀ- ਅਡਾਨੀ ਗà©à¨°à©€à¨¨ ਦੇ ਬਾਂਡ ਦੀ ਕੀਮਤ ਤਿੰਨ ਦਿਨਾਂ ਵਿੱਚ ਇੱਕ ਚੌਥਾਈ ਤੱਕ ਡਿੱਗ ਗਈ ਹੈ। ਅਡਾਨੀ ਗà©à¨°à©€à¨¨ ਅਤੇ ਅਡਾਨੀ ਗੈਸ ਵਰਗੀਆਂ ਕੰਪਨੀਆਂ ਦੇ ਖਾਤੇ ਵਿੱਚ ਪਹਿਲਾਂ ਹੀ ਬਹà©à¨¤ ਜ਼ਿਆਦਾ ਕਰਜ਼ ਦਾ ਬੋਠਹੈ ਅਤੇ ਉਹ ਅਜੇ ਵੀ ਪੂੰਜੀ ਇਕੱਠੀ ਕਰ ਰਹੀਆਂ ਹਨ। ਇਸ ਕਾਰਨ, ਉਨà©à¨¹à¨¾à¨‚ ''ਤੇ ਬਾਜ਼ਾਰ ਦੇ ਉਤਰਾਅ-ਚੜà©à¨¹à¨¾à¨… ਦਾ ਅਸਰ ਜ਼ਿਆਦਾ ਹੋਣ ਦਾ ਖਦਸ਼ਾ ਹੈ ਅਤੇ ਇਸ ਨਾਲ ਉਨà©à¨¹à¨¾à¨‚ ਵੱਲੋਂ ਉਧਰ ਲੈ ਸਕਣ ਦੀ ਸਮਰੱਥਾ ਵੀ ਘੱਟ ਹੋ ਗਈ ਹੈ। ਇਸ ਤਰà©à¨¹à¨¾à¨‚ ਅਡਾਨੀ ਸਮੂਹ ਕੋਲ ਫਿਲਹਾਲ ਲਈ ਇੱਕ ਰਸਤਾ ਇਹੀ ਬਚਿਆ ਹੈ ਕਿ ਉਹ ਆਪਣੇ ਨਵੇਂ ਪà©à¨°à©‹à¨œà©ˆà¨•à¨Ÿà¨¾à¨‚ ਨੂੰ ਫਿਲਹਾਲ ਮà©à¨²à¨¤à¨µà©€ ਕਰ ਦੇਵੇ ਅਤੇ ਆਪਣੀ ਕà©à¨ ਜਾਇਦਾਦ ਵੇਚ ਕੇ ਲੋੜੀਂਦੀ ਪੂੰਜੀ ਇਕੱਠੀ ਕਰੇ। ਆਈਸੀਆਰਠਦਾ ਕਹਿਣਾ ਹੈ ਕਿ ਅਡਾਨੀ ਸਮੂਹ ਦà©à¨†à¨°à¨¾ ਬਣਾਈਆਂ ਗਈਆਂ ਵਿਸਤਾਰ ਵਾਲੀਆਂ ਕà©à¨ ਯੋਜਨਾਵਾਂ ਅਜਿਹੀਆਂ ਹਨ ਕਿ ਉਨà©à¨¹à¨¾à¨‚ ਨੂੰ ਆਸਾਨੀ ਨਾਲ ਉਦੋਂ ਤੱਕ ਟਾਲਿਆ ਜਾ ਸਕਦਾ ਹੈ ਜਦੋਂ ਤੱਕ ਪੂੰਜੀ ਜà©à¨Ÿà¨¾à¨‰à¨£ ਲਈ ਵਧੀਆ ਮਾਹੌਲ ਨਹੀਂ ਬਣ ਜਾਂਦਾ। ਇਕ ਕਾਰਪੋਰੇਟ ਸਲਾਹਕਾਰ ਕੰਪਨੀ ਨਾਲ ਸਬੰਧਤ ਇੱਕ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ''ਤੇ ਦੱਸਿਆ ਕਿ, ''''ਅਡਾਨੀ ਸਮੂਹ ਨੇ ਅਜਿਹੀਆਂ ਜਾਇਦਾਦਾਂ ਬਣਾ ਲਈਆਂ ਹਨ, ਜੋ à¨à¨¾à¨°à¨¤ ਵਰਗੇ ਵਿਕਾਸਸ਼ੀਲ ਦੇਸ਼ ਲਈ ਬੇਸ਼ਕੀਮਤੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਬਹà©à¨¤ ਸਾਰੇ ਨਿਵੇਸ਼ਕ ਅਜਿਹੇ ਕਾਰੋਬਾਰ ਵਿਚ ਨਿਵੇਸ਼ ਕਰਨ ਦਾ ਜ਼ੋਖਮ ਲੈਣ ਲਈ ਤਿਆਰ ਹੋਣਗੇ।'''' ਅੱਜ ਜਦੋਂ ਅਡਾਨੀ ਸਮੂਹ ਨੂੰ ਕਾਰਪੋਰੇਟ ਪà©à¨°à¨¶à¨¾à¨¸à¨¨ ਦੀਆਂ ਚਿੰਤਾਵਾਂ ਸਤਾ ਰਹੀਆਂ ਹਨ ਤਾਂ ਅੱਗੇ ਚੱਲ ਕੇ ਵਿੱਚ ਇਸ ਦੀ ਜਾਂਚ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ। ਹਾਲਾਂਕਿ à¨à¨¾à¨°à¨¤ ''ਚ ਸ਼ੇਅਰ ਬਾਜ਼ਾਰ ਦੀ ਰੈਗੂਲੇਟਰੀ ਸੰਸਥਾ ਸੇਬੀ (SEBI) ਨੇ ਅਡਾਨੀ ਦੇ ਸ਼ੇਅਰਾਂ ''ਚ ਗਿਰਾਵਟ ''ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਟਿਮ ਬਕਲੇ ਅਨà©à¨¸à¨¾à¨°, "ਹà©à¨£ ਜਦੋਂ ਅਡਾਨੀ ਸਮੂਹ ''ਤੇ ਦਬਾਅ ਵਧ ਗਿਆ ਹੈ, ਉਸ ਲਈ ਸਰਕਾਰੀ ਠੇਕੇ ਨੂੰ ਆਸਾਨੀ ਨਾਲ ਹਾਸਲ ਕਰਕੇ ਆਪਣੀ ਆਮਦਨ ਵਧਾਉਣਾ ਹੋਰ ਵੀ ਮà©à¨¸à¨¼à¨•à¨² ਹੋ ਜਾਵੇਗਾ। ਇਸ ਦੇ ਨਾਲ ਹੀ, ਅਡਾਨੀ ਲਈ, ਤà©à¨°à©°à¨¤ ਨਵਾਂ ਕਰਜ਼ਾ ਲੈਣ ਲਾਇਕ à¨à¨°à©‹à¨¸à¨¾ ਬਣਾ ਸਕਣਾ ਵੀ ਔਖਾ ਹੋ ਜਾਵੇਗਾ। ਬਕਲੇ ਦਾ ਕਹਿਣਾ ਹੈ ਕਿ "ਕਿਉਂਕਿ ਅਡਾਨੀ ਸਮੂਹ ਨੇ ਕਾਫ਼ੀ ਕਰਜ਼ੇ ਦਾ à¨à©à¨—ਤਾਨ ਕਰਨਾ ਹੈ, ਤਾਂ ਉਸ ਨੂੰ ਆਪਣੀਆਂ ਖ਼ਾਸ ਸੰਪਤੀਆਂ ਦਾ ਫੈਸਲਾ ਵੀ ਕਰਨਾ ਪੈ ਸਕਦਾ ਹੈ।'''' |