ਆਸਟà©à¨°à©‡à¨²à©€à¨† : ਮੰਦਰਾਂ ਦੇ ਬਾਅਦ à¨à¨¾à¨°à¨¤à©€à¨†à¨‚ ਤੇ ਹਮਲੇ ਦੀ ਧਮਕੀ, à¨à¨¾à¨°à¨¤à©€ ਦੂਤਘਰ ਥੋੜà©à¨¹à©‡ ਸਮੇਂ ਲਈ ਬੰਦ |
ਮੈਲਬੌਰਨ --15ਮਾਰਚ-(MDP)-- ਆਸਟà©à¨°à©‡à¨²à©€à¨† ਵਿਚ ਹਿੰਦੂ ਮੰਦਰਾਂ ਨੂੰ
ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਦੇ ਵਿਚਕਾਰ à¨à¨¾à¨°à¨¤à©€ ਹਾਈ ਕਮਿਸ਼ਨਰ ਸਮੇਤ ਕਈ ਲੋਕਾਂ ਨੂੰ
ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਆਸਟà©à¨°à©‡à¨²à©€à¨† ਦੇ ਪà©à¨°à¨§à¨¾à¨¨ ਮੰਤਰੀ à¨à¨‚ਥਨੀ à¨à¨²à¨¬à¨¨à©€à¨œà¨¼
ਵੱਲੋਂ ਦੇਸ਼ ਵਿੱਚ à¨à¨¾à¨°à¨¤ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ à¨à¨°à©‹à¨¸à©‡ ਤੋਂ ਕà©à¨ ਦਿਨ
ਬਾਅਦ ਖਾਲਿਸਤਾਨੀ ਸਮਰਥਕਾਂ ਵੱਲੋਂ ਹਿੰਦੂਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ
ਮਗਰੋਂ ਬà©à¨°à¨¿à¨¸à¨¬à©‡à¨¨ ਵਿੱਚ à¨à¨¾à¨°à¨¤à©€ ਦੂਤਘਰ ਨੂੰ ਅੱਜ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ।
ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।
ਦਿ ਆਸਟà©à¨°à©‡à¨²à©€à¨† ਟੂਡੇ ਦੇ ਅਨà©à¨¸à¨¾à¨° ਬà©à¨°à¨¿à¨¸à¨¬à©‡à¨¨ ਦੇ ਤਰਿੰਗਾ ਉਪਨਗਰ ਵਿੱਚ ਸਵਾਨ ਰੋਡ 'ਤੇ ਸਥਿਤ ਕੌਂਸਲੇਟ ਵਿੱਚ ਹਿੰਦੂਆਂ ਨੂੰ 'ਸਰਬੋਤਮਵਾਦੀ' ਕਹਿਣ ਦੇ ਵਿਰà©à©±à¨§ ਨਾਅਰੇਬਾਜ਼ੀ ਕੀਤੀ ਗਈ। ਕà©à¨ˆà¨¨à¨œà¨¼à¨²à©ˆà¨‚ਡ ਪà©à¨²à¨¸ ਨੇ ਕਿਹਾ ਕਿ ਇਹ ਇੱਕ ਅਣਅਧਿਕਾਰਤ ਇਕੱਠਸੀ। ਹਿੰਦੂ ਹਿਊਮਨ ਰਾਈਟਸ ਦੀ ਡਾਇਰੈਕਟਰ ਸਾਰਾਹ à¨à¨². ਗੇਟਸ ਨੇ ਦਿ ਆਸਟà©à¨°à©‡à¨²à©€à¨† ਟੂਡੇ ਨੂੰ ਦੱਸਿਆ ਕਿ "ਸਿੱਖਸ ਫਾਰ ਜਸਟਿਸ ਵੱਲੋਂ ਉਨà©à¨¹à¨¾à¨‚ ਨੂੰ ਆਪਣੇ ਪà©à¨°à¨šà¨¾à¨° ਨਾਲ ਨਿਸ਼ਾਨਾ ਬਣਾਠਜਾਣ ਤੋਂ ਬਾਅਦ ਸà©à¨°à©±à¨–ਿਆ ਚਿੰਤਾਵਾਂ ਕਾਰਨ ਅੱਜ à¨à¨¾à¨°à¨¤à©€ ਕੌਂਸਲੇਟ ਨੂੰ ਬੰਦ ਕਰ ਦਿੱਤਾ ਗਿਆ।" ਗੇਟਸ ਨੇ ਕਿਹਾ ਕਿ "ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਇਲਾਕੇ ਵਿੱਚ à¨à¨¾à¨°à©€ ਪà©à¨²à¨¸ ਦੀ ਮੌਜੂਦਗੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਿਦੇਸ਼ ਮੰਤਰੀ à¨à©±à¨¸. ਜੈਸ਼ੰਕਰ ਦੇ ਆਸਟà©à¨°à©‡à¨²à©€à¨† ਦੌਰੇ ਤੋਂ ਕà©à¨ ਦਿਨ ਬਾਅਦ ਬà©à¨°à¨¿à¨¸à¨¬à©‡à¨¨ ਸਥਿਤ à¨à¨¾à¨°à¨¤à©€ ਦੂਤਘਰ 'ਤੇ ਖਾਲਿਸਤਾਨੀ à¨à©°à¨¡à©‡ ਲੱਗੇ ਪਾਠਗਠਸਨ। 2023 ਦੀ ਸ਼à©à¨°à©‚ਆਤ ਤੋਂ ਆਸਟà©à¨°à©‡à¨²à©€à¨† ਵਿੱਚ ਹਿੰਦੂ ਮੰਦਰਾਂ ਵਿੱਚ à¨à¨¾à¨°à¨¤ ਵਿਰੋਧੀ ਨਾਅਰਿਆਂ ਨਾਲ ਖਾਲਿਸਤਾਨੀ ਤੱਤਾਂ ਦà©à¨†à¨°à¨¾ à¨à©°à¨¨à¨¤à©‹à©œ ਦੇ ਹਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ। ਆਸਟà©à¨°à©‡à¨²à©€à¨† ਵਿਚ à¨à¨¾à¨°à¨¤à©€à¨†à¨‚ ਨੇ ਕਿਹਾ ਕਿ ਉਹ "ਖਾਲਿਸਤਾਨ ਸਮਰਥਕਾਂ ਦà©à¨†à¨°à¨¾ ਸ਼ਾਂਤਮਈ ਹਿੰਦੂ à¨à¨¾à¨ˆà¨šà¨¾à¨°à©‡ ਪà©à¨°à¨¤à©€ ਧਾਰਮਿਕ ਨਫ਼ਰਤ ਦੇ ਸਪੱਸ਼ਟ ਪà©à¨°à¨¦à¨°à¨¸à¨¼à¨¨ ਤੋਂ ਡਰੇ ਅਤੇ ਨਿਰਾਸ਼" ਹਨ। ਖਾਲਿਸਤਾਨੀ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੇ ਮà©à¨–à©€ ਗà©à¨°à¨ªà¨¤à¨µà©°à¨¤ ਸਿੰਘ ਪੰਨੂ ਨੇ ਇਕ ਨਵਾਂ ਵੀਡੀਓ ਜਾਰੀ ਕਰਕੇ ਕਈ ਲੋਕਾਂ ਨੂੰ ਧਮਕੀ ਦਿੱਤੀ ਹੈ। ਉਸ ਨੇ ਵੱਖਵਾਦੀਆਂ ਨੂੰ ਵੀ à¨à©œà¨•à¨¾à¨‡à¨† ਹੈ। ਜਾਣਕਾਰੀ ਅਨà©à¨¸à¨¾à¨° ਪੰਨੂ ਵੱਲੋਂ ਜਾਰੀ ਵੀਡੀਓ ਵਿੱਚ ਕੈਨਬਰਾ ਵਿੱਚ à¨à¨¾à¨°à¨¤ ਦੇ ਹਾਈ ਕਮਿਸ਼ਨਰ ਮਨਪà©à¨°à©€à¨¤ ਵੋਹਰਾ, ਬà©à¨°à¨¿à¨¸à¨¬à©‡à¨¨ ਵਿੱਚ ਕੌਂਸਲ ਜਨਰਲ (ਆਨਰੇਰੀ ਕੌਂਸਲ ਜਨਰਲ) ਅਰਚਨਾ ਸਿੰਘ ਨੂੰ ਧਮਕੀ ਦਿੱਤੀ ਗਈ ਹੈ। ਇੰਨਾ ਹੀ ਨਹੀਂ SFJ ਨੇ ਆਸਟà©à¨°à©‡à¨²à©€à¨† ਟੂਡੇ ਦੇ ਪੱਤਰਕਾਰਾਂ ਨੂੰ ਵੀ ਧਮਕੀ ਦਿੱਤੀ ਹੈ। ਆਸਟà©à¨°à©‡à¨²à©€à¨† ਟੂਡੇ ਦੇ ਪੱਤਰਕਾਰਾਂ ਜੀਤਾਰਥ ਜੈ à¨à¨¾à¨°à¨¦à¨µà¨¾à¨œ, ਅਮਿਤ ਸਰਵਾਲ, ਪੱਲਵੀ ਜੈਨ ਨੂੰ ਧਮਕੀਆਂ ਮਿਲੀਆਂ ਹਨ। ਹਾਲਾਂਕਿ à¨à¨¾à¨°à¨¤à©€ ਹਾਈ ਕਮਿਸ਼ਨ ਨੇ ਮਾਮਲੇ ਨੂੰ ਗੰà¨à©€à¨°à¨¤à¨¾ ਨਾਲ ਲਿਆ ਹੈ ਅਤੇ ਖਤਰੇ ਦਾ ਖਦਸ਼ਾ ਪà©à¨°à¨—ਟਾਇਆ ਹੈ। ਇਸ ਦੇ ਨਾਲ ਹੀ ਆਸਟà©à¨°à©‡à¨²à©€à¨…ਨ ਸà©à¨°à©±à¨–ਿਆ à¨à¨œà©°à¨¸à©€à¨†à¨‚ ਨਾਲ ਸੰਪਰਕ ਕੀਤਾ ਗਿਆ ਹੈ। |